Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 30, 2026

    2:24:30 PM

  • khamenei funeral procession

    2 ਦੇਸ਼ਾਂ ਦੇ 5 ਸ਼ਹਿਰਾਂ 'ਚੋਂ ਲੰਘੇਗਾ ਖਮੇਨੀ ਦਾ...

  • punjab will get a new dgp today

    ਪੰਜਾਬ ਨੂੰ ਅੱਜ ਮਿਲੇਗਾ ਨਵਾਂ DGP!, UPSC ਦੀ ਬੈਠਕ...

  • punjab schools summer holidays

    ਭਲਕੇ ਖੁੱਲ੍ਹਣਗੇ ਪੰਜਾਬ ਭਰ ਦੇ ਸਕੂਲ, ਚਿੰਤਾ 'ਚ...

  • debate on coca cola

    'ਕੀ ਕੋਕਾ-ਕੋਲਾ ਤੋਂ ਬਿਨਾਂ ਜਿਊਂਦੇ ਨਹੀਂ ਰਹਿ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਯੋਗੀ ਕੈਬਨਿਟ ਦਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ, 18 ਨਵੇਂ ਚਿਹਰੇ ਸ਼ਾਮਲ

NATIONAL News Punjabi(ਦੇਸ਼)

ਯੋਗੀ ਕੈਬਨਿਟ ਦਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ, 18 ਨਵੇਂ ਚਿਹਰੇ ਸ਼ਾਮਲ

  • Edited By Disha,
  • Updated: 21 Aug, 2019 11:56 AM
National
yogi adityanath cabinet 23 ministers oath raj bhavan
  • Share
    • Facebook
    • Tumblr
    • Linkedin
    • Twitter
  • Comment

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਮੰਤਰੀ ਮੰਡਲ ਦਾ ਬੁੱਧਵਾਰ ਨੂੰ ਵਿਸਥਾਰ ਹੋ ਗਿਆ। ਰਾਜ ਭਵਨ 'ਚ ਆਯੋਜਿਤ ਹੋਏ ਸਹੁੰ ਚੁੱਕ ਸਮਾਰੋਹ 'ਚ ਯੋਗੀ ਦੇ 23 ਮੰਤਰੀਆਂ ਨੇ ਸਹੁੰ ਚੁਕੀ। ਇਨ੍ਹਾਂ 23 ਮੰਤਰੀਆਂ 'ਚੋਂ 18 ਨਵੇਂ ਚਿਹਰੇ ਯੋਗੀ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਗਏ, ਜਦੋਂ ਕਿ 5 ਮੰਤਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ। ਰਾਜਪਾਲ ਆਨੰਦੀਬੇਨ ਪਟੇਲ ਨੇ ਸਾਰੇ ਮੰਤਰੀਆਂ ਨੂੰ ਸਹੁੰ ਚੁਕਾਈ।

PunjabKesari

7 ਮੰਤਰੀਆਂ ਨੂੰ ਬਿਹਤਰ ਕੰਮ ਲਈ ਮਿਲਿਆ ਇਨਾਮ
ਯੋਗੀ ਨੇ ਮੰਤਰੀ ਮੰਡਲ ਦੇ ਨਵੇਂ ਚਿਹਰੇ ਤੈਅ ਕਰਦੇ ਸਮੇਂ ਜਾਤੀ ਅਤੇ ਖੇਤਰੀ ਸੰਤੁਲਨ ਨਾਲ ਲੋਕ ਸਭਾ ਚੋਣਾਂ 'ਚ ਉਨ੍ਹਾਂ ਦੇ ਸਮਰਥਨ ਦਾ ਵੀ ਧਿਆਨ ਰੱਖਿਆ ਹੈ। ਮੰਤਰੀ ਮੰਡਲ 'ਚ ਜਗ੍ਹਾ ਪਾਉਣ ਵਾਲਿਆਂ 'ਚ ਕਈ ਅਜਿਹੇ ਹਨ, ਜੋ ਪਹਿਲੀ ਵਾਰ ਵਿਧਾਇਕ ਬਣੇ ਹਨ। ਯੋਗੀ ਦੇ ਮੰਤਰੀ ਮੰਡਲ 'ਚ ਸ਼ਾਮਲ 7 ਤੋਂ ਵਧ ਮੰਤਰੀ ਅਜਿਹੇ ਹਨ, ਜਿਨ੍ਹਾਂ ਨੂੰ ਬਿਹਤਰ ਕੰਮ ਲਈ ਇਨਾਮ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 5 ਆਜ਼ਾਦ ਚਾਰਜ ਮੰਤਰੀਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। 2 ਰਾਜ ਮੰਤਰੀ ਪ੍ਰਮੋਸ਼ਨ ਪਾ ਕੇ ਆਜ਼ਾਦ ਚਾਰਜ ਦੇ ਰਾਜ ਮੰਤਰੀ ਬਣੇ ਹਨ।

ਯੋਗੀ ਨੇ 19 ਮਾਰਚ 2017 ਨੂੰ ਚੁੱਕੀ ਸੀ ਸੀ.ਐੱਮ. ਅਹੁਦੇ ਦੀ ਸਹੁੰ
19 ਮਾਰਚ 2017 ਨੂੰ ਜਦੋਂ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸਹੁੰ ਚੁੱਕੀ ਸੀ, ਉਦੋਂ ਉਨ੍ਹਾਂ ਦੀ ਟੀਮ 47 ਲੋਕਾਂ ਦੀ ਸੀ। ਅਸਤੀਫ਼ਿਆਂ ਤੋਂ ਬਾਅਦ ਹੁਣ ਟੀਮ 40 ਲੋਕਾਂ ਦੀ ਹੋ ਚੁਕੀ ਸੀ। ਕੈਬਨਿਟ ਮੰਤਰੀ ਅਤੇ ਐੱਸ.ਬੀ.ਐੱਸ.ਪੀ. ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੂੰ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉੱਥੇ ਹੀ ਰੀਤਾ ਬਹੁਗੁਣਾ ਜੋਸ਼ੀ, ਐੱਸ.ਪੀ. ਸਿੰਘ ਬਘੇਲ ਅਤੇ ਸੱਤਿਆਦੇਵ ਪਚੌਰੀ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਆਜ਼ਾਦ ਚਾਰਜ ਰਾਜ ਮੰਤਰੀ ਦੇ ਅਹੁਦੇ ਤੋਂ ਸਵਤੰਤਰ ਦੇਵ ਸਿੰਘ ਅਸਤੀਫ਼ਾ ਦੇ ਚੁਕੇ ਸਨ। ਮੰਗਲਵਾਰ ਨੂੰ ਵਿੱਤ ਮੰਤਰੀ ਰਾਜੇਸ਼ ਅਗਰਵਾਲ ਅਤੇ ਬੇਸਿਕ ਸਿੱਖਿਆ ਰਾਜ ਮੰਤਰੀ ਆਜ਼ਾਦ ਚਾਰਜ ਅਨੁਪਮਾ ਜਾਇਸਵਾਲ ਦਾ ਵੀ ਅਸਤੀਫਾ ਮਨਜ਼ੂਰ ਹੋ ਗਿਆ।

ਇਹ ਨਵੇਂ ਚਿਹਰੇ ਬਣੇ ਹਨ ਮੰਤਰੀ
ਸ਼੍ਰੀਰਾਮ ਚੌਹਾਨ, ਨੀਲਿਮਾ ਕਟਿਆਰ, ਅਸ਼ੋਕ ਕਟਾਰੀਆ, ਚੌਧਰੀ ਉਦੇਭਾਨ, ਅਨਿਲ ਸ਼ਰਮਾ, ਆਨੰਦ ਸਵਰੂਪ ਸ਼ੁਕਲਾ, ਸਤੀਸ਼ ਚੰਦਰ ਦਿਵੇਦੀ, ਚੰਦਰਿਕਾ ਉਪਾਧਿਆਏ, ਜੀ.ਐੱਸ. ਧਰਮੇਸ਼, ਮਹੇਂਦਰ ਚੰਦ ਗੁਪਤਾ, ਵਿਜੇ ਕਸ਼ਯਪ, ਵਿਨੇ ਸ਼ਾਕਯ, ਰਾਮਨਰੇਸ਼ ਅਗਨੀਹੋਤਰੀ, ਕਮਲਾ ਰਾਣੀ ਵਰੁਣ।

ਇਹ ਬਣੇ ਹਨ ਕੈਬਨਿਟ ਮੰਤਰੀ
ਡਾ. ਮਹੇਂਦਰ ਸਿੰਘ, ਪੇਂਡੂ ਵਿਕਾਸ ਮੰਤਰੀ
ਚੌਧਰੀ ਭੂਪਿਵੰਦਰ ਸਿੰਘ, ਪੰਚਾਇਤੀ ਰਾਜ ਮੰਤਰੀ
ਸੁਰੇਸ਼ ਰਾਣਾ, ਗੰਨਾ ਵਿਕਾਸ ਮੰਤਰੀ
ਅਨਿਲ ਰਾਜਭਰ, ਹੋਮਗਾਰਡ ਅਤੇ ਪਿਛੜਾ ਕਲਿਆਣ ਮੰਤਰੀ
ਉਪੇਂਦਰ ਤਿਵਾੜੀ, ਪਰਤੀ ਅਤੇ ਜ਼ਮੀਨ ਵਿਕਾਸ ਮੰਤਰੀ
ਰਾਮ ਨਰੇਸ਼ ਅਗਨੀਹੋਤਰੀ
ਕਮਲਾ ਰਾਣੀ ਵਰੁਣ
 

ਇਨ੍ਹਾਂ ਨੂੰ ਮਿਲਿਆ ਆਜ਼ਾਦ ਚਾਰਜ
ਨੀਲਕੰਠ ਤਿਵਾੜੀ, ਕਪਿਲ ਦੇਵ ਅਗਰਵਾਲ, ਸਤੀਸ਼ ਦਿਵੇਦੀ, ਅਸ਼ੋਕ ਕਟਾਰੀਆ, ਸ਼੍ਰੀਰਾਮ ਚੌਹਾਨ, ਰਵਿੰਦਰ ਜਾਇਸਵਾਲ।
 

ਇਹ ਬਣੇ ਰਾਜ ਮੰਤਰੀ
ਅਨਿਲ ਸ਼ਰਮਾ, ਮਹੇਸ਼ ਗੁਪਤਾ, ਆਨੰਦ ਸਵਰੂਪ ਸ਼ੁਕਲਾ, ਵਿਜੇ ਕਸ਼ਯਪ, ਡਾ. ਗਿਰਰਾਜ ਸਿੰਘ ਧਰਮੇਸ਼, ਲਾਖਨ ਸਿੰਘ ਰਾਜਪੂਤ, ਨਿਲਿਮਾ ਕਟਿਆਰ, ਚੌਧਰੀ ਉਦੇਭਾਨ ਸਿੰਘ, ਚੰਦਰਿਕਾ ਪ੍ਰਸਾਦ ਉਪਾਧਿਆਏ, ਰਮਾਸ਼ੰਕਰ ਸਿੰਘ ਪਟੇਲ, ਅਜੀਤ ਸਿੰਘ ਪਾਲ।

  • Yogi Adityanath
  • Cabinet
  • 23 Ministers
  • Oath
  • Raj Bhavan
  • ਯੋਗੀ ਆਦਿੱਤਿਯਨਾਥ
  • ਕੈਬਨਿਟ
  • 23 ਮੰਤਰੀ
  • ਸਹੁੰ
  • ਰਾਜ ਭਵਨ

ਦਿੱਲੀ, ਹਰਿਆਣਾ 'ਚ ਵਧਿਆ ਹੜ੍ਹ ਦਾ ਖਤਰਾ

NEXT STORY

Stories You May Like

  • rajya sabha  mp  tarun chugh  oath  speaker
    ਤਰੁਣ ਚੁੱਘ ਸਣੇ 8 ਆਗੂਆਂ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ
  • maha vikas aghadi meeting  23 mlas sharad pawar
    ਮਹਾ ਵਿਕਾਸ ਅਘਾੜੀ ਦੀ ਬੈਠਕ ’ਚ ਨਹੀਂ ਆਏ 23 ਵਿਧਾਇਕ, ਸ਼ਰਦ ਪਵਾਰ ਨੇ ਵੀ ਬਣਾਈ ਦੂਰੀ
  • rajya sabha  cp radhakrishnan  new member  oath
    ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੇ 10 ਨਵੇਂ ਚੁਣੇ ਮੈਂਬਰਾਂ ਨੂੰ ਅਹੁਦੇ ਦੀ ਚੁਕਾਈ ਸਹੁੰ
  • durand cup begins on july 25  final on august 23
    ਡੁਰੰਡ ਕੱਪ ਦਾ ਆਗਾਜ਼ 25 ਜੁਲਾਈ ਤੋਂ, ਫਾਈਨਲ 23 ਅਗਸਤ ਨੂੰ
  • deep gorge bus  23 people  injured
    ਜੰਮੂ-ਕਸ਼ਮੀਰ : ਡੂੰਘੀ ਖੱਡ 'ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 23 ਲੋਕ ਹੋਏ ਜਖ਼ਮੀ
  • god  mother india  name  oath
    'ਦੇਵੀ-ਦੇਵਤਿਆਂ ਤੇ ਭਾਰਤ ਮਾਤਾ ਦੇ ਨਾਂ ’ਤੇ ਸਹੁੰ ਨਹੀਂ ਚੁੱਕੀ ਜਾ ਸਕਦੀ', ਕੇਰਲ ਹਾਈ ਕੋਰਟ ਦਾ ਅਹਿਮ ਫੈਸਲਾ
  • passengers june 23 to 30 canceled  many trains  changed routes
    ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖ਼ਬਰ, 23 ਤੋਂ 30 ਜੂਨ ਤੱਕ ਰੱਦ ਕਈ ਟ੍ਰੇਨਾਂ, ਕਈਆਂ ਦੇ ਬਦਲੇ ਰੂਟ
  • holidays over  all schools will open from june 18
    ਖ਼ਤਮ ਹੋਈਆਂ ਛੁੱਟੀਆਂ! 18 ਜੂਨ ਤੋਂ ਖੁੱਲ੍ਹਣਗੇ ਸਾਰੇ ਸਕੂਲ, ਸਿੱਖਿਆ ਮੰਤਰੀ ਨਿਤਿਆਨੰਦ ਨੇ ਕਰ'ਤਾ ਐਲਾਨ
  • fake vigilance inspector arrested
    ਜਲੰਧਰ 'ਚੋਂ ਵਿਜੀਲੈਂਸ ਦਾ ਫਰਜ਼ੀ ਇੰਸਪੈਕਟਰ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ...
  • yellow alert in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, 3 ਦਿਨ ਹਨੇਰੀ-ਮੀਂਹ ਨੂੰ ਲੈ ਕੇ ‘ਯੈਲੋ ਅਲਰਟ’
  • jalandhar  terrible collision between innova and skoda
    ਜਲੰਧਰ: ਇਨੋਵਾ ਅਤੇ ਸਕੋਡਾ ਵਿਚਾਲੇ ਭਿਆਨਕ ਟੱਕਰ, ਦੋ ਲੋਕ ਗੰਭੀਰ ਜ਼ਖ਼ਮੀ
  • punjab bjp leaders
    ਪੰਜਾਬ ਭਾਜਪਾ ਆਗੂਆਂ ਨੇ ਉਪ-ਰਾਸ਼ਟਰਪਤੀ ਤੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
  • jalandhar boy heat wave
    ਜਲੰਧਰ 'ਚ ਗਰਮੀ ਦਾ ਕਹਿਰ! ਨੌਜਵਾਨ ਦੀ ਗਈ ਜਾਨ
  • mportant news for vehicle owners of punjab
    ਪੰਜਾਬ ਦੇ ਵਾਹਨ ਮਾਲਕਾਂ ਲਈ ਅਹਿਮ ਖ਼ਬਰ, ਲੱਖਾਂ ਰੁਪਏ ਦੀ ਬੋਲੀ ਲਾ ਕੇ ਵੀ VIP...
  • delays in trains become a problem
    ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਸ਼ਾਨ-ਏ-ਪੰਜਾਬ ਸਾਢੇ 4, ਵੰਦੇ ਭਾਰਤ 4 ਘੰਟੇ...
  • farmer dies tragically due to electrocution
    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ...
Trending
Ek Nazar
mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

strawberry moon to be seen in the sky today

ਅੱਜ ਅਸਮਾਨ 'ਚ ਦਿਸੇਗਾ 'Strawberry Moon'!

president pezeshkian claim

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • clerk incident
      ਕਾਲਜ ਦੇ ਕਲਰਕ ਦਾ ਐਤਵਾਰ ਨੂੰ ਸੱਦ ਕੇ ਕਰ'ਤਾ ਕਤਲ ! ਲਾਸ਼ ਟਿਕਾਣੇ ਲਾਉਣ ਗਿਆ...
    • drug smuggler arrested  anantnag  heroin seized
      ਅਨੰਤਨਾਗ 'ਚ ਨਸ਼ੀਲੇ ਪਦਾਰਥ ਤਸਕਰ ਗ੍ਰਿਫ਼ਤਾਰ, 2.6 ਕਿਲੋ ਹੈਰੋਇਨ ਬਰਾਮਦ
    • trump visit to india
      ਜਲਦ ਭਾਰਤ ਆਉਣਗੇ ਡੋਨਾਲਡ ਟਰੰਪ! PM ਮੋਦੀ ਦੇ ਸੱਦੇ 'ਤੇ ਫੇਰੀ ਦੀਆਂ ਤਿਆਰੀਆਂ ਤੇਜ਼
    • citizenship proof
      ਜੇ ਪਾਸਪੋਰਟ ਨਹੀਂ, ਤਾਂ ਕੀ ਹੈ ਨਾਗਰਿਕਤਾ ਦਾ ਸਬੂਤ ?
    • india alliance  elections  chief justice  letter  jairam ramesh
      'ਇੰਡੀਆ' ਗਠਜੋੜ ਨੇ ਚੋਣਾਂ ਨਾਲ ਜੁੜੇ ਮੁੱਦਿਆਂ 'ਤੇ ਚੀਫ਼ ਜਸਟਿਸ ਨੂੰ ਭੇਜੀ...
    • vehicles petrol diesel  good news
      ਕਰੋੜਾਂ ਵਾਹਨ ਚਾਲਕਾਂ ਲਈ ਵੱਡੀ ਖ਼ਬਰ ! ਪੈਟਰੋਲ-ਡੀਜ਼ਲ ਬਾਰੇ ਆ ਗਈ Good News
    • trainee plane  crash  power line  field  pilot  injured
      ਇਕ ਹੋਰ ਪਲੇਨ ਹੋਇਆ ਕ੍ਰੈਸ਼ ! UP ਦੇ ਖੇਤਾਂ 'ਚ ਜਾ ਡਿੱਗਾ ਜਹਾਜ਼
    • rajasthan school van fire children driver
      ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ 'ਚ ਲੱਗ ਗਈ ਅੱਗ ! ਮਚ ਗਿਆ ਚੀਕ-ਚਿਹਾੜਾ
    • india in russia ukraine escalation
      ਰੂਸ 'ਤੇ ਯੂਕ੍ਰੇਨ ਦਾ ਭਿਆਨਕ ਹਮਲਾ, ਭਾਰਤ 'ਤੇ ਵੀ ਪਵੇਗਾ 'ਸੇਕ' ! ਹੈਰਾਨ...
    • saturn s retrograde motion will bring prosperity to these zodiac signs
      ਸ਼ਨੀ ਦੀ ਉਲਟੀ ਚਾਲ ਕਰੇਗੀ ਇਨ੍ਹਾਂ ਰਾਸ਼ੀਆਂ ਨੂੰ ਮਾਲੋਮਾਲ ! ਹੋਵੇਗੀ ਅਪਾਰ ਕਿਰਪਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +