Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 04, 2026

    11:39:29 AM

  • equations changed in jalandhar politics congress split

    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ,...

  • big alert for these villages of gurdaspur

    ਗੁਰਦਾਸਪੁਰ ਦੇ ਇਨ੍ਹਾਂ ਪਿੰਡਾਂ ਲਈ ਵੱਡਾ ਅਲਰਟ!...

  • punjab teachers are being blamed for their duties

    ਪੰਜਾਬ : ਡਿਊਟੀਆਂ ਨੂੰ ਲੈ ਕੇ ਅਧਿਆਪਕਾਂ 'ਤੇ ਲਟਕੀ...

  • national highway mata vaishno devi punjab

    ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵਿਛ ਗਈਆਂ ਲਾਸ਼ਾਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਭਾਰਤ ਦੁਸ਼ਮਣ ਨੂੰ ਮਾਰਦਾ ਹੈ ਤਾਂ ਕੁਝ ਲੋਕਾਂ ਨੂੰ ਹਿੰਦੁਸਤਾਨ 'ਚ ਰੋਣਾ ਆਉਂਦਾ ਹੈ : ਮੋਦੀ

NATIONAL News Punjabi(ਦੇਸ਼)

ਭਾਰਤ ਦੁਸ਼ਮਣ ਨੂੰ ਮਾਰਦਾ ਹੈ ਤਾਂ ਕੁਝ ਲੋਕਾਂ ਨੂੰ ਹਿੰਦੁਸਤਾਨ 'ਚ ਰੋਣਾ ਆਉਂਦਾ ਹੈ : ਮੋਦੀ

  • Edited By Disha,
  • Updated: 05 Apr, 2019 03:08 PM
National
prime minister narendra modi congress india
  • Share
    • Facebook
    • Tumblr
    • Linkedin
    • Twitter
  • Comment

ਅਮਰੋਹਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ, ਸਪਾ ਅਤੇ ਬਸਪਾ 'ਤੇ ਅੱਤਵਾਦ ਨੂੰ ਮਦਦ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਦਲ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਰਹੇ ਪਾਕਿਸਤਾਨ ਦੇ ਪੱਖ ਦੀਆਂ ਗੱਲਾਂ ਕਰ ਕੇ ਉੱਥੇ 'ਹੀਰੋ' ਬਣਨ ਦੀ ਹੋੜ 'ਚ ਲੱਗੇ ਹਨ। ਮੋਦੀ ਨੇ ਅਮਰੋਹਾ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਕੰਵਰ ਸਿੰਘ ਤੰਵਰ ਦੇ ਸਮਰਥਨ 'ਚ ਆਯੋਜਿਤ ਰੈਲੀ 'ਚ ਕਿਹਾ,''ਜਦੋਂ ਪਾਕਿਸਤਾਨ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਰਿਹਾ ਹੈ ਤਾਂ ਇਹ ਉਸ ਦੇ ਪੱਖ ਦੀ ਗੱਲ ਕਰ ਰਹੇ ਹਨ, ਉੱਥੇ ਹੀਰੋ ਬਣਨ ਦਾ ਮੁਕਾਬਲਾ ਕਰ ਰਹੇ ਹਨ। ਕਾਂਗਰਸ ਹੋ ਜਾਂ ਫਿਰ ਸਪਾ-ਬਸਪਾ, ਅੱਤਵਾਦ 'ਤੇ ਇਸੇ ਨਰਮ ਰਵੱਈਏ ਕਾਰਨ ਕੁਝ ਲੋਕਾਂ ਦੇ ਹੌਂਸਲੇ ਬੁਲੰਦ ਹੋਏ ਹਨ। ਇਨ੍ਹਾਂ ਦਲਾਂ ਨੇ ਸਿਰਫ ਅੱਤਵਾਦ ਦੀ ਹੀ ਮਦਦ ਨਹੀਂ ਕੀਤੀ ਹੈ, ਇਨ੍ਹਾਂ ਤੁਹਾਡੇ ਜੀਵਨ ਅਤੇ ਪਛਾਣ ਨੂੰ ਸੰਕਟ 'ਚ ਪਾਇਆ ਹੈ।'' ਉਨ੍ਹਾਂ ਨੇ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ 'ਚ ਸਪਾ, ਬਸਪਾ ਅਤੇ ਦਿੱਲੀ 'ਚ ਕਾਂਗਰਸ ਦੀ ਸਰਕਾਰ ਸੀ, ਉਦੋਂ ਕਦੇ ਅਯੁੱਧਿਆ ਅਤੇ ਕਾਸ਼ੀ ਨੂੰ ਦਹਿਲਾ ਦਿੱਤਾ ਜਾਂਦਾ ਸੀ, ਕਦੇ ਰਾਮਪੁਰ 'ਚ ਸੀ.ਆਰ.ਪੀ.ਐੱਫ. ਕੈਂਪ 'ਤੇ ਹਮਲਾ ਹੁੰਦਾ ਸੀ। ਦੇਸ਼ ਦੀਆਂ ਏਜੰਸੀਆਂ ਬਹੁਤ ਮਿਹਨਤ ਕਰ ਕੇ ਇਨ੍ਹਾਂ ਘਟਨਾਵਾਂ 'ਚ ਸ਼ਾਮਲ ਲੋਕਾਂ ਨੂੰ ਫੜਦੀਆਂ ਸਨ ਪਰ ਵੋਟ ਬੈਂਕ ਕਾਰਨ ਭੂਆ-ਭਤੀਜੇ (ਮਾਇਆਵਤੀ-ਅਖਿਲੇਸ਼) ਦੀਆਂ ਸਰਕਾਰਾਂ ਉਨ੍ਹਾਂ ਨੂੰ ਛੱਡ ਦਿੰਦੀਆਂ ਸਨ।''
 

ਕੁਝ ਲੋਕਾਂ ਨੂੰ ਹਿੰਦੁਸਤਾਨ 'ਚ ਰੋਣਾ ਆਉਂਦੈ
ਮੋਦੀ ਨੇ ਦਾਅਵਾ ਕੀਤਾ ਕਿ ਪਿਛਲੇ 5 ਸਾਲਾਂ 'ਚ ਧਮਾਕੇ ਇਸ ਲਈ ਰੁਕ ਗਏ, ਕਿਉਂਕਿ ਦਿੱਲੀ 'ਚ ਤੁਸੀਂ ਇਕ ਚੌਕੀਦਾਰ ਬਿਠਾ ਦਿੱਤਾ, ਜੋ ਅੱਤਵਾਦੀਆਂ ਨੂੰ ਨਰਕ 'ਚੋਂ ਵੀ ਲੱਭ ਲਿਆਏਗਾ। ਉਨ੍ਹਾਂ ਨੇ ਕਿਹਾ,''ਮੋਦੀ ਅੱਤਵਾਦ ਨੂੰ ਵੋਟ ਬੈਂਕ ਨਾਲ ਨਹੀਂ ਤੌਲਦਾ।'' ਪ੍ਰਧਾਨ ਮੰਤਰੀ ਨੇ ਪਾਕਿਸਤਾਨ 'ਚ ਹਾਲ 'ਚ ਹੋਏ ਹਵਾਈ ਹਮਲੇ ਦਾ ਜ਼ਿਕਰ ਕਰਦੇ ਹੋਏ ਜਨਤਾ ਤੋਂ ਪੁੱਛਿਆ,''ਤੁਸੀਂ ਮੈਨੂੰ ਦੱਸੋ ਕਿ ਕੀ ਅੱਤਵਾਦੀ ਹਮਲੇ ਤੋਂ ਬਾਅਦ ਮੈਨੂੰ ਚੁੱਪ ਹੋ ਜਾਣਾ ਚਾਹੀਦਾ ਸੀ ਜਾਂ ਉਨ੍ਹਾਂ 'ਤੇ ਹਮਲਾ ਕਰਨਾ ਚਾਹੀਦਾ ਸੀ। ਮੈਂ ਸਹੀ ਕੀਤਾ ਨਾ, ਅਜਿਹੇ ਹੀ ਕਰਨਾ ਚਾਹੀਦਾ ਪਰ ਅੱਤਵਾਦੀਆਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਜਵਾਬ ਦੇਣਾ ਸਾਡੇ ਦੇਸ਼ 'ਚ ਹੀ ਕੁਝ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਜਦੋਂ ਭਾਰਤ ਡੰਕੇ ਦੀ ਚੋਟ 'ਤੇ ਦੁਸ਼ਮਣ ਨੂੰ ਮਾਰਦਾ ਹੈ ਤਾਂ ਕੁਝ ਲੋਕਾਂ ਨੂੰ ਹਿੰਦੁਸਤਾਨ 'ਚ ਰੋਣਾ ਆਉਂਦਾ ਹੈ।''
 

ਦੇਸ਼ ਦੇ ਵਿਕਾਸ ਲਈ ਮਜ਼ਬੂਤ ਸਰਕਾਰ ਬਣਾਉਣਾ ਜ਼ਰੂਰੀ
ਮੋਦੀ ਨੇ ਉੱਤਰ ਪ੍ਰਦੇਸ਼ 'ਚ ਸਪਾ-ਬਸਪਾ-ਰਾਲੋਦ ਗਠਜੋੜ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਕੁਝ ਲੋਕ ਵੱਖ-ਵੱਖ ਜਾਤੀਆਂ ਦੇ ਨਾਂ 'ਤੇ ਸਮਾਜ ਅਤੇ ਦੇਸ਼ 'ਚ ਖੱਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਦੇਸ਼ ਦੀ ਜਨਤਾ ਨੇ ਸਾਲ 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਬਾਬਾ ਸਾਹਿਬ ਭੀਮਰਾਵ ਅੰਬੇਡਕਰ, ਯੋਗੇਂਦਰ ਨਾਥ ਮੰਡਲ ਅਤੇ ਬਾਬੂ ਜਗਜੀਵਨ ਰਾਮ ਦਾ ਨਾਂ ਲੈਂਦੇ ਹੋਏ ਕਾਂਗਰਸ 'ਤੇ ਇਨ੍ਹਾਂ ਦੀ ਨਜ਼ਰਅੰਦਾਜੀ ਅਤੇ ਅਪਮਾਨ ਕਰਨ ਦਾ ਦੋਸ਼ ਲਗਾਇਆ। ਜੇਕਰ ਕਾਂਗਰਸ ਅਤੇ ਮਹਾਮਿਲਾਵਟ (ਸਪਾ-ਬਸਪਾ-ਰਾਲੋਦ ਗਠਜੋੜ) ਵਾਲੇ ਚੋਣਾਂ ਜਿੱਤਦੇ ਹਨ ਤਾਂ ਇਨ੍ਹਾਂ ਮਹਾਪੁਰਸ਼ਾਂ ਦਾ ਸਨਮਾਨ ਨਹੀਂ ਹੋ ਸਕੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੂਰੀ ਦੁਨੀਆ 'ਚ ਦੇਸ਼ ਦੀ ਸਾਖ ਅੱਜ ਜਿੰਨੀ ਉੱਚੀ ਹੈ, ਓਨੀ ਪਹਿਲਾਂ ਕਦੇ ਨਹੀਂ ਸੀ। ਦੇਸ਼ ਦੇ ਵਿਕਾਸ ਦੀ ਗਤੀ ਨੂੰ ਇਸੇ ਤਰ੍ਹਾਂ ਬਣਾਏ ਰੱਖਣ ਲਈ ਮਜ਼ਬੂਤ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ। ਭਾਜਪਾ ਉਮੀਦਵਾਰਾਂ ਨੂੰ ਮਿਲਣ ਵਾਲਾ ਹਰ ਵੋਟ ਮੋਦੀ ਦੇ ਖਾਤੇ 'ਚ ਜਾਵੇਗਾ।

  • Prime Minister
  • Narendra Modi
  • Congress
  • India
  • ਪ੍ਰਧਾਨ ਮੰਤਰੀ
  • ਨਰਿੰਦਰ ਮੋਦੀ
  • ਕਾਂਗਰਸ
  • ਭਾਰਤ

ਗੁਰੂਗ੍ਰਾਮ ਦੇ ਪ੍ਰਾਈਵੇਟ ਹਸਪਤਾਲ 'ਚ ਸੁਰੱਖਿਆ ਕਰਮਚਾਰੀ ਦੀ ਹੱਤਿਆ

NEXT STORY

Stories You May Like

  • banks are concerned about nri customers
    NRI ਗਾਹਕਾਂ ਨੂੰ ਲੈ ਕੇ ਚਿੰਤਾ 'ਚ ਬੈਂਕ, ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਦੌੜ ਹੋਈ ਤੇਜ਼
  • vaibhav should play  but not by dropping someone else from the team  pujara
    ਜੇਕਰ ਵੈਭਵ ਨੂੰ ਖੇਡਣਾ ਹੈ, ਤਾਂ ਖੇਡਣਾ ਚਾਹੀਦਾ ਹੈ, ਪਰ ਕਿਸੇ ਹੋਰ ਦੀ ਕੀਮਤ 'ਤੇ ਨਹੀਂ : ਪੁਜਾਰਾ
  • digital india  india  new identity  pm modi
    'ਡਿਜੀਟਲ ਇੰਡੀਆ' ਨੇ ਭਾਰਤ ਨੂੰ ਦੁਨੀਆ 'ਚ ਇੱਕ ਨਵੀਂ ਪਛਾਣ ਦਿੱਤੀ: PM ਨਰਿੰਦਰ ਮੋਦੀ
  • ai  responsible  developed india  pm modi
    AI ਨੂੰ ਜ਼ਿੰਮੇਵਾਰ ਨਾਲ ਅਪਣਾਉਣਾ ਵਿਕਸਤ ਭਾਰਤ ਲਈ ਜ਼ਰੂਰੀ: PM ਮੋਦੀ
  • it is okay to dream but if they are not fulfilled the tables turn
    ਸੁਪਨੇ ਦਿਖਾਉਣਾ ਸਹੀ ਹੈ ਪਰ ਪੂਰੇ ਨਾ ਕੀਤੇ ਜਾਣ ਤਾਂ ਬਾਜ਼ੀ ਪਲਟ ਜਾਂਦੀ ਹੈ
  • for these people gondola is like poison
    ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਗੋਂਦ ਕਤੀਰਾ ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
  • imbalance between imports  exports has become a challenge
    ਵਧ ਰਿਹਾ ਹੈ ਦੇਸ਼ ਦਾ ਵਪਾਰ ਪਰ ਦਰਾਮਦ-ਬਰਾਮਦ ਦਾ ਅਸੰਤੁਲਨ ਬਣਿਆ ਵੱਡੀ ਚੁਣੌਤੀ
  • hindustan tibet road in kinnaur reopens after closure due to rain
    ਕਿੰਨੌਰ 'ਚ ਜ਼ਮੀਨ ਖਿਸਕਣ ਮਗਰੋਂ ਬੰਦ ਹੋਇਆ ਹਿੰਦੁਸਤਾਨ-ਤਿੱਬਤ ਮਾਰਗ ਮੁੜ ਖੁੱਲ੍ਹਿਆ, ਪ੍ਰਦੇਸ਼ 'ਚ 60 ਮਾਰਗ ਬੰਦ
  • equations changed in jalandhar politics congress split
    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ...
  • vegetables floating in pratap bagh vegetable market
    ਜਲ-ਥਲ ਹੋਣ ਕਾਰਨ ਫੜ੍ਹੀਆਂ ਲਾਉਣ ਵਾਲਿਆਂ ਦਾ ਨੁਕਸਾਨ, ਪ੍ਰਤਾਪ ਬਾਗ ਸਬਜ਼ੀ ਮੰਡੀ...
  • meteorological department has issued a big warning
    ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ...
  • sunday holidays cancelled  post offices in jalandhar will remain open
    ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...
  • motorcycle stolen from outside civil hospital
    ਸਿਵਲ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ
  • railway ticket checking staff
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਜੂਨ 'ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 3.16...
  • automated driving test center stopped due to power outage
    ਬਿਜਲੀ ਗੁੱਲ ਹੁੰਦੇ ਹੀ ਰੁਕ ਗਿਆ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ, ਲਾਇਸੈਂਸ...
  • asi s bjp leader s car hit by drunk driver
    ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ...
Trending
Ek Nazar
social media influencer

ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

politician relative among 4 arrested

ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...

sunday holidays cancelled  post offices in jalandhar will remain open

ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...

social media

ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਦੇਰੀ 'ਤੇ ਆਸਟ੍ਰੇਲੀਆਈ ਪੀ.ਐੱਮ. ਗਰਮ

this don was madly in love with madhubala

ਮਧੂਬਾਲਾ ਦੇ ਪਿਆਰ 'ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ...

moldova   prime minister resigns

ਮੋਲਡੋਵਾ ਦੇ ਪ੍ਰਧਾਨ ਮੰਤਰੀ ਨੇ ਦੇ'ਤਾ ਅਸਤੀਫ਼ਾ, ਹੋਰ ਡੂੰਘਾ ਹੋਇਆ ਸਰਕਾਰੀ ਸੰਕਟ

drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • everyone should do sir
      ਹਰ ਵਿਅਕਤੀ ਕਰਾਵੇ SIR ! ਭਵਿੱਖ 'ਚ ਨਹੀਂ ਹੋਵੇਗੀ ਕੋਈ ਵੀ ਦਿੱਕਤ : ਮਨਜੀਤ ਸਿੰਘ...
    • nikah halala  polygamy  fir  high court
      ਨਿਕਾਹ ਹਲਾਲਾ-ਬਹੁਵਿਆਹ ਦੀ ਆੜ ’ਚ ਜਿਨਸੀ ਸ਼ੋਸ਼ਣ ’ਤੇ FIR ਰੱਦ ਕਰਨ ਤੋਂ ਹਾਈ...
    • aditya l1  sun  iron fluorescence  study
      ਆਦਿੱਤਿਆ ਐੱਲ-1 ਨੇ ਦਰਜ ਕੀਤੀ ਸੂਰਜ ’ਤੇ ‘ਆਇਰਨ ਫਲੋਰੇਸੈਂਸ’ ਦੀ ਘਟਨਾ
    • bus full of about 50 school children overturns
      ਮਹਾਰਾਸ਼ਟਰ : 50 ਦੇ ਕਰੀਬ ਸਕੂਲ ਬੱਚਿਆਂ ਨਾਲ ਭਰੀ ਬੱਸ ਪਲਟੀ, ਪਿਆ ਚੀਕ-ਚਿਹਾੜਾ
    • amarnath yatra  5000 pilgrims  third batch
      ਅਮਰਨਾਥ ਯਾਤਰਾ ਲਈ ਕਰੀਬ 5000 ਸ਼ਰਧਾਲੂਆਂ ਦਾ ਤੀਜਾ ਜੱਥਾ ਜੰਮੂ ਤੋਂ ਕਸ਼ਮੀਰ ਲਈ...
    • 20 cities  ats raids  1 arrested  28 detained
      ਰਾਜਸਥਾਨ ਦੇ 20 ਤੋਂ ਵੱਧ ਸ਼ਹਿਰਾਂ ’ਚ ATS ਦੇ ਛਾਪੇ: 1 ਗ੍ਰਿਫ਼ਤਾਰ, 28 ਹਿਰਾਸਤ...
    • these 3 zodiac signs will be lucky today
      ਅੱਜ ਇਹ 3 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਹੋਵੇਗਾ ਬੰਪਰ ਲਾਭ ਤੇ ਪੈਸਿਆਂ ਦਾ...
    • ram temple  donation theft
      'ਆਸਥਾ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਮਿਲੇ ਸਖ਼ਤ ਸਜ਼ਾ', ਰਾਮ ਮੰਦਰ ਚੜ੍ਹਾਵੇ...
    • citizens  government slaves bombay high court
      'ਨਾਗਰਿਕਾਂ ਨੂੰ ਸਰਕਾਰ ਦਾ ਗੁਲਾਮ ਨਹੀਂ ਬਣਾਇਆ ਜਾ ਸਕਦਾ', ਬੰਬਈ ਹਾਈ ਕੋਰਟ ਦਾ...
    • e rickshaw  app  ban
      ਚੱਲਦੇ ਈ-ਰਿਕਸ਼ਾ ਨੂੰ ਦੂਰ ਤੋਂ ਬੰਦ ਕਰਨ ਵਾਲੇ ‘ਚਾਈਨੀਜ਼ ਐਪਸ’ ’ਤੇ ਬੈਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +