ਨਵੀਂ ਦਿੱਲੀ (ਭਾਸ਼ਾ) : ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਸਾਰੇ ਵਰਗਾਂ ਲਈ ਵੀਜ਼ਾ ਅਪੁਆਇੰਟਮੈਂਟ ਖੋਲ੍ਹ ਦਿੱਤੀਆਂ ਗਈਆਂ ਹਨ। ਨਾਲ ਹੀ, ਦੂਤਘਰ ਨੇ ਕਿਹਾ ਕਿ ਵੀਜ਼ਾ ਦੀ ਜ਼ਿਆਦਾ ਮੰਗ ਦੇ ਕਾਰਨ ਵੇਟਿੰਗ ਸਮਾਂ ਥੋੜ੍ਹਾ ਲੰਬਾ ਹੋ ਸਕਦਾ ਹੈ। ਦੂਤਘਰ ਨੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ’ਤੇ ਵੀਰਵਾਰ 29 ਸਤੰਬਰ ਨੂੰ ਦੁਪਹਿਰ 3 ਵਜੇ ਕਾਊਂਸਲਰ ਡੌਨ ਹੈਫਲਿਨ, ਕੌਂਸਲਰ ਮਾਮਲਿਆਂ ਦੇ ਮੰਤਰੀ ਨਾਲ ਵੀਜ਼ਾ ਸਬੰਧੀ ਸਾਰੇ ਸਵਾਲਾਂ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ : ਹਰਿਆਣਾ ਸਰਕਾਰ 'ਤੇ 100 ਕਰੋੜ ਦਾ ਜੁਰਮਾਨਾ, ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ 'ਤੇ NGT ਦੀ ਕਾਰਵਾਈ
ਇਹ ਵੀ ਪੜ੍ਹੋ : ਵੰਦੇ ਭਾਰਤ ਐਕਸਪ੍ਰੈੱਸ ਨੇ ਤੋੜਿਆ ਬੁਲੇਟ ਟਰੇਨ ਦਾ ਰਿਕਾਰਡ, ਸਿਰਫ਼ 52 ਸਕਿੰਟਾਂ 'ਚ ਫੜੀ 100 ਦੀ ਸਪੀਡ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਹਰਿਆਣਾ ਸਰਕਾਰ 'ਤੇ 100 ਕਰੋੜ ਦਾ ਜੁਰਮਾਨਾ, ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ 'ਤੇ NGT ਦੀ ਕਾਰਵਾਈ
NEXT STORY