ਦੇਹਰਾਦੂਨ, (ਭਾਸ਼ਾ)– ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਭਾਰਤੀ ਹਵਾਈ ਫੌਜ ਦੇ ਸਕੁਐਡਰਨ ਲੀਡਰ ਸਿਧਾਰਥ ਨੇਗੀ ਦੀ ਮੌਤ ’ਤੇ ਦੁਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਨਿਵਾਸ ਵਿਖੇ ਪੁੱਜੀ।
ਨੇਗੀ ਦੀ ਪਿਛਲੇ ਹਫਤੇ ਬੇਂਗਲੁਰੂ ਵਿਖੇ ਇਕ ਹਵਾਈ ਹਾਦਸੇ ਦੌਰਾਨ ਮੌਤ ਹੋ ਗਈ ਸੀ। ਸ਼ਹਿਰ ਦੇ ਪੰਡਿਤਵਾੜੀ ਇਲਾਕੇ ਵਿਚ ਸਥਿਤ ਨੇਗੀ ਦੇ ਨਿਵਾਸ ਵਿਖੇ ਪੁੱਜੀ ਸੀਤਾਰਮਨ ਨਾਲ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਸਨ।
ਰਾਹੁਲ ਤੇ ਪ੍ਰਿਯੰਕਾ ਸਮੇਤ 5 ’ਤੇ ਮੁਕੱਦਮਾ ਜਾਤੀ ਪਾਤ ਦੀ ਮੰਦਭਾਵਨਾ ਫੈਲਾਉਣ ਦਾ ਦੋਸ਼
NEXT STORY