ਨਵੀਂ ਦਿੱਲੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸ਼ੈਯਦ ਹੈਦਰ ਨੂੰ ਤਲਬ ਕਰ ਦਿੱਤਾ ਹੈ। ਭਾਰਤ ਨੇ ਬਗੈਰ ਕਿਸੇ ਉਕਸਾਏ ਦੇ ਕੀਤੀ ਗਈ ਫਾਇਰਿੰਗ ਦਾ ਸਖਤ ਵਿਰੋਧ ਦਰਜ ਕਰਵਾਇਆ। ਭਾਰਤ ਨੇ ਫਾਇਰਿੰਗ ਦੀ ਇਸ ਘਟਨਾ ਨੂੰ 'ਬੇਹੱਦ ਨਿੰਦਣਯੋਗ' ਦੱਸਿਆ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸੈਯਦ ਹੈਦਰ ਸ਼ਾਹ ਨੂੰ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਵਿਹਾਰ ਮਨੁੱਖੀ ਮਾਪਦੰਡ ਦੇ ਖਿਲਾਫ ਹੈ।

ਸ਼੍ਰੀਨਗਰ 'ਚ ਫਸੇ ਸੈਲਾਨੀਆਂ ਲਈ ਹੋਟਲ ਨੇ ਖੋਲ੍ਹੇ ਦਰਵਾਜ਼ੇ, ਕਿਹਾ- 'ਸਾਰਿਆਂ ਦਾ ਸਵਾਗਤ'
NEXT STORY