ਬਿਜ਼ਨੈੱਸ ਡੈਸਕ : ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਜੇਕਰ ਤੁਸੀਂ ਅੱਜ ਆਪਣੇ ਵਾਹਨ ਨੂੰ ਤੇਲ ਭਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਸ਼ਹਿਰ ਵਿੱਚ ਨਵੀਨਤਮ ਦਰਾਂ ਨੂੰ ਜਾਣਨਾ ਮਹੱਤਵਪੂਰਨ ਹੈ। ਅੱਜ ਕਈ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਘਟਣਗੀਆਂ Gold ਦੀਆਂ ਕੀਮਤਾਂ ਜਾਂ ਬਣੇਗਾ ਨਵਾਂ ਰਿਕਾਰਡ? ਜਾਣੋ ਮਾਹਰਾਂ ਦੀ ਰਾਏ
ਪੈਟਰੋਲ ਦੀਆਂ ਕੀਮਤਾਂ (ਪ੍ਰਤੀ ਲੀਟਰ, ਰੁਪਇਆ ਵਿਚ)
ਨਵੀਂ ਦਿੱਲੀ: 94.77
ਕੋਲਕਾਤਾ: 105.41
ਮੁੰਬਈ: 103.50
ਚੇਨਈ: 100.90
ਗੁੜਗਾਓਂ: 95.50
ਨੋਇਡਾ: 94.77
ਬੰਗਲੌਰ: 102.92
ਭੁਵਨੇਸ਼ਵਰ: 101.16
ਚੰਡੀਗੜ੍ਹ: 94.30
ਹੈਦਰਾਬਾਦ: 107.46
ਜੈਪੁਰ: 104.72
ਲਖਨਊ: 94.69
ਪਟਨਾ: 105.58
ਤਿਰੂਵਨੰਤਪੁਰਮ: 107.48
ਇਹ ਵੀ ਪੜ੍ਹੋ : ਜੈਨ ਸਮੁਦਾਏ ਨੇ ਖਰੀਦੀਆਂ 186 ਲਗਜ਼ਰੀ ਕਾਰਾਂ , ਕਰੋੜਾਂ ਰੁਪਏ ਦੇ ਕੀਤੀ ਮੋਟੀ ਬਚਤ, ਜਾਣੋ ਪੂਰਾ ਮਾਮਲਾ
ਡੀਜ਼ਲ ਦੀਆਂ ਕੀਮਤਾਂ (ਪ੍ਰਤੀ ਲੀਟਰ, ਰੁਪਇਆ ਵਿਚ)
ਨਵੀਂ ਦਿੱਲੀ: 87.67
ਕੋਲਕਾਤਾ: 92.02
ਮੁੰਬਈ: 90.03
ਚੇਨਈ: 92.49
ਗੁੜਗਾਓਂ: 87.97
ਨੋਇਡਾ: 87.89
ਬੰਗਲੌਰ: 90.99
ਭੁਵਨੇਸ਼ਵਰ: 92.74
ਚੰਡੀਗੜ੍ਹ: 82.45
ਹੈਦਰਾਬਾਦ: 95.70
ਜੈਪੁਰ: 90.21
ਲਖਨਊ: 87.81
ਪਟਨਾ: 91.81
ਤਿਰੂਵਨੰਤਪੁਰਮ: 96.48
ਇਹ ਵੀ ਪੜ੍ਹੋ : ਦੀਵਾਲੀ 'ਤੇ ਮੂਧੇ ਮੂੰਹ ਡਿੱਗੀਆਂ ਚਾਂਦੀ ਦੀਆਂ ਕੀਮਤਾਂ ; ਜਾਣੋ ਦਿੱਲੀ ਸਮੇਤ ਹੋਰ ਸ਼ਹਿਰਾਂ 'ਚ ਭਾਅ
ਇਹ ਵੀ ਪੜ੍ਹੋ : ਤਿਉਹਾਰਾਂ ਦਰਮਿਆਨ FSSAI ਦਾ ਵੱਡਾ ਖੁਲਾਸਾ: KFC, McDonald’s ਸਮੇਤ 12 ਮਸ਼ਹੂਰ ਰੈਸਟੋਰੈਂਟਾਂ ਦੇ ਸੈਂਪਲ ਫੇਲ੍ਹ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨਾਂ ਲਈ ਖੁਸ਼ਖਬਰੀ: ਵਿਦੇਸ਼ 'ਚ ਇਹਨਾਂ ਅਹੁਦਿਆਂ ਲਈ ਨਿਕਲੀ ਭਰਤੀ, ਅੱਜ ਹੀ ਕਰੋ ਅਪਲਾਈ
NEXT STORY