ਪੈਰਿਸ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਦੇ ਕਾਰਜਕਾਰੀ ਨਿਰਦੇਸ਼ਕ ਫਤੀਹ ਬਿਰੋਲ ਨਾਲ ਪੈਰਿਸ ਵਿਚ ਮੁਲਾਕਾਤ ਕੀਤੀ। ਬੈਠਕ ਵਿਚ ਤੇਲ ਬਾਜ਼ਾਰ, ਪ੍ਰਮਾਣੂ ਊਰਜਾ ਅਤੇ ਵਿਸ਼ਵ ਊਰਜਾ ਪਰਿਦ੍ਰਿਸ਼ ਸਮੇਤ ਮਹੱਤਵਪੂਰਨ ਊਰਜਾ ਮੁੱਦਿਆਂ ’ਤੇ ਚਰਚਾ ਹੋਈ।
ਜੈਸ਼ੰਕਰ ਫਰਾਂਸ ਅਤੇ ਲਗਜ਼ਮਬਰਗ ਦੀ 6 ਦਿਨਾਂ ਯਾਤਰਾ ’ਤੇ ਹਨ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਆਈ. ਈ. ਏ. ਦੇ ਨਿਰਦੇਸ਼ਕ ਨੂੰ ਮਿਲ ਕੇ ਖੁਸ਼ੀ ਹੋਈ ਅਤੇ ਉਹ ਭਾਰਤ ਦੇ ਵਿਕਾਸ ਵਿਚ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹਨ। ਬਿਰੋਲ ਨੇ ਵੀ ਟਵੀਟ ਕਰ ਕੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਅਤੇ ਖੁਸ਼ੀ ਪ੍ਰਗਟਾਈ। ਮਾਹਿਰਾਂ ਅਨੁਸਾਰ ਇਸ ਬੈਠਕ ਦਾ ਮਕਸਦ ਵਿਸ਼ਵ ਊਰਜਾ ਸੰਕਟ, ਸਥਿਰ ਸਪਲਾਈ ਅਤੇ ਸਵੱਛ ਊਰਜਾ ’ਤੇ ਸਹਿਯੋਗ ਨੂੰ ਵਧਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਸਾਜ਼ਿਸ਼ ਨਾਕਾਮ! ਕੰਨੂਰ 'ਚ ਭਾਰੀ ਮਾਤਰਾ 'ਚ ਦੇਸੀ ਵਿਸਫੋਟਕ ਬਰਾਮਦ
NEXT STORY