ਜੈਪੁਰ,(ਅਸ਼ੋਕ) : ਰਾਜਸਥਾਨ 'ਚ ਗਰਮੀ ਕਾਰਨ 4 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆਹੈ। ਸ਼ਹਿਰ 'ਚ ਭਿਆਨਕ ਗਰਮੀ ਕਾਰਨ ਕਈ ਸ਼ਹਿਰਾਂ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਜਾ ਪੁੱਜਾ ਹੈ। ਜਿਥੇ ਚੁਰੂ ਵਿਖੇ ਲਗਾਤਾਰ ਚੌਥੇ ਦਿਨ ਤਾਪਮਾਨ 49 ਡਿਗਰੀ ਰਿਹਾ। ਜਿਸ ਦੌਰਾਨ 4 ਵਿਅਕਤੀਆਂ ਦੀ ਗਰਮੀ ਕਾਰਨ ਮੌਤ ਦੀ ਖਬਰ ਹੈ। ਮੌਸਮ ਵਿਭਾਗ ਨੇ ਆਉਂਦੇ 5 ਦਿਨਾਂ ਲਈ ਗਰਮੀ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ।
ਉਤਰਾਖੰਡ ਦੇ ਵਿੱਤ ਮੰਤਰੀ ਦੇ ਦਿਹਾਂਤ 'ਤੇ ਮੋਦੀ ਸਮੇਤ ਇਨ੍ਹਾਂ ਆਗੂਆਂ ਨੇ ਪ੍ਰਗਟਾਇਆ ਸੋਗ
NEXT STORY