Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    4:49:39 PM

  • nature s big incident

    ਸਕੂਲਾਂ 'ਚ ਛੁੱਟੀ ਦਾ ਐਲਾਨ, ਅਸਮਾਨੋਂ ਡਿੱਗੀ...

  • punjab politics update

    ਪੰਜਾਬ 'ਚ ਸਿਆਸੀ ਹਲਚਲ ਤੇਜ਼! ਸਾਬਕਾ ਕੈਬਨਿਟ ਮੰਤਰੀ...

  • college students  rode college

    ਪੰਜਾਬ 'ਚ ਇਕ ਹੋਰ ਦਰਦਨਾਕ ਘਟਨਾ, ਅਧਿਆਪਕ ਤੋਂ...

  • 21 people vijay mallya nirav modi declared fugitive economic offenders

    ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਓਵਰਸਾਈਜ਼ ਸ਼ਰਟ’

NATIONAL News Punjabi(ਦੇਸ਼)

ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਓਵਰਸਾਈਜ਼ ਸ਼ਰਟ’

  • Edited By Disha,
  • Updated: 20 Mar, 2026 09:48 AM
National
young women  trendy look  oversized shirts
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਅੱਜਕੱਲ ਦੀਆਂ ਮੁਟਿਆਰਾਂ ਫੈਸ਼ਨ ’ਚ ਆਰਾਮ ਅਤੇ ਸਟਾਈਲ ਦਾ ਪਰਫੈਕਟ ਬੈਲੈਂਸ ਤਲਾਸ਼ ਰਹੀਆਂ ਹਨ ਅਤੇ ਇਸ ’ਚ ਓਵਰਸਾਈਜ਼ ਸ਼ਰਟ ਨੇ ਸਭ ਤੋਂ ਅੱਗੇ ਰਹਿ ਕੇ ਆਪਣੀ ਜਗ੍ਹਾ ਬਣਾ ਲਈ ਹੈ। ਇਹ ਟ੍ਰੈਂਡ ਹੁਣ ਸਿਰਫ਼ ਇਕ ਫੈਸ਼ਨ ਸਟੇਟਮੈਂਟ ਨਹੀਂ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਓਵਰਸਾਈਜ਼ ਸ਼ਰਟ ਲੂਜ਼ ਅਤੇ ਰਿਲੈਕਸਡ ਹੁੰਦੀ ਹੈ, ਜੋ ਬਾਡੀ ਨੂੰ ਫ੍ਰੀ ਫੀਲ ਦਿੰਦੀ ਹੈ ਅਤੇ ਪਹਿਨਣ ’ਚ ਬੇਹੱਦ ਕੰਫਰਟੇਬਲ ਰਹਿੰਦੀ ਹੈ। ਗਰਮੀਆਂ ਤੋਂ ਲੈ ਕੇ ਠੰਡ ਦੇ ਮੌਸਮ ਤੱਕ ਇਹ ਹਰ ਸੀਜ਼ਨ ’ਚ ਆਸਾਨੀ ਨਾਲ ਸਟਾਈਲ ਕੀਤੀ ਜਾ ਸਕਦੀ ਹੈ। ਮੁਟਿਆਰਾਂ ਓਵਰਸਾਈਜ਼ ਸ਼ਰਟ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਾਂ ’ਚ ਚੁਣ ਰਹੀਆਂ ਹਨ। ਪਲੇਨ ਕਲਰ ਜਿਵੇਂ ਵ੍ਹਾਈਟ, ਬਲੈਕ, ਗ੍ਰੇਅ ਤੋਂ ਲੈ ਕੇ ਸਟ੍ਰਾਈਪਸ, ਫਲੋਰਲ ਪ੍ਰਿੰਟ, ਮਲਟੀਕਲਰ ਪੈਟਰਨ ਅਤੇ ਗ੍ਰਾਫਿਕ ਪ੍ਰਿੰਟ ਤੱਕ ਹਰ ਬਦਲ ਉਪਲਬਧ ਹੈ। ਇਨ੍ਹਾਂ ’ਚ ਪਾਕਿਟਸ, ਕਾਲਰ, ਬਟਨ ਅਤੇ ਕਫ਼ਸ ਵਰਗੇ ਡਿਟੇਲਸ ਮਿਲਦੇ ਹਨ, ਜੋ ਲੁੱਕ ਨੂੰ ਮਾਡਰਨ ਅਤੇ ਟ੍ਰੈਂਡੀ ਬਣਾਉਂਦੇ ਹਨ। ਬਾਲੀਵੁੱਡ ਅਦਾਕਾਰਾਂ, ਮਾਡਲਾਂ ਅਤੇ ਇੰਫਲੂਐਂਸਰਾਂ ਨੂੰ ਵੀ ਅਕਸਰ ਓਵਰਸਾਈਜ਼ ਸ਼ਰਟ ’ਚ ਦੇਖਿਆ ਜਾਂਦਾ ਹੈ, ਜੋ ਇਸ ਟ੍ਰੈਂਡ ਨੂੰ ਹੋਰ ਪਾਪੂਲਰ ਬਣਾ ਰਿਹਾ ਹੈ।

ਸਟਾਈਲਿੰਗ ਦੇ ਮਾਮਲੇ ’ਚ ਓਵਰਸਾਈਜ਼ ਸ਼ਰਟ ਕਾਫ਼ੀ ਵਰਸੇਟਾਈਲ ਹੈ। ਇਸ ਨੂੰ ਜੀਨਸ, ਸਕਿਨੀ ਜੀਨਸ, ਕਾਰਗੋ ਪੈਂਟਸ, ਫਾਰਮਲ ਟਰਾਊਜ਼ਰਸ, ਪਲਾਜ਼ੋ, ਪਲੀਟਿਡ ਸਕਰਟਸ, ਲੈਗਿੰਗਸ ਜਾਂ ਜੈਗਿੰਗਸ ਦੇ ਨਾਲ ਪੇਅਰ ਕੀਤਾ ਜਾ ਸਕਦਾ ਹੈ। ਕੈਜ਼ੁਅਲ ਲੁੱਕ ਲਈ ਇਸ ਨੂੰ ਕ੍ਰਾਪ ਟਾਪ ਜਾਂ ਸ਼ਾਰਟ ਟਾਪ ’ਤੇ ਸ਼੍ਰਗ ਵਾਂਗ ਪਹਿਨਿਆ ਜਾ ਰਿਹਾ ਹੈ, ਜੋ ਸਟਾਈਲਿਸਟ ਟੱਚ ਦਿੰਦਾ ਹੈ। ਕਈ ਮੁਟਿਆਰਾਂ ਇਸ ਨੂੰ ਬੈਲਟ ਨਾਲ ਵੇਸਟਲਾਈਨ ਨੂੰ ਡਿਫਾਈਨ ਕਰਦੀਆਂ ਹਨ, ਜਿਸ ਨਾਲ ਲੁੱਕ ਹੋਰ ਵੀ ਐਲੀਗੈਂਟ ਹੋ ਜਾਂਦੀ ਹੈ। ਆਊਟਿੰਗ, ਸ਼ਾਪਿੰਗ, ਪਿਕਨਿਕ, ਕਾਲਜ, ਟ੍ਰੈਵਲ ਜਾਂ ਕੈਜ਼ੁਅਲ ਪਾਰਟੀ ’ਚ ਇਹ ਮੁਟਿਆਰਾਂ ਦੀ ਪਹਿਲੀ ਪਸੰਦ ਰਹਿੰਦੀ ਹੈ। ਕੰਫਰਟ ਦੇ ਨਾਲ-ਨਾਲ ਇਹ ਬਾਡੀ ਪਾਜ਼ੇਟਿਵ ਵੀ ਹੈ, ਕਿਉਂਕਿ ਹਰ ਬਾਡੀ ਟਾਈਪ ’ਤੇ ਜੱਚਦੀ ਹੈ।

ਅਸੈਸਰੀਜ਼ ਦੇ ਨਾਲ ਇਸ ਨੂੰ ਹੋਰ ਆਕਰਸ਼ਕ ਬਣਾਇਆ ਜਾ ਸਕਦਾ ਹੈ, ਜਿਵੇਂ ਸਨਗਲਾਸਿਜ਼, ਕੈਪ, ਬ੍ਰੈਸਲੇਟ, ਕ੍ਰਾਸ ਬਾਡੀ ਬੈਗ ਜਾਂ ਸਟੇਟਮੈਂਟ ਨੈਕਲੈੱਸ। ਹੇਅਰਸਟਾਈਲ ’ਚ ਓਪਨ ਹੇਅਰ, ਹਾਫ ਅੱਪ-ਹਾਫ ਡਾਊਨ, ਮੈਸਡ ਬੰਨ ਜਾਂ ਪੋਨੀਟੇਲ ਸਭ ਦੇ ਨਾਲ ਇਹ ਪਰਫੈਕਟ ਮੈਚ ਕਰਦੀ ਹੈ। ਫੁੱਟਵੀਅਰ ’ਚ ਵੀ ਬਦਲ ਭਰਪੂਰ ਹਨ। ਸਪੋਰਟਸ ਸ਼ੂਜ਼, ਸਨੀਕਰਸ, ਬੈਲੀ ਜੁੱਤੀ, ਫਲੈਟ ਸੈਂਡਲਸ, ਹਾਈ ਹੀਲਸ ਜਾਂ ਬੂਟਸ ਆਦਿ ਸਭ ਦੇ ਨਾਲ ਇਹ ਲੁੱਕ ਨੂੰ ਕੰਪਲੀਟ ਕਰ ਦਿੰਦੀ ਹੈ। ਕੁੱਲ ਮਿਲਾ ਕੇ, ਓਵਰਸਾਈਜ਼ ਸ਼ਰਟ ਨੇ ਮੁਟਿਆਰਾਂ ਦੇ ਵਾਰਡਰੋਬ ’ਚ ਕ੍ਰਾਂਤੀ ਲਿਆ ਦਿੱਤੀ ਹੈ। ਇਹ ਨਾ ਸਿਰਫ਼ ਟ੍ਰੈਂਡੀ ਹੈ, ਸਗੋਂ ਪ੍ਰੈਕਟੀਕਲ ਵੀ, ਜੋ ਉਨ੍ਹਾਂ ਨੂੰ ਕਾਨਫੀਡੈਂਟ ਅਤੇ ਫੈਸ਼ਨੇਬਲ ਫੀਲ ਕਰਾਉਂਦੀ ਹੈ। ਓਵਰਸਾਈਜ਼ ਸ਼ਰਟ ਮੁਟਿਆਰਾਂ ਦੇ ਸਟਾਈਲ ਨੂੰ ਨਵੇਂ ਲੈਵਲ ’ਤੇ ਲੈ ਜਾਂਦੀ ਹੈ। 

  • Young women
  • trendy look
  • oversized shirts
  • ਮੁਟਿਆਰਾਂ
  • ਟਰੈਂਡੀ ਲੁੱਕ
  • ਓਵਰਸਾਈਜ਼ ਸ਼ਰਟ

ਦਿੱਲੀ-NCR 'ਚ ਬਦਲਿਆ ਮੌਸਮ: ਮੀਂਹ ਤੇ ਤੇਜ਼ ਹਵਾਵਾਂ ਨਾਲ ਪਾਰਾ ਡਿੱਗਿਆ, ਟੁੱਟਿਆ 3 ਸਾਲਾਂ ਦਾ ਰਿਕਾਰਡ

NEXT STORY

Stories You May Like

  • v neck kurti  young women  stylish look
    ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੇ ‘ਵੀ-ਨੈੱਕ ਕੁੜਤੀ ਸੈੱਟ’
  • young girls  royal look  multi colored lehenga choli
    ਮੁਟਿਆਰਾਂ ਦੀ ਰਾਇਲ ਲੁੱਕ ਦਾ ਰਾਜ਼ ‘ਮਲਟੀ ਕਲਰ ਲਹਿੰਗਾ-ਚੋਲੀ’
  • young women  high bun  style
    ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’
  • summer  young women  flower print white dress
    ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਫਲਾਵਰ ਪ੍ਰਿੰਟ ਵ੍ਹਾਈਟ ਡਰੈੱਸ
  • summer  young women  tank tops
    ਗਰਮੀਆਂ ’ਚ ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣੇ ‘ਟੈਂਕ ਟਾਪ’
  • young women  ankle strap sandals  summer
    ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਐਂਕਲ ਸਟ੍ਰੈਪ ਸੈਂਡਲ
  • flavour and oil  inflation in punjab
    ਲੁੱਕ ਅਤੇ ਤੇਲ ਦੁੱਗਣਾ ਮਹਿੰਗਾ ਹੋਣ ਕਾਰਨ ਠੇਕੇਦਾਰ ਚਿੰਤਤ
  • printed plain  stylish look  new trend
    ‘ਪ੍ਰਿੰਟਿਡ ਅਤੇ ਪਲੇਨ’ ਦਾ ਕੰਬੀਨੇਸ਼ਨ ਬਣਿਆ ਸਟਾਈਲਿਸ਼ ਲੁੱਕ ਦਾ ਨਵਾਂ ਟ੍ਰੈਂਡ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
Trending
Ek Nazar
rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • west bengal  mamata banerjee vote
      ਪੱਛਮੀ ਬੰਗਾਲ: ਭਵਾਨੀਪੁਰ 'ਚ 11ਵੇਂ ਰਾਊਂਡ ਤੋਂ ਬਾਅਦ ਮਮਤਾ ਦੀ ਘਟੀ ਲੀਡ, ਸਿਰਫ਼...
    • mother  retirement  son  note  car  video goes viral
      ਮਾਂ ਦੀ ਰਿਟਾਇਰਮੈਂਟ 'ਤੇ ਪੁੱਤ ਨੇ ਇੰਝ ਦਿਖਾਇਆ ਪਿਆਰ ! ਨੋਟਾਂ 'ਚ ਜੜ'ਤੀ ਕਾਰ
    • da hike expectation central govt
      ਸਰਕਾਰੀ ਮੁਲਾਜ਼ਮਾਂ ਦੀ ਵਧ ਜਾਵੇਗੀ ਤਨਖਾਹ! ਜਲਦ ਵਧ ਸਕਦੈ ਇਹ ਭੱਤਾ
    • vijay thalapathy the richest chief minister
      ਦੇਸ਼ ਦੇ ਸਭ ਤੋਂ ਅਮੀਰ CM ਬਣਨਗੇ ਵਿਜੇ ! ਧਨ-ਦੌਲਤ ਐਨੀ, ਕਿ ਜਾਣ ਕੇ ਤੁਹਾਡੇ ਵੀ...
    • marriage broke up over 200 rupee note
      200 ਦੇ ਨੋਟ ਪਿੱਛੇ ਟੁੱਟ ਗਿਆ ਵਿਆਹ ! ਐਨ ਮੌਕੇ 'ਤੇ ਮੁੱਕਰ ਗਈ ਲਾੜੀ, ਬੇਰੰਗ...
    • bjp  rp singh  mamata banerjee  west bengal
      ਮਮਤਾ ਬੈਨਰਜੀ ਦਾ ‘ਘੱਟ ਗਿਣਤੀ ਫਾਰਮੂਲਾ’ ਬੰਗਾਲ 'ਚ ਬੁਰੀ ਤਰ੍ਹਾਂ ਫੇਲ੍ਹ : RP...
    • ambulance  lorry  collision
      ਆਂਧਰਾ ਪ੍ਰਦੇਸ਼ 'ਚ ਭਿਆਨਕ ਹਾਦਸਾ : ਐਂਬੂਲੈਂਸ ਦੀ ਲਾਰੀ ਨਾਲ ਟੱਕਰ, ਚਾਰ ਲੋਕਾਂ...
    • vijay fan throat cut
      ਚੋਣਾਂ 'ਚ 'ਵਿਜੇ ਹਾਰ ਜਾਣਗੇ' ਦੀ ਅਫਵਾਹ ਸੁਣ ਪ੍ਰਸ਼ੰਸਕ ਨੇ ਚੁੱਕਿਆ ਖ਼ੌਫ਼ਨਾਕ...
    • mamata banerjee bjp office ratan ranjan mimicry west bengal
      ਨਕਲੀ ਮਮਤਾ ਬੈਨਰਜੀ ! BJP ਦਫ਼ਤਰ ਪਹੁੰਚ ਕੀਤਾ ਡਰਾਮਾ, ਕਿਹਾ- 'ਹਮਾਰਾ ਕੁਰਸੀ...
    • sbi issues alert for crores of customers
      SBI ਵੱਲੋਂ ਕਰੋੜਾਂ ਗਾਹਕਾਂ ਲਈ Alert! ਠੱਗਾਂ ਨੇ ਲੁੱਟ ਦਾ ਬਣਾਇਆ ਨਵਾਂ ਤਰੀਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +