ਨਵੀਂ ਦਿੱਲੀ (ਏਜੰਸੀ) : ਸਰਕਾਰੀ ਖੇਤਰ ਦੇ ਕੇਨਰਾ ਬੈਂਕ, ਯੂਨੀਅਨ ਬੈਂਕ ਅਤੇ ਐੱਲ. ਆਈ. ਸੀ. ਹਾਊਸਿੰਗ ਫਾਇਨਾਂਸ ਨੇ ਐੱਸਲ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਦੇ ਮਾਮਲੇ ’ਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਹੁਕਮ ਖਿਲਾਫ ਅਪੀਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਮਹਾਕਾਲ ਮੰਦਰ 'ਚ ਟੁੱਟਿਆ ਸ਼ਰਧਾਲੂਆਂ ਦਾ ਰਿਕਾਰਡ, ਸਾਉਣ ਮਹੀਨੇ 'ਚ 1.57 ਕਰੋੜ ਭਗਤਾਂ ਨੇ ਕੀਤੇ ਦਰਸ਼ਨ
ਤਿੰਨਾਂ ਅਦਾਰਿਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ 6.25 ਕਰੋੜ ਰੁਪਏ ਦੇ ਮੁੜ ਭੁਗਤਾਨ ਦੀ ਸ੍ਰੀ ਚੰਦਰਾ ਦੀ ਪੇਸ਼ਕਸ਼ ਦੇ ਖਿਲਾਫ ਵੋਟ ਪਾਈ ਸੀ ਪਰ ਨਿੱਜੀ ਕਰਜ਼ਦਾਤਿਆਂ ਦੇ ਸਮਰਥਨ ਕਾਰਨ ਐੱਨ. ਸੀ. ਐੱਲ. ਟੀ. ਨੇ ਇਸ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿੱਤੀ। ਉਹ ਇਸ ਹੁਕਮ ਖਿਲਾਫ ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ’ਚ ਤੁਰੰਤ ਅਪੀਲ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਕਾਲ ਮੰਦਰ 'ਚ ਟੁੱਟਿਆ ਸ਼ਰਧਾਲੂਆਂ ਦਾ ਰਿਕਾਰਡ, ਸਾਉਣ ਮਹੀਨੇ 'ਚ 1.57 ਕਰੋੜ ਭਗਤਾਂ ਨੇ ਕੀਤੇ ਦਰਸ਼ਨ
NEXT STORY