ਬਰੇਲੀ, (ਭਾਸ਼ਾ)- ਉੱਤਰਾਖੰਡ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਇਕ ਸਾਂਝੀ ਕਾਰਵਾਈ ਕਰਦਿਆਂ 3 ਅੰਤਰਰਾਜੀ ਸਮੱਗਲਰਾਂ ਨੂੰ ਲੱਗਭਗ 1 ਕਰੋੜ ਰੁਪਏ ਦੀ ਕੀਮਤ ਦੇ 2 ਹਾਥੀ ਦੇ ਦੰਦਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਜੰਗਲਾਤ ਵਿਭਾਗ ਦੇ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 3.25 ਫੁੱਟ ਲੰਬੇ 2 ਹਾਥੀ ਦੇ ਦੰਦ ਬਰਾਮਦ ਕੀਤੇ ਗਏ ਹਨ। ਫੜੇ ਗਏ ਸਮੱਗਲਰ ਲੰਬੇ ਸਮੇਂ ਤੋਂ ਹਾਥੀ ਦੇ ਦੰਦਾਂ ਦੀ ਸਮੱਗਲਿੰਗ ਕਰ ਰਹੇ ਸਨ।
ISRO ਚੁੱਕਣ ਜਾ ਰਿਹਾ ਵੱਢਾ ਕਦਮ, 2035 ਤੱਕ ਹੋਵੇਗਾ ਭਾਰਤ ਦਾ ਆਪਣਾ ਸਪੇਸ ਸਟੇਸ਼ਨ
NEXT STORY