Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 21, 2026

    3:45:29 PM

  • mp charanjit singh channi big statement

    ਲਾਲਜੀਤ ਭੁੱਲਰ 'ਤੇ ਹੋਵੇ ਪਰਚਾ, MP ਚਰਨਜੀਤ ਚੰਨੀ...

  • airstrike on natanz

    ਵੱਡੀ ਖ਼ਬਰ ; ਇਰਾਨ ਦੇ ਪ੍ਰਮਾਣੂ ਕੇਂਦਰ 'ਤੇ...

  • sukhbir singh badal punjab bachao rally

    ਪੰਜਾਬ ਬਚਾਉਣਾ ਹੈ ਤਾਂ ਸਾਰੇ ਪਾਰਟੀਬਾਜ਼ੀ ਛੱਡ ਕੇ...

  • boy dies under suspicious circumstances in jalandhar

    ਕਹਿਰ ਓ ਰੱਬਾ! ਸੋਸ਼ਲ ਮੀਡੀਆ ਨੇ ਉਜਾੜਿਆ ਘਰ, ਮਾਪਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਖੇਡਾਂ ਨੂੰ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਹੋਇਆ ਦੇਸ਼ ਨੂੰ ਨੁਕਸਾਨ : ਮੋਦੀ

NATIONAL News Punjabi(ਦੇਸ਼)

ਖੇਡਾਂ ਨੂੰ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਹੋਇਆ ਦੇਸ਼ ਨੂੰ ਨੁਕਸਾਨ : ਮੋਦੀ

  • Edited By Cherry,
  • Updated: 19 Jan, 2023 05:23 PM
National
the mentality of considering sports as time pass has harmed the country  modi
  • Share
    • Facebook
    • Tumblr
    • Linkedin
    • Twitter
  • Comment

ਬਸਤੀ (ਉੱਤਰ ਪ੍ਰਦੇਸ਼) (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਖੇਡਾਂ ਨੂੰ ਸਿਰਫ਼ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ ਪਰ ਪਿਛਲੇ 8 ਸਾਲਾਂ ਵਿਚ ਦੇਸ਼ ਨੇ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਖੇਡਾਂ ਲਈ ਬਿਹਤਰ ਮਾਹੌਲ ਬਣਾਉਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬਸਤੀ ਜ਼ਿਲ੍ਹੇ ਵਿਚ ਆਯੋਜਿਤ ‘ਸਾਂਸਦ ਖੇਡ ਮਹਾਕੁੰਭ’ ਦੇ ਵਰਚੂਅਲ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ, ‘‘ਇਕ ਸਮਾਂ ਸੀ ਜਦੋਂ ਖੇਡਾਂ ਨੂੰ ਪਾਠਕ੍ਰਮ ਤੋਂ ਬਾਹਰ ਦੀ ਗਤੀਵਿਧੀ ਵਜੋਂ ਗਿਣਿਆ ਜਾਂਦਾ ਸੀ, ਯਾਨੀ ਇਸ ਨੂੰ ਪੜ੍ਹਾਈ ਤੋਂ ਵੱਖ ਸਿਰਫ਼ ਟਾਈਮ ਪਾਸ ਦਾ ਜ਼ਰੀਆ ਸਮਝਿਆ ਜਾਂਦਾ ਸੀ।’’

ਮੋਦੀ ਨੇ ਕਿਹਾ,‘‘ਬੱਚਿਆਂ ਨੂੰ ਵੀ ਇਹ ਹੀ ਦੱਸਿਆ ਤੇ ਸਿਖਾਇਆ ਗਿਆ। ਇਸ ਨਾਲ ਪੀੜ੍ਹੀ ਦਰ ਪੀੜ੍ਹੀ ਸਮਾਜ ਵਿਚ ਇਕ ਮਾਨਸਿਕਤਾ ਪੈਦਾ ਹੋ ਗਈ ਕਿ ਖੇਡਾਂ ਇੰਨੀਆਂ ਜ਼ਰੂਰੀ ਨਹੀਂ ਹਨ। ਉਹ ਜ਼ਿੰਦਗੀ ਤੇ ਭਵਿੱਖ ਦਾ ਹਿੱਸਾ ਨਹੀਂ ਹਨ। ਇਸ ਮਾਨਸਿਕਤਾ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕਿੰਨੇ ਕਾਬਲ ਨੌਜਵਾਨ, ਕਿੰਨੇ ਹੀ ਹੁਨਰ ਮੈਦਾਨ ਤੋਂ ਦੂਰ ਰਹਿ ਗਏ। ਪਰ ਪਿਛਲੇ 8 ਸਾਲਾਂ ਵਿੱਚ ਦੇਸ਼ ਨੇ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਦਿੱਤਾ ਹੈ। ਖੇਡਾਂ ਲਈ ਵਧੀਆ ਮਾਹੌਲ ਸਿਰਜਣ ਲਈ ਕੰਮ ਕੀਤਾ ਗਿਆ ਹੈ, ਇਸ ਲਈ ਹੁਣ ਜ਼ਿਆਦਾ ਬੱਚੇ ਅਤੇ ਨੌਜਵਾਨ ਖੇਡਾਂ ਨੂੰ ਕਰੀਅਰ ਦੇ ਵਿਕਲਪ ਵਜੋਂ ਦੇਖ ਰਹੇ ਹਨ।' ਸਾਂਸਦ ਖੇਡ ਮਹਾਕੁੰਭ 2022-23 ਦਾ ਆਯੋਜਨ 2 ਪੜਾਅ ਵਿਚ ਕੀਤਾ ਜਾ ਰਿਹਾ ਹੈ। ਖੇਡ ਮਹਾਕੁੰਭ ਦੇ ਪਹਿਲੇ ਪੜਾਅ ਦਾ ਆਯੋਜਨ 10 ਦਸੰਬਰ ਤੋਂ 16 ਦਸੰਬਰ 2022 ਦੌਰਾਨ ਕੀਤਾ ਗਿਆ ਤੇ ਦੂਜੇ ਪੜਾਅ ਦਾ ਆਯੋਜਨ 18 ਜਨਵਰੀ ਤੋਂ 28 ਜਨਵਰੀ 2023 ਦੌਰਾਨ ਕੀਤਾ ਜਾਵੇਗਾ।

  • Sports
  • time pass
  • mentality
  • country
  • losses
  • PM Modi
  • ਖੇਡਾਂ
  • ਟਾਈਮ ਪਾਸ
  • ਮਾਨਸਿਕਤਾ
  • ਦੇਸ਼
  • ਨੁਕਸਾਨ
  • ਪੀ ਐੱਮ ਮੋਦੀ

ਕਮਾਲ ਦਾ ਜਜ਼ਬਾ, ਰਾਹੁਲ ਗਾਂਧੀ ਨੇ ਕਾਰਗਿਲ ਜੰਗ ਦੇ 'ਹੀਰੋ ਦੀਪਚੰਦ' ਤੋਂ ਬਣਾਉਣੇ ਸਿੱਖੇ ਛੋਲੇ-ਭਟੂਰੇ

NEXT STORY

Stories You May Like

  • wheat crop was damaged due to continuous rain and hailstorm
    ਲਗਾਤਾਰ ਹੋ ਰਹੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ
  • jalandhar schools delhi train and assembly receive bomb threats
    ਵੱਡੀ ਖ਼ਬਰ: ਜਲੰਧਰ ਦੇ ਕਈ ਸਕੂਲਾਂ ਸਣੇ ਦਿੱਲੀ ਟਰੇਨ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • fires continue to cause loss of life and property in the country
    ਦੇਸ਼ ’ਚ ਅਗਨੀਕਾਂਡਾਂ ਨਾਲ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
  • pm narendra modi navratri
    PM ਨਰਿੰਦਰ ਮੋਦੀ ਨੇ ਚੇਤ ਦੇ ਨਰਾਤਿਆਂ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
  • company defrauded of lakhs of rupees in collusion with friend and father
    ਦੋਸਤ ਤੇ ਪਿਓ ਨਾਲ ਮਿਲ ਕੇ ਕੰਪਨੀ ਨੂੰ ਲਾਇਆ ਲੱਖਾਂ ਦਾ ਰਗੜਾ, ਫ਼ਰਾਰ ਮੁਲਜ਼ਮ ਦੀ ਤਲਾਸ਼ 'ਚ ਛਾਪੇਮਾਰੀ ਜਾਰੀ
  • railways lost crores due to insistence on cashless in the parcel department
    ਪਾਰਸਲ ਵਿਭਾਗ ’ਚ ‘ਕੈਸ਼ਲੈੱਸ’ ਦੀ ਜ਼ਿੱਦ ਨਾਲ ਰੇਲਵੇ ਨੂੰ ਕਰੋੜਾਂ ਦਾ ਨੁਕਸਾਨ, ਨਿੱਜੀ ਟਰਾਂਸਪੋਰਟਰਾਂ ਦੀ ਹੋਈ ਚਾਂਦੀ
  • stock market crashes due to federal reserve s tough stance
    ਫੈਡਰਲ ਰਿਜ਼ਰਵ ਦੇ ਸਖ਼ਤ ਰੁਖ਼ ਕਾਰਨ ਟੁੱਟਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਨੁਕਸਾਨ
  • melbourne wins on a global scale
    ਮੈਲਬੌਰਨ ਨੇ ਵਿਸ਼ਵ ਪੱਧਰ ‘ਤੇ ਮਾਰੀ ਬਾਜ਼ੀ, ਟਾਈਮ ਆਊਟ ਮੈਗਜ਼ੀਨ ਨੇ ਦਿੱਤਾ ਪਹਿਲਾ ਸਥਾਨ
  • mp charanjit singh channi big statement
    ਲਾਲਜੀਤ ਭੁੱਲਰ 'ਤੇ ਹੋਵੇ ਪਰਚਾ, MP ਚਰਨਜੀਤ ਚੰਨੀ ਨੇ CBI ਜਾਂਚ ਦੀ ਕੀਤੀ ਮੰਗ
  • bjp leader tarsem thapa statement
    ਪੰਜਾਬ ਦੇ ਲੋਕ ਵੀ 'ਆਪ' ਨੂੰ ਬੁਲਡੋਜ਼ਰ ਨਾਲ ਜਵਾਬ ਦੇਣਗੇ: ਤਰਸੇਮ ਥਾਪਾ
  • boy dies under suspicious circumstances in jalandhar
    ਕਹਿਰ ਓ ਰੱਬਾ! ਸੋਸ਼ਲ ਮੀਡੀਆ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨੇ...
  • vigilance action against illegal constructions in jalandhar
    ਜਲੰਧਰ 'ਚ ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ 'ਤੇ ਵਿਜੀਲੈਂਸ ਦੀ ਕਾਰਵਾਈ, ਨਿਗਮ...
  • rashtriya hindu parishad punjab president yogash suri statement
    DM ਖ਼ੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਵਿਰੁੱਧ ਤੁਰੰਤ ਕੇਸ ਦਰਜ ਕੀਤਾ ਜਾਵੇ:...
  • cold wave will continue in punjab
    ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22 ਤੋਂ 25 ਮਾਰਚ ਤੱਕ ਦੀ ਮੌਸਮ ਦੀ...
  • sunil kumar jakhar statement on gagandeep randhawa case
    ਮੰਤਰੀਆਂ ਦੀ ਰਿਸ਼ਵਤ ਦੀ ਮੰਗ ਪੂਰੀ ਨਾ ਕਰ ਸਕਣ ਕਾਰਨ ਅਫ਼ਸਰ ਦੇਣ ਲੱਗੇ ਆਪਣੀ ਜਾਨ:...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
Trending
Ek Nazar
odissi dancer madhumita raut dies of cardiac arrest

ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ

dhurandhar  the revenge   continues strong box office run

ਸੁਪਰ-ਡੁਪਰ ਹਿੱਟ ਹੋਈ 'ਧੁਰੰਦਰ-2' ! 2 ਦਿਨਾਂ 'ਚ ਹੀ ਛਾਪ'ਤੇ 226 ਕਰੋੜ

this famous actress wants to become a bride again at the age of 62

62 ਦੀ ਉਮਰ 'ਚ ਫਿਰ ਦੁਲਹਨ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! ਪਹਿਲਾਂ 6...

narendra modi  social media  yuvraj dua  father  sugar

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ PM ਮੋਦੀ ਦੀ ਸਟੋਰੀ ! ਯੁਵਰਾਜ ਦੇ ਪਿਤਾ ਲਈ...

famous singer buys a house worth crores

ਮਸ਼ਹੂਰ ਸਿੰਗਰ ਨੇ ਖਰੀਦਿਆ ਕਰੋੜਾਂ ਦਾ ਘਰ ! ਅਦਾਕਾਰਾ ਪਤਨੀ ਨਾਲ ਕੀਤਾ 'ਗ੍ਰਹਿ...

india  famous businessman  accident  maldives  speedboat

ਭਾਰਤ ਦੇ ਮਸ਼ਹੂਰ ਬਿਜ਼ਨੈੱਸਮੈਨ ਨਾਲ ਵਾਪਰਿਆ ਭਿਆਨਕ ਹਾਦਸਾ ! ਮਾਲਦੀਵ 'ਚ ਪਲਟ ਗਈ...

aashiqui fame anu aggarwal reflects on life changing accident

'ਸਿਰਫ਼ ਚਿਹਰਾ ਹੀ ਨਹੀਂ, ਮੇਰਾ ਪੂਰਾ ਸਰੀਰ..!' 'ਆਸ਼ਿਕੀ' ਫੇਮ ਅਦਾਕਾਰਾ ਦਾ...

singer pawan singh summoned by women  s commission to faridabad

ਹਰਿਆਣਵੀ ਅਦਾਕਾਰਾ ਅੰਜਲੀ ਰਾਘਵ ਨਾਲ ਸਟੇਜ 'ਤੇ ਬਦਸਲੂਕੀ ! ਗਾਇਕ ਪਵਨ ਸਿੰਘ ਦੀਆਂ...

actor chuck norris passes away at 86

ਹਾਲੀਵੁੱਡ ਦੇ ਦਿੱਗਜ ਐਕਸ਼ਨ ਸਟਾਰ ਦਾ 86 ਸਾਲ ਦੀ ਉਮਰ 'ਚ ਦਿਹਾਂਤ, ਪੂਰੀ ਦੁਨੀਆ...

zodiac signs

ਵੀਰਵਾਰ ਨੂੰ ਬਣ ਰਿਹਾ 'ਗਜਕੇਸਰੀ ਰਾਜਯੋਗ', ਇਹ 3 ਰਾਸ਼ੀਆਂ ਹੋਣਗੀਆਂ ਮਾਲਾਮਾਲ

the legendary cricketer left a commentary

BCCI ਤੋਂ ਨਾਰਾਜ਼ ਹੋ ਕੇ ਦਿੱਗਜ ਕ੍ਰਿਕਟਰ ਨੇ ਛੱਡੀ ਕਮੈਂਟਰੀ, ਲਾਏ ਗੰਭੀਰ ਦੋਸ਼

villagers ban ice cream

OMG! ਇਸ ਪਿੰਡ 'ਚ ਆਈਸਕ੍ਰੀਮ 'ਤੇ ਹੀ ਲੱਗ ਗਿਆ ਬੈਨ, ਨਿਯਮ ਤੋੜਨ 'ਤੇ ਲੱਗੇਗਾ...

ipl 2026 csk player

IPL ਤੋਂ ਪਹਿਲਾਂ ਵਧੀਆਂ CSK ਦੀਆਂ ਮੁਸ਼ਕਿਲਾਂ, ਇਕ ਹੋਰ ਧਾਕੜ ਖਿਡਾਰੀ ਹੋਇਆ ਟੀਮ...

91 people ill eating dishes kuttu

ਕੁੱਟੂ ਤੋਂ ਬਣੇ ਪਕਵਾਨ ਖਾਣ ਨਾਲ ਏ. ਡੀ. ਐੱਮ. ਸਮੇਤ 91 ਬੀਮਾਰ

iran s military warns parks and tourist enemies

"ਹੁਣ ਪਾਰਕ ਤੇ ਮਨੋਰੰਜਨ ਕੇਂਦਰ ਵੀ ਨਹੀਂ ਸੁਰੱਖਿਅਤ", ਈਰਾਨ ਦੀ ਖੁੱਲ੍ਹੀ ਧਮਕੀ...

dhami cabinet reshuffle uttarakhand

ਵੱਡੀ ਖ਼ਬਰ: ਉੱਤਰਾਖੰਡ 'ਚ ਧਾਮੀ ਕੈਬਨਿਟ ਦਾ ਵੱਡਾ ਵਿਸਥਾਰ, 5 ਨਵੇਂ ਮੰਤਰੀਆਂ ਨੇ...

girl dies while attempting viral social media challenge

ਕਿਤੇ ਤੁਹਾਡਾ ਬੱਚਾ ਤਾਂ ਨਹੀਂ ਫਾਲੋਅ ਕਰ ਰਿਹਾ ਇਹ ਟ੍ਰੈਂਡ! Online ਚੈਲੇਂਜ ਦੇ...

al aqsa mosque closed

ਜੰਗ ਕਾਰਨ ਬੰਦ ਹੋਈ ਅਲ-ਅਕਸਾ ਮਸਜਿਦ, ਮੁਸਲਮਾਨ ਭਾਈਚਾਰੇ 'ਚ  ਨਿਰਾਸ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • jammu kashmir  eid  jama masjid  namaz
      ਕਸ਼ਮੀਰ 'ਚ ਉਤਸ਼ਾਹ ਨਾਲ ਮਨਾਇਆ ਗਈ ਈਦ, ਜਾਮਾ ਮਸਜਿਦ 'ਚ ਨਮਾਜ਼ ਦੀ ਨਹੀਂ ਦਿੱਤੀ...
    • huge jump in prices of dry fruits during festivals
      ਤਿਉਹਾਰਾਂ ਦਰਮਿਆਨ Dry Fruit ਦੀਆਂ ਕੀਮਤਾਂ 'ਚ ਭਾਰੀ ਉਛਾਲ, ਵਪਾਰੀਆਂ ਦੀ ਵਧੀ...
    • petrol diesel prices increase prices have increased in this city
      ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ : ਇਸ ਸ਼ਹਿਰ 'ਚ ਵਧੇ ਭਾਅ, ਜਾਣੋ ਅੱਜ ਕਿੰਨੇ...
    • navratri maa vaishno devi darbar
      ਨਰਾਤਿਆਂ 'ਤੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸ਼ਰਧਾਲੂਆਂ ਦੀ ਭੀੜ, 'ਅਟਕਾ ਆਰਤੀ'...
    • himachal pradesh  sukhvinder singh sukhu  budget 2026  legislative assembly
      ਹਿਮਾਚਲ ਪ੍ਰਦੇਸ਼ ਦੇ CM ਸੁੱਖੂ ਨੇ 2026-27 ਲਈ 54,928 ਕਰੋੜ ਰੁਪਏ ਦਾ ਬਜਟ ਕੀਤਾ...
    • 3 months free ration available in april
      ਰਾਸ਼ਨ ਕਾਰਡ 'ਤੇ ਅਪ੍ਰੈਲ ਤੋਂ ਮਿਲੇਗਾ ਇੱਕਠਾ 3 ਮਹੀਨਿਆਂ ਦਾ ਰਾਸ਼ਨ, ਕੇਂਦਰ ਸਰਕਾਰ...
    • jairam ramesh  iran  us israel attacks  modi government
      ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ 'ਤੇ ਮੋਦੀ ਸਰਕਾਰ ਦੀ ਚੁੱਪ 'ਤੇ ਵਰ੍ਹੇ...
    • hindustan petroleum job apply
      HPCL 'ਚ ਨਿਕਲੀ ਭਰਤੀ ! 2,80,000 ਤੱਕ ਮਿਲੇਗੀ ਤਨਖ਼ਾਹ, ਜਾਣੋ ਕਿੰਝ ਕਰਨਾ ਅਪਲਾਈ
    • narendra modi  social media  yuvraj dua  father  sugar
      ਸੋਸ਼ਲ ਮੀਡੀਆ 'ਤੇ ਵਾਇਰਲ ਹੋਈ PM ਮੋਦੀ ਦੀ ਸਟੋਰੀ ! ਯੁਵਰਾਜ ਦੇ ਪਿਤਾ ਲਈ...
    • indian rally legend hari singh missing
      ਮਾਲਦੀਵ 'ਚ ਪਲਟ ਗਈ ਸਪੀਡਬੋਟ ! ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ ਸਿੰਘ ਹੋਏ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +