ਨਵੀਂ ਦਿੱਲੀ-ਰਿਜ਼ਰਵ ਬੈਂਕ ਆਫ ਇੰਡੀਆ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-39
ਆਖਰੀ ਤਾਰੀਕ-29 ਅਪ੍ਰੈਲ, 2020
ਅਹੁਦਿਆਂ ਦਾ ਵੇਰਵਾ- ਕੰਸਲਟੇਂਸ, ਸਪੈਸ਼ਲਿਸਟ, ਐਨਾਲਿਸਟ ਆਦਿ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਸੀ.ਏ. ਡਿਗਰੀ ਪਾਸ ਕੀਤੀ ਹੋਵੇ ।
ਉਮਰ ਸੀਮਾ- 25 ਤੋਂ 40 ਸਾਲ ਤੱਕ
ਅਪਲਾਈ ਫੀਸ-
ਸਾਧਾਰਨ ਉਮੀਦਵਾਰਾਂ ਲਈ 600 ਰੁਪਏ
ਹੋਰ ਵਰਗਾਂ ਲਈ 100 ਰੁਪਏ
ਤਨਖਾਹ- 28.20 ਤੋਂ 33.60 ਲੱਖ ਰੁਪਏ ਪ੍ਰਤੀ ਸਾਲ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਅਤੇ ਸ਼ਾਰਟ ਲਿਸਟਿੰਗ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.rbi.org.in/ ਪੜ੍ਹੇ।
ਕੋਰੋਨਾ ਵਾਇਰਸ : ਈਰਾਨ 'ਚ ਫਸੇ 275 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ
NEXT STORY