ਕੋਝੀਕੋਡ- ਕੇਰਲ 'ਚ ਕੋਝੀਕੋਡ ਜ਼ਿਲੇ ਦੇ ਓਂਚੀਅਮ 'ਚ ਤਲਾਬ 'ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਸ਼ਨਾਮ, ਮੁਹੰਮਦ ਅਜਮਲ ਤੇ ਮੁਹੰਮਦ ਰਿਜਵਾਨ ਵਜੋਂ ਹੋਈ ਹੈ। ਬੱਚਿਆਂ ਦੀ ਮੌਤ ਨੂੰ ਲੈ ਕੇ ਓਚਿੰਅਮ 'ਚ ਐਤਵਾਰ ਨੂੰ ਸਾਰੇ ਦਲਾਂ ਨੂੰ ਹੜਤਾਲ ਦੀ ਅਪੀਲ ਕੀਤੀ ਗਈ ਹੈ।
ਜੈਲਲਿਤਾ ਦੇ ਦੋਸ਼ ਸਿੱਧ ਹੋਣ ਮਗਰੋਂ ਵਿਰੋਧੀ ਪਾਰਟੀਆਂ ਲੱਭ ਰਹੀਆਂ ਹਨ ਆਪਣੀ ਮਜ਼ਬੂਤੀ ਦੀ ਸੰਭਾਵਨਾ
NEXT STORY