ਨਵੀਂ ਦਿੱਲੀ-ਰੇਲਵੇ ਭਰਤੀ ਬੋਰਡ ਨੇ ਟੈਕਨੀਸ਼ੀਅਨ ਗ੍ਰੇਡ-1 ਤੇ ਟੈਕਨੀਸ਼ੀਅਨ ਗ੍ਰੇਡ-3 ਦੀਆਂ 6 ਹਜ਼ਾਰ ਤੋਂ ਵੱਧ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 
ਅਹੁਦਿਆਂ ਦਾ ਵੇਰਵਾ
ਟੈਕਨੀਸ਼ੀਅਨ ਗ੍ਰੇਡ-1        183
ਟੈਕਨੀਸ਼ੀਅਨ ਗ੍ਰੇਡ-III     6055
ਆਖ਼ਰੀ ਤਾਰੀਖ਼
ਉਮੀਦਵਾਰ 28 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
ਟੈਕਨੀਸ਼ੀਅਨ ਗ੍ਰੇਡ-1 ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 29,200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 
ਟੈਕਨੀਸ਼ੀਅਨ ਗ੍ਰੇਡ-3 ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 19,900 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਸਿੱਖਿਆ ਯੋਗਤਾ
ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਦੀ ਵੱਖ-ਵੱਖ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 
ਸਰੀਰਕ ਸੰਬੰਧ ਬਣਾਉਣ ਮਗਰੋਂ ਵਿਆਹ ਤੋਂ ਮੁੱਕਰਨ ਵਾਲੇ Boyfriend ਸਾਵਧਾਨ! ਖਾਣੀ ਪੈ ਸਕਦੀ ਜੇਲ੍ਹ ਦੀ ਹਵਾ
NEXT STORY