ਤਿਰੂਵਨੰਤਪੁਰਮ— ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਆਪਣੀ ਪਤਨੀ ਸੁਨੰਦਾ ਦੀ ਮੌਤ ਸੰਬੰਧੀ ਆਪਣੀ ਖਾਮੋਸ਼ੀ ਤੋੜਦਿਆਂ ਕਿਹਾ ਕਿ ਉਹ ਹਮੇਸ਼ਾ ਪੁਲਸ ਨੂੰ ਸਹਿਯੋਗ ਦਿੰਦੇ ਰਹੇ ਹਨ ਅਤੇ ਹੁਣ ਵੀ ਦੇ ਰਹੇ ਹਨ। ਉਹ ਪੁਲਸ ਰਿਪੋਰਟ ਦੀ ਉਡੀਕ ਕਰ ਰਹੇ ਹਨ। ਭਾਸ਼ਾ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਹੀ ਪੁਲਸ ਨੂੰ ਸਹਿਯੋਗ ਦੇ ਰਿਹਾ ਹਾਂ। ਮੈਂ ਸ਼ੁਰੂ ਤੋਂ ਹੀ ਪੁਲਸ ਕੋਲੋਂ ਰਿਪੋਰਟ ਮੰਗੀ ਸੀ ਪਰ ਮੈਨੂੰ ਅਜੇ ਤਕ ਰਿਪੋਰਟ ਨਹੀਂ ਮਿਲੀ।
ਕਰਵਾਚੌਥ 'ਤੇ ਮਹਿਲਾ ਨੇ ਬੱਚੇ ਸਮੇਤ ਕੀਤਾ ਆਤਮਦਾਹ
NEXT STORY