ਗੁਰੂਗ੍ਰਾਮ— ਕੇਂਦਰੀ ਮੰਤਰੀ ਤੇ ਅਮੇਠੀ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸਮ੍ਰਿਤੀ ਈਰਾਨੀ ਦੇ ਪਿਤਾ ਅਜੇ ਕੁਮਾਰ ਮਲਹੋਤਰਾ ਦੀ ਸਿਹਤ ਅਚਾਨਕ ਬੁੱਧਵਾਰ ਨੂੰ ਖਰਾਬ ਹੋ ਗਈ। ਸਿਹਤ ਖਰਾਬ ਹੁੰਦਿਆਂ ਹੀ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਨੂੰ ਮੇਦਾਂਤਾ ਹਸਪਤਾਲ 'ਚ ਦੇਰ ਸ਼ਾਮ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਦੇਖਣ ਲਈ ਰੇਲ ਮੰਤਰੀ ਪਿਊਸ਼ ਗੋਇਲ ਵੀ ਹਸਪਤਾਲ ਪਹੁੰਚੇ। 71 ਸਾਲ ਦੇ ਅਜੇ ਮਲਹੋਤਰਾ ਨੂੰ ਬੁਖਾਰ ਆ ਰਿਹਾ ਹੈ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀ ਵੀ ਹੈ। ਉਨ੍ਹਾਂ ਦਾ ਇਲਾਜ ਜਨਰਲ ਫਿਜੀਸ਼ੀਅਨ ਡਾ. ਸੁਸ਼ੀਲ ਕਟਾਰੀਆ ਦੀ ਨਿਗਰਾਨੀ 'ਚ ਚੱਲ ਰਿਹਾ ਹੈ।
7 ਕਤਲ ਦੇ ਦੋਸ਼ੀ ਨੂੰ ਜੰਮੂ-ਕਸ਼ਮੀਰ ਪੁਲਸ ਨੇ 23 ਸਾਲ ਬਾਅਦ ਕੀਤਾ ਗ੍ਰਿਫਤਾਰ
NEXT STORY