ਨਵੀਂ ਦਿੱਲੀ - ਨਰਿੰਦਰ ਮੋਦੀ ਅੱਜ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਸ ਦੇ ਲਈ ਅੱਜ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਦੇਸ਼ ਭਰ ਵਿਚ ਕੈਬਨਿਟ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਹਾਲਾਂਕਿ ਸਮਾਗਮ ਤੋਂ ਪਹਿਲਾਂ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੇ ਸੰਸਦ ਮੈਂਬਰਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕਣੀ ਹੈ। ...
ਇਹ ਵੀ ਪੜ੍ਹੋ : Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ
PM Modi ਕੈਬਨਿਟ ਮੰਤਰੀਆਂ ਦੀ ਸੰਭਾਵਿਤ ਸੂਚੀ:
1. Amit Shah
2. Mansukh Mandaviya
3. Ashwini Vaishnaw
4. Nirmala Sitharaman
5. Piyush Goyal
6. Jitendra Singh
7. Shivraj singh chahuhan
8. Hardeep Singh Puri
9. HDK
10. Chirag Paswan
11. Nitin Gadkari
12. Rajnath singh
13. Jyotiraditya Scindia
14. Kiren Rijiju
15. Giriraj Singh
16. Jayant Choudhary
17. Annamalai
18. ML Khattar
19. Suresh Gopi
20. Jitan Ram Manjhi
21. Ramnath thakur (mos)
22. G Kishan Reddy
23. Bandi Sanjay
24. Arjun Ram Meghwal
25. Prahlad Joshi
26. AJSU MP Chandrashekhar Choudhary
27. Dr. Chandra Sekhar Pemmasani
28. Ram Mohan Naidu Kinjarapu
29. Ravneet Singh Bittu
30. Jitin Prasad
31. Pankaj Chaudhary
32. BL verma
33. Lalan Singh
34. Sonowal
35. Anupriya Patel
36. Pratap Rao Jadhav
37. Annapurna Devi
38. Raksha khadse
39. Shobha karandlaje
40. Kamaljeet Sehrawat
41. Rao Inderjeet singh
42. Ram Das Athawale
43. Harsh Malhotra
ਮੋਦੀ 3-0 ਮੰਤਰੀ ਮੰਡਲ ਦੀ ਸੰਭਾਵਿਤ ਸੂਚੀ -
ਗੁਜਰਾਤ- ਅਮਿਤ ਸ਼ਾਹ, ਸੀਆਰ ਪਾਟਿਲ, ਮਨਸੁਖ ਮਾਂਡਵੀਆ।
ਹਿਮਾਚਲ- ਜੇਪੀ ਨੱਡਾ।
ਉੱਤਰਾਖੰਡ- ਅਜੈ ਤਮਟਾ
ਮਹਾਰਾਸ਼ਟਰ- ਨਿਤਿਨ ਗਡਕਰੀ, ਰਕਸ਼ਾ ਖੜਸੇ, ਪ੍ਰਤਾਪ ਰਾਓ ਜਾਧਵ, ਪੀਯੂਸ਼ ਗੋਇਲ, ਮੁਰਲੀਧਰ ਮੋਹੋਲ, ਰਾਮਦਾਸ ਅਠਾਵਲੇ।
ਮੱਧ ਪ੍ਰਦੇਸ਼- ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ, ਸਾਵਿਤਰੀ ਠਾਕੁਰ।
ਪੰਜਾਬ- ਰਵਨੀਤ ਬਿੱਟੂ (ਚੋਣ ਹਾਰ ਗਏ)।
ਰਾਜਸਥਾਨ- ਗਜੇਂਦਰ ਸ਼ੇਖਾਵਤ, ਭਾਗੀਰਥ ਚੌਧਰੀ, ਅਰਜੁਨ ਰਾਮ ਮੇਘਵਾਲ।
ਬਿਹਾਰ- ਜੀਤਨ ਰਾਮ ਮਾਂਝੀ, ਰਾਮਨਾਥ ਠਾਕੁਰ, ਨਿਤਿਆਨੰਦ ਰਾਏ, ਗਿਰੀਰਾਜ ਸਿੰਘ, ਚਿਰਾਗ ਪਾਸਵਾਨ।
ਝਾਰਖੰਡ- ਅੰਨਪੂਰਨਾ ਦੇਵੀ, ਚੰਦਰ ਪ੍ਰਕਾਸ਼।
ਉੱਤਰ ਪ੍ਰਦੇਸ਼ - ਰਾਜਨਾਥ ਸਿੰਘ, ਜਤਿਨ ਪ੍ਰਸਾਦ, ਡਾ: ਮਹੇਸ਼ ਸ਼ਰਮਾ, ਪੰਕਜ ਚੌਧਰੀ, ਅਨੁਪ੍ਰਿਆ ਪਟੇਲ, ਜਯੰਤ ਚੌਧਰੀ, ਬੀ.ਐਲ.ਵਰਮਾ.ਅਨੂਪ ਵਾਲਮੀਕੀ।
ਤੇਲੰਗਾਨਾ- ਸੰਜੇ ਬਾਂਡੀ, ਜੀ ਕਿਸ਼ਨ ਰੈੱਡੀ।
ਹਰਿਆਣਾ- ਕ੍ਰਿਸ਼ਨਪਾਲ ਗੁਰਜਰ, ਰਾਓ ਇੰਦਰਜੀਤ ਸਿੰਘ, ਮਨੋਹਰ ਲਾਲ ਖੱਟਰ।
ਚਿਰਾਗ ਪਾਸਵਾਨ-ਲੋਜਪਾ
ਅਜੈ ਤਮਟਾ-ਉਤਰਾਖੰਡ
ਤੇਲੰਗਾਨਾ ਜੀ ਕਿਸ਼ਨ ਰੈਡੀ ਅਤੇ ਬੰਡੀ ਸੰਜੇ
ਹਰਿਆਣਾ - ਮਨੋਹਰ ਲਾਲ ਖੱਟਰ
ਕੇਰਲ - ਸੁਰੇਸ਼ ਗੋਪੀ
ਤਾਮਿਲਨਾਡੂ - ਕੇ.ਅੰਨਾਮਲਾਈ
ਨਿਰਮਲਾ ਸੀਤਾਰਮਨ, ਹਰਦੀਪ ਸਿੰਘ ਪੁਰੀ
ਦਿੱਲੀ — ਕਮਲਜੀਤ ਸਹਿਰਾਵਤ
ਉੱਤਰ ਪ੍ਰਦੇਸ਼-ਪੰਕਜ ਚੌਧਰੀ (ਮਹਾਰਾਜਗੰਜ)
ਦਿੱਲੀ—ਹਰਸ਼ ਮਲਹੋਤਰਾ
ਰਕਸ਼ਾ ਖੜਸੇ ਉੱਤਰੀ ਮਹਾਰਾਸ਼ਟਰ
ਅਰੁਣਾਚਲ- ਕਿਰਨ ਰਿਜਿਜੂ।
ਅਸਾਮ- ਸਰਬਾਨੰਦ ਸੋਨੋਸਲ।
ਪੱਛਮੀ ਬੰਗਾਲ- ਸ਼ਾਂਤਨੂ ਠਾਕੁਰ
ਦਿੱਲੀ— ਹਰਸ਼ ਮਲਹੋਤਰਾ।
ਕਰਨਾਟਕ- ਸ਼ੋਭਾ ਕਰੰਦਲਾਜੇ, ਐਚਡੀ ਕੁਮਾਰਸਵਾਮੀ, ਐਸ ਜੈ ਸ਼ੰਕਰ...
ਇਹ ਵੀ ਪੜ੍ਹੋ : UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ
ਇਹ ਵੀ ਪੜ੍ਹੋ : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ 'ਚ ਆਏ ਰਾਕੇਸ਼ ਟਿਕੈਤ, ਆਖੀ ਇਹ ਵੱਡੀ ਗੱਲ
ਇਹ ਵੀ ਪੜ੍ਹੋ : NDA ਬੈਠਕ 'ਚ PM ਮੋਦੀ ਨੇ CM ਯੋਗੀ ਦੀ ਪਿੱਠ ਥਾਪੜੀ, ਕੈਮਰੇ 'ਚ ਕੈਦ ਹੋਇਆ ਅਹਿਮ 'ਪਲ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਜੇਂਦਰ ਸ਼ੇਖਾਵਤ ਨੇ ਤੀਜੀ ਵਾਰ ਮੰਤਰੀ ਪ੍ਰੀਸ਼ਦ 'ਚ ਸ਼ਾਮਲ ਕਰਨ ਲਈ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
NEXT STORY