ਪਟਨਾ—ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਵਿਰੁੱਧ ਜਨ ਅਧਿਕਾਰ ਪਾਰਟੀ ਦੇ ਕਥਿਤ ਸਰਗਰਮ ਮੈਂਬਰ ਅਤੇ ਵਿਦਿਆਰਥੀ ਕੌਂਸਲ ਦੇ ਜਨਰਲ ਸਕੱਤਰ ਵਿਸ਼ਾਲ ਕੁਮਾਰ ਨੇ ਸ਼ਨੀਵਾਰ ਪਟਨਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ।
ਚੀਫ ਜੁਡੀਸ਼ੀਅਲ ਮੈਜਿਸਟਰੇਟ ਅੰਜਨੀ ਕੁਮਾਰ ਸ਼੍ਰੀਵਾਸਤਵ ਦੀ ਅਦਾਲਤ 'ਚ ਵਿਸ਼ਾਲ ਵਲੋਂ ਦਰਜ ਕਰਵਾਏ ਗਏ ਇਸ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।
ਚੁਣਾਵੀਂ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਰਾਜਨੀਤਿਕ ਸਫਰ ਦੀ ਹੋਈ ਸ਼ੁਰੂਆਤ, JDU 'ਚ ਹੋਏ ਸ਼ਾਮਲ
NEXT STORY