ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਹੈ, ਜਿੱਥੇ 28 ਮਾਰਚ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਿਨ ਸਕੂਲ-ਕਾਲਜ, ਬੈਂਕ ਤੇ ਦਫ਼ਤਰ ਵੀ ਬੰਦ ਰਹਿਣਗੇ।
ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਡੀ.ਐੱਮ. ਗੌਰੰਗਾ ਰਾਠੀ ਨੇ ਇਹ ਐਲਾਨ ਕੀਤਾ ਹੈ। 28 ਮਾਰਚ ਨੂੰ ਰਮਜ਼ਾਨ ਦਾ ਆਖ਼ਰੀ ਸ਼ੁੱਕਰਵਾਰ ਹੈ, ਜਿਸ ਦਿਨ ਅਲਵਿਦਾ ਦੀ ਨਮਾਜ਼ ਪੜ੍ਹੀ ਜਾਂਦੀ ਹੈ। ਇਸ ਕਾਰਨ ਪ੍ਰਸ਼ਾਸਨ ਨੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਬੈਂਕਾਂ 'ਚ ਵੀ ਛੁੱਟੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਉਦਯੋਗ ਜਗਤ ਨੂੰ ਬਜਟ 'ਚ ਮਿਲੇ ਕਰੋੜਾਂ ਦੇ ਗੱਫੇ, ਲੁਧਿਆਣਾ ਬਾਰੇ ਵੀ ਹੋ ਗਿਆ ਵੱਡਾ ਐਲਾਨ
ਇਸ ਤੋਂ ਬਾਅਦ 30 ਅਪ੍ਰੈਲ ਨੂੰ ਵੀ ਚੇਟੀ-ਚੰਡ ਦਾ ਵੀ ਤਿਉਹਾਰ ਮਨਾਇਆ ਜਾਵੇਗਾ, ਪਰ ਐਤਵਾਰ ਹੋਣ ਕਾਰਨ ਕਰਮਚਾਰੀਆਂ ਦੀ ਇਹ ਛੁੱਟੀ ਤਾਂ ਸੰਡੇ ਦੀ ਭੇਂਟ ਚੜ੍ਹ ਜਾਵੇਗੀ। ਇਸ ਤੋਂ ਇਲਾਵਾ 31 ਮਾਰਚ ਨੂੰ ਵੀ ਈਦ ਕਾਰਨ ਦੇਸ਼ ਭਰ 'ਚ ਛੁੱਟੀ ਰਹੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਈਦ ਦੀਆਂ ਸੇਵੀਆਂ ਖੁਆਉਣੀਆਂ ਹਨ ਤਾਂ ਗੁਜੀਆ ਵੀ ਖਾਣੀ ਪਵੇਗੀ', ਨਮਾਜ਼ 'ਤੇ ਸੰਭਲ ਦੇ CO ਦਾ ਵੱਡਾ ਬਿਆਨ
NEXT STORY