ਰਾਮਪੁਰਾ— ਉਪਮੰਡਲ ਦੇ ਤਹਿਤ ਇਕ ਮਹਿਲਾ ਵੱਲੋਂ ਫੰਦਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲਾਸ਼ ਨੂੰ ਮੌਕੇ 'ਤੇ ਪਹੁੰਚ ਕੇ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਕਰਨ ਦੇ ਤਹਿਤ ਘਰਦਿਆਂ ਨੂੰ ਸੌਂਪ ਦਿੱਤਾ ਹੈ। ਲਾਸ਼ ਦੀ ਸ਼ਨਾਖਤ ਪੂਜਾ ਸੋਨੀ ਪਤਨੀ ਗੋਪਾਲ ਸੋਨੀ ਦੇ ਰੂਪ 'ਚ ਹੋਈ ਸੀ। ਵਰਤਮਾਨ 'ਚ ਉਹ ਨੋਗਲੀ 'ਚ ਰਹਿ ਰਹੀ ਸੀ। ਮਹਿਲਾ ਕਮਰੇ 'ਚ ਇਕੱਲੀ ਸੀ। ਮਹਿਲਾ ਦੀ ਇਸ ਖੁਦਕੁਸ਼ੀ ਬਾਰੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ। ਡੀ. ਐੈੱਸ. ਪੀ. ਰਾਮਪੁਰ ਦੇਵ ਕੁਮਾਰ ਨੇਗੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਸੀ.ਆਈ.ਡੀ. ਵਿੰਗ 'ਚ ਤਾਇਨਾਤ ਹੈੱਡ ਕਾਂਸਟੇਬਲ ਗ੍ਰਿਫਤਾਰ, ਦੌੜਾਉਣਾ ਚਾਹੁੰਦਾ ਸੀ ਰਾਮ ਰਹੀਮ ਨੂੰ
NEXT STORY