ਪਟਨਾ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੰਵਿਧਾਨ ਵਿਚ ਦਰਜ ਰਿਜ਼ਰਵੇਸ਼ਨ ਦੀ ਵਿਵਸਥਾ ਨੂੰ ਲੈ ਕੇ ਅੱਜਕਲ ਚੱਲ ਰਹੀ ਸਿਆਸਤ ਦੀ ਸ਼ਨੀਵਾਰ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਧਰਤੀ 'ਤੇ ਕਿਸੇ ਕੋਲ ਤਾਕਤ ਨਹੀਂ ਜੋ ਰਿਜ਼ਰਵੇਸ਼ਨ ਖਤਮ ਕਰ ਸਕੇ।
ਨਿਤੀਸ਼ ਕੁਮਾਰ ਨੇ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਦੇ ਮੌਕੇ 'ਤੇ ਇਥੇ ਆਯੋਜਿਤ ਇਕ ਪ੍ਰੋਗਰਾਮ ਵਿਚ ਬੋਲਦਿਆਂ ਕਿਹਾ ਕਿ ਡਾ. ਅੰਬੇਡਕਰ ਨੇ ਕਮਜ਼ੋਰ ਤਬਕੇ ਦੇ ਲੋਕਾਂ ਲਈ ਸੰਵਿਧਾਨ ਵਿਚ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਹੈ। ਉਸ ਨੂੰ ਧਰਤੀ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਇੰਝ ਕਰਨਾ ਬਿਲਕੁਲ ਹੀ ਅਸੰਭਵ ਹੈ। ਨਵੀਂ ਪੀੜ੍ਹੀ ਵਿਚ ਡਾ. ਅੰਬੇਡਕਰ ਪ੍ਰਤੀ ਖਿੱਚ ਪੈਦਾ ਹੋਈ ਹੈ ਜੋ ਚੰਗੀ ਗੱਲ ਹੈ।
ਦੇਸ਼ ਦਾ ਨੰਬਰ ਵਨ ਸ਼ਹਿਰ ਬਣਿਆ ਸਾਰਣੀ
NEXT STORY