ਸ੍ਰੀਨਗਰ- ਸ੍ਰੀਨਗਰ ਦੇ ਚਨਾਪੋਰਾ ਵਿਚ ਪੁਲਸ ਚੌਕੀ ਉਤੇ ਸ਼ੁਕਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਗ੍ਰੇਨੇਡ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਅੱਤਵਾਦੀਆਂ ਨੇ ਫਾਈਰਿੰਗ ਵੀ ਕੀਤੀ, ਜਿਸ ਕਾਰਨ 2 ਪੁਲਸ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਸੁਰਖਿਆ ਕਰਮਚਾਰੀਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।
ਨੌ-ਸੈਨਾ ਦੇ INS ਜਹਾਜ਼ 'ਚ ਲੱਗੀ ਅੱਗ, ਇਕ ਅਧਿਕਾਰੀ ਸ਼ਹੀਦ
NEXT STORY