ਚੰਡੀਗੜ੍ਹ- ਦਰਜਨਾਂ ਜਾਨਾਂ ਲੈ ਚੁੱਕੇ ਵਿਨਾਸ਼ਕਾਰੀ ਤੂਫਾਨ ‘ਹੁਦਹੁਦ’ ਦਾ ਸਕਾਰਾਤਮਕ ਇੰਪੈਕਟ ਚੰਡੀਗੜ੍ਹ ’ਚ ਦੇਖਣ ਨੂੰ ਮਿਲਿਆ। ਮੌਸਮ ਸੁਹਾਉਣਾ ਹੁੰਦੇ ਹੀ ਚੰਡੀਗੜ੍ਹ ’ਚ ਸੁਖਨਾ ਲੇਕ ’ਤੇ ਵਿਦੇਸ਼ੀ ਪੰਛੀ ਉਤਰ ਗਏ। ਲੜਕੀਆਂ ਨੇ ਉਨ੍ਹਾਂ ਨਾਲ ਜੰਮ ਕੇ ਆਨੰਦ ਲਿਆ। ਸੁਖਨਾ ਲੇਕ ’ਤੇ ਵਿਦੇਸ਼ੀ ਪੰਛੀਆਂ ਨਾਲ ਮਜ਼ਾ ਕਰਦੀ ਲੜਕੀ। ਸੁਖਨਾ ਲੇਕ ’ਤੇ ਲੜਕੀਆਂ ਨੇ ਵਿਦੇਸ਼ੀ ਪੰਛੀਆਂ ਨਾਲ ਮੋਬਾਈਲ ’ਤੇ ਤਸਵੀਰਾਂ ਵੀ ਖਿੱਚੀਆਂ।
ਸਹੁਰੇ ਜਾ ਕੇ ਧੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਸੀ, ਜਵਾਈ ਨੇ ਦਿਖਾਏ ਤਾਰੇ
NEXT STORY