ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਕਰਮਚਾਰੀ ਚੋਣ ਬੋਰਡ (MPESB) ਨੇ ਗਰੁੱਪ 2 ਸਬ ਗਰੁੱਪ 3 ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਇਛੁੱਕ ਤੇ ਯੋਗ ਉਮੀਦਵਾਰ ਅੱਜ ਤੋਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ
ਵੱਖ-ਵੱਖ ਪੋਸਟਾਂ
ਕੁੱਲ ਪੋਸਟਾਂ
339
ਆਖ਼ਰੀ ਤਾਰੀਖ਼
ਉਮੀਦਵਾਰ 23 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਸਿੱਖਿਆ ਯੋਗਤਾ ਹਰੇਕ ਅਹੁਦੇ ਲਈ ਵੱਖ-ਵੱਖ ਹੁੰਦਾ ਹੈ। ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦੱਸੇ ਅਨੁਸਾਰ ਲੋੜੀਂਦੀ ਡਿਗਰੀ/ਡਿਪਲੋਮਾ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
👉🏻 ਵਧੇਰੇ ਜਾਣਕਾਰੀ ਲਈ ਦੇਖੋ ਨੋਟੀਫਿਕੇਸ਼ਨ।
ਭਾਰਤ ਵੱਲੋਂ ਬੈਲਜੀਅਮ ਨੂੰ ਭਰੋਸਾ ; ਮੇਹੁਲ ਚੋਕਸੀ ਨੂੰ ਆਰਥਰ ਰੋਡ ਜੇਲ੍ਹ ’ਚ ਮਿਲੇਗਾ ਸਾਫ਼ ਪਾਣੀ ਤੇ ਜ਼ਰੂਰੀ ਸਹੂਲਤਾਂ
NEXT STORY