ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਬਾਲੀਵੁੱਡ ਤੋਂ ਜ਼ਿਆਦਾ ਹਾਲੀਵੁੱਡ 'ਚ ਸਰਗਰਮ ਹਨ। ਉਨ੍ਹਾਂ ਨੂੰ ਸਾਲ 2017 'ਚ ਏਸ਼ੀਆ ਦੀ ਸਭ ਤੋਂ ਸੈਕਸੀ ਔਰਤ ਦਾ ਸਥਾਨ ਦਿੱਤਾ ਗਿਆ ਹੈ। ਉਥੇ ਹੀ ਫਿਲੀਪੀਨੋ ਅਮਰੀਕੀ ਅਦਾਕਾਰਾ ਤੇ ਮਾਡਲ ਲੀਜ਼ਾ ਸੋਬਰਾਨੋ ਨੂੰ ਸਾਲ 2017 'ਚ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਲਿਆ ਹੈ।

ਉਹ ਸਾਲ 2016 'ਚ ਇਸ ਸੂਚੀ 'ਚ ਦੂਜੇ ਨੰਬਰ 'ਤੇ ਸੀ ਪਰ ਸਾਲ 2017 'ਚ ਉਸ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਲ ਕਰ ਲਿਆ। ਲੀਜ਼ਾ ਆਪਣੀ ਖੂਬਸੂਰਤੀ ਲਈ ਹਮੇਸ਼ਾ ਚਰਚਾ 'ਚ ਰਹੀ ਹੈ।
ਉਸ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਔਰਤ ਚੁਣਿਆ ਗਿਆ ਹੈ। ਇਹ ਲਿਸਟ ਇੰਡੀਪੈਂਡਟ ਕ੍ਰਿਟਿਕਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਲਿਸਟ 'ਚ ਦੂਜੇ ਸਥਾਨ 'ਤੇ ਫਰੈਂਚ ਮਾਡਲ ਅਦਾਕਾਰਾ ਥਾਈਲੇਨ ਬਲਾਂਡ ਤੇ ਜਾਪਾਨ ਦੀ ਸਿੰਗਰ ਥੁਯੂ ਤੀਜੇ ਸਥਾਨ 'ਤੇ ਹੈ।


ਨੋਟਬੰਦੀ ਤੇ ਜੀ. ਐੱਸ. ਟੀ. ਨੇ ਮੋਦੀ ਦੀ ਲੋਕਪ੍ਰਿਯਤਾ ਘਟਾਈ
NEXT STORY