ਨਵੀਂ ਦਿੱਲੀ—ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (UPPSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 50
ਆਖਰੀ ਤਾਰੀਕ- 24 ਅਕਤੂਬਰ, 2019
ਅਹੁਦਿਆਂ ਦਾ ਵੇਰਵਾ- ਮੈਡੀਕਲ ਅਫਸਰ, ਲੈਕਚਰਾਰ, ਪ੍ਰਿੰਸੀਪਲ ਸਮੇਤ ਕਈ ਹੋਰ ਅਹੁਦੇ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਹੁਦੇ ਮੁਤਾਬਕ ਗ੍ਰੈਜੂਏਸ਼ਨ (ਸਾਇੰਸ, ਇੰਜੀਨੀਅਰਿੰਗ ਆਦਿ ਅਹੁਦੇ ਮੁਤਾਬਕ) ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਅਹੁਦੇ ਮੁਤਾਬਕ ਐਕਸਪੀਰੀਅੰਸ ਵੀ ਪ੍ਰਾਪਤ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਈ ਕੋਈ ਇੰਟਰਵਿਊ ਜਾਂ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ।
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://uppsc.up.nic.in/ ਪੜ੍ਹੋ।
ਨਾਸਾ ਚੰਨ 'ਤੇ ਨਹੀਂ ਲੱਭ ਸਕਿਆ ਸਾਡਾ ਵਿਕਰਮ ਲੈਂਡਰ, ਵਿਗਿਆਨੀ ਬੋਲੇ- ਫਿਰ ਕਰਾਂਗੇ ਕੋਸ਼ਿਸ਼
NEXT STORY