helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, FEB 24, 2025
ਫੈਕਟਰੀ 'ਚ ਕੰਮ ਕਰਦੇ ਮਜ਼ਦੂਰਾਂ ਨਾਲ ਵਾਪਰਿਆ...
ਪੋਪ ਫਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ, ਗੁਰਦਿਆਂ...
ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ ; ਮਹਾਕੁੰਭ ਤੋਂ...
ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਮਿਲੀ ਬੰਬ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਭਾਸ਼ਾ) - ਜ਼ਮੀਨੀ ਫੌਜ ਦੇ ਮੁਖੀ ਐੱਮ. ਐੱਮ. ਨਰਵਣੇ ਨੇ ਕਿਹਾ ਕਿ ਪੂਰਬੀ ਲੱਦਾਖ ਵਿਵਾਦ ਨੇ ਸਾਡੀ ਖੇਤਰੀ ਅਖੰਡਤਾ ਅਤੇ ਹਕੂਮਤ ਦੀ ਰੱਖਿਆ ਕਰਨ ਵਿਚ ਭਾਰਤ ਸਾਹਮਣੇ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਵਿੱਖ ਵਿਚ ਮਿਲੀਆਂ ਚੁਣੌਤੀਆਂ ਵਿਚ ਸਿਰਫ ਵਾਧਾ ਹੀ ਹੋਇਆ ਹੈ। ਫੌਜ ਮੁਖੀ ਨੇ ਕਿਹਾ ਕਿ ਭਾਰਤੀ ਜ਼ਮੀਨੀ ਫੌਜ ਤਿਆਰੀ ਕਰਨਾ ਅਤੇ ਭਵਿੱਖ ਦੇ ਲਿਹਾਜ਼ ਨਾਲ ਖੁਦ ਨੂੰ ਅਨੁਕੂਲ ਬਣਾਉਣਾ ਜਾਰੀ ਰੱਖੇਗੀ। ਭਾਰਤ ਦੀਆਂ ਅਸ਼ਾਂਤ ਸਰਹੱਦਾਂ 'ਤੇ ਇਹ ਚੁਣੌਤੀਆਂ ਕਿਤੇ ਜ਼ਿਆਦਾ ਕਰੀਬੀ ਅਤੇ ਖਤਰਨਾਕ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਵਿੱਖ ਦੇ ਖਤਰਿਆਂ 'ਤੇ ਵਿਚਾਰ ਕਰਦੇ ਹੋਏ ਜ਼ਮੀਨੀ ਫੌਜ ਮਲਟੀ ਡੋਮੇਨ ਅਪ੍ਰੇਸ਼ੰਸ 'ਤੇ ਵੀ ਧਿਆਨ ਦੇ ਰਹੀ ਹੈ। ਉਨ੍ਹਾਂ ਮੁੱਖ ਫੌਜੀ ਵਿਦਵਾਨ ਮੰਡਲ (ਥਿੰਕ ਟੈਂਕ) ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼ ਵੱਲੋਂ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
Stories You May Like
ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ,...
ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ
ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ...
ਪਿਤਾ ਦਾ ਅੰਤਿਮ ਸੰਸਕਾਰ ਛੱਡ ਕੇ 10ਵੀਂ ਦੀ ਪ੍ਰੀਖਿਆ ਦੇਣ ਪਹੁੰਚੀ ਵਿਦਿਆਰਥਣ
ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ, DGP ਵੱਲੋਂ ਵੱਡਾ...
ਸਭ ਤੋਂ ਕਿਫਾਇਤੀ ਰਿਚਾਰਜ ਪਲਾਨ, ਸਿਰਫ 151 ਰੁਪਏ ਤੋਂ ਸ਼ੁਰੂ, 90 ਦਿਨਾਂ ਦੀ ਮਿਆਦ...
ਮਸ਼ਹੂਰ ਰੈਪਰ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ 'ਤੇ ਤੰਜ਼, ਕਿਹਾ...
ਐਕਟਿੰਗ ਦੇ ਨਾਲ- ਨਾਲ ਮੋਨਾਲੀਸਾ ਦੇ ਡਾਂਸ ਦੇ ਦੀਵਾਨੇ ਹੋਏ ਫੈਨਜ਼
ਵੱਡੀ ਖ਼ਬਰ: ਪੰਜਾਬ ਪੁਲਸ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਪ੍ਰਣਾਲੀ ’ਚ ਫੇਰ-ਬਦਲ ਦੀਆਂ...
ਭਾਰਤ ਤੇ ਪਾਕਿਸਤਾਨ ਮੈਚ ਵਿਚਾਲੇ ਹੁਣ ਤੱਕ ਹੋ ਚੁੱਕੀਆਂ ਨੇ 5 ਸਭ ਤੋਂ ਖਤਰਨਾਕ...
ਵਿਆਹ ਤੋਂ ਬਾਅਦ ਪ੍ਰੇਮਿਕਾ ਕੋਲ ਪਹੁੰਚਿਆ ਇਹ ਅਦਾਕਾਰ, ਮਚਿਆ ਹੰਗਾਮਾ
ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ 'ਚ ਹੰਗਾਮਾ, ਵਿਦੇਸ਼ੀ ਤੇ ਪੰਜਾਬੀ ਵਿਦਿਆਰਥੀ...
ਅਹਿਮ ਖ਼ਬਰ: ਪੰਜਾਬ 'ਚ 24 ਫਰਵਰੀ ਤੋਂ ਬੰਦ ਰਹੇਗੀ ਮੁਫ਼ਤ 'ਚ ਚੱਲਣ ਵਾਲੀ ਇਹ...
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ,...
ਆਮ ਲੋਕਾਂ ਨੂੰ ਝਟਕਾ! ਮਹਿੰਗਾ ਹੋਵੇਗਾ ਦੁੱਧ, ਜਾਣੋ ਕਿੰਨਾ ਵਧੇਗਾ ਰੇਟ
ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਖੜ੍ਹੀ ਹੋਈ ਵੱਡੀ ਮੁਸੀਬਤ
ਬੱਚਾ ਕਿੰਨੀ ਵੀ ਜ਼ਿੱਦ ਕਰੇ, ਕਦੇ ਨਾ ਖੁਆਓ ਚਿਪਸ
Airtel ਯੂਜ਼ਰਸ ਨੂੰ ਦਿੱਤੀ ਵੱਡੀ ਰਾਹਤ, 365 ਦਿਨ ਤੱਕ ਫ੍ਰੀ ਕਾਲਿੰਗ ਦੇ ਨਾਲ...
Subscribe Now!