ਲੁਧਿਆਣਾ : ਲੁਧਿਆਣਾ ਦੀ ਸ਼ਿਮਲਾਪੁਰੀ ਨਾਲ ਲੱਗਦੇ ਜਨਤਾ ਨਗਰ 'ਚ ਦਹਿਸ਼ਤ ਫਾਈਰਿੰਗ ਹੋਣ ਨਾਲ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਟਕਰਾਉਣ ਨਾਲ ਤਣਾਅ ਉਦੋਂ ਵੱਧ ਗਿਆ ਜਦੋਂ ਕਾਲਜ ਅਧਿਆਪਕ ਉਸ ਦਾ ਭਰਾ ਅਤੇ ਭਾਜਪਾ ਮਹਿਰਾ ਮੋਰਚਾ ਦੀ ਸਥਾਨਕ ਪ੍ਰੈਸੀਡੈਂਟ ਊਸ਼ਾ 'ਚ ਬਹਿਸ ਹੋ ਗਈ ਜਿਸ ਤੋਂ ਬਾਅਦ ਮਾਰਕੁੱਟ ਵੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਫਾਈਰਿੰਗ ਵੀ ਹੋਈ। ਜਿਸ ਵਿਚ ਕਾਲਜ ਅਧਿਆਪਕ ਅਤੇ ਉਸ ਦਾ ਭਰਾ ਜ਼ਖਮੀ ਹੋ ਗਏ। ਦੱਸਿਆ ਗਿਆ ਹੈ ਕਿ ਦੋਸ਼ੀ ਰਾਜਨਵੀਰ ਅਤੇ ਸਾਜਨਵੀਰ ਨੂੰ ਕਾਬੂ ਕਰ ਲਿਆ ਗਿਆ ਹੈ।
ਰਿਕਸ਼ਾ ਚਾਲਕ ਨੇ ਪੈਸੇ ਵਾਪਸ ਕਰਕੇ ਦਿੱਤੀ ਈਮਾਨਦਾਰੀ ਦੀ ਮਿਸਾਲ
NEXT STORY