ਨਵੀਂ ਦਿੱਲੀ— ਪ੍ਰਧਾਨ ਮੰਤਰੀ ਰਿਹਾਇਸ਼ 7 ਲੋਕ ਕਲਿਆਨ ਮਾਰਗ 'ਚ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਪੀ.ਐੱਮ. ਰਿਹਾਇਸ਼ 'ਚ ਸੋਮਵਾਰ ਸ਼ਾਮ ਨੂੰ ਅੱਗ ਲੱਗ ਗਈ, ਅੱਗ ਦੀ ਸੂਚਨਾ ਮਿਲਦੇ ਫਾਇਰ ਵਿਭਾਗ ਦੀਆਂ 9 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ 'ਚ ਜੁੱਟ ਗਈਆਂ ਹਨ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਕਸ਼ਮੀਰ ਦੇ 5 ਨੇਤਾਵਾਂ ਦੀ ਰਿਹਾਈ, 370 ਹਟਾਉਣ ਤੋਂ ਬਾਅਦ ਸਨ ਹਿਰਾਸਤ 'ਚ
NEXT STORY