Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 09, 2026

    11:53:02 PM

  • apple launches its first foldable iphone

    Apple ਨੇ ਪਹਿਲੀ ਵਾਰ ਲਾਂਚ ਕੀਤਾ ਆਪਣਾ ਫੋਲਡੇਬਲ...

  • apple launches new airpods 5

    ਐਪਲ ਨੇ ਲਾਂਚ ਕੀਤੇ ਨਵੇਂ 'AirPods 5' ਮਿਲੇਗਾ...

  • iphone 18 pro price

    ਜਾਣੋ ਕਿੰਨੇ ਰੁਪਏ ਦਾ ਮਿਲੇਗਾ iPhone 18 Pro ਤੇ...

  • apple s explosive surprise and shine event begins

    iPhone 18 Pro ਤੇ Pro Max 'ਚ ਮਿਲੇਗੀ ਦਮਦਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਭਗਵਦ ਗੀਤਾ

DHARM News Punjabi(ਧਰਮ)

ਭਗਵਦ ਗੀਤਾ

  • Updated: 22 Oct, 2014 06:22 AM
Dharm
article
  • Share
    • Facebook
    • Tumblr
    • Linkedin
    • Twitter
  • Comment

त्रैगुण्यविषया वेदा निस्रैगुण्यो भवार्जुन।
निद्र्वद्वो नित्यसत्त्वस्थो निर्योगक्षेम आत्मवान्।।४५।।
ਤ੍ਰੈਗੁਣ੍ਰਯ-ਵਿਸ਼ਯਾ ਵੇਦਾ ਨਿਸ੍ਰਤ੍ਰੈਗੁਣਯੋ ਭਵਾਰ੍ਰਜੁਨ।
ਨਿਰ੍ਰਦ੍ਰਵੰਦ੍ਰਵੋ ਨਿਤ੍ਰਯ-ਸਤ੍ਰਤ੍ਰਵ-ਸ੍ਰਥੋ ਨਿਰ੍ਰਯੋਗ-ਕ੍ਰਸ਼ੇਮ ਆਤ੍ਰਮਵਾਨ੍ਰ।।45।।
ਤ੍ਰੈ-ਗੁਣ੍ਰਯ¸ਭੌਤਿਕ ਪ੍ਰਕ੍ਰਿਤੀ ਦੇ ਤਿੰਨ ਗੁਣਾਂ ਨਾਲ ਸੰਬੰਧਤ; ਵਿਸ਼ਯਾਹ੍ਰ¸ਵਿਸ਼ਿਆਂ ਵਿਚ : ਵੇਦਾਹ੍ਰ¸ਵੈਦਿਕ ਸਾਹਿਤ; ਨਿਸ੍ਰਤ੍ਰੈ¸ਗੁਣ੍ਰਯਹ੍ਰ¸ਭੌਤਿਕ ਪ੍ਰਕ੍ਰਿਤੀ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ; ਭਵ¸ਹੋਵੇ; ਅਰ੍ਰਜੁਨ ¸ਹੇ ਅਰਜੁਨ : ਨਿਰ੍ਰਦ੍ਰਵੰਦ੍ਰਵਹ੍ਰ¸ਦ੍ਵੈਤ ਭਾਵ ਤੋਂ ਮੁਕਤ ; ਨਿਤ੍ਰਯ¸ਸਤ੍ਰਤ੍ਰਵ-ਸ੍ਰਥਹ੍ਰ¸ ਨਿੱਤ ਸ਼ੁੱਧ ਭਾਵ ਵਿਚ ਸਥਿਤ; ਨਿਰ੍ਰਯੋਗਕ੍ਰਸ਼ੇਮਹ੍ਰ¸ਲਾਭ ਅਤੇ ਰੱਖਿਆ ਦੇ ਭਾਵਾਂ ਤੋਂ ਮੁਕਤ; ਆਤ੍ਰਮ-ਵਾਨ੍ਰ¸ਆਤਮਾ ਵਿਚ ਸਥਿਤ।
ਅਨੁਵਾਦ : ਵੇਦਾਂ ਵਿਚ ਮੁੱਖ ਰੂਪ ਵਿਚ ਪ੍ਰਕ੍ਰਿਤੀ ਦੇ ਤਿੰਨ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਹੇ ਅਰਜੁਨ! ਇਨ੍ਹਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠੋ। ਸਾਰੇ ਦ੍ਵੈਤ, ਲਾਭ ਅਤੇ ਸੁਰੱਖਿਆ ਦੀਆਂ ਸਾਰੀਆਂ ਚਿੰਤਾਵਾ ਤੋਂ ਮੁਕਤ ਹੋ ਕੇ ਆਤਮ ਗਿਆਨੀ ਬਣੋ।
ਭਾਵ : ਸਾਰੇ ਭੌਤਿਕ ਕਾਰਜਾਂ ਵਿਚ ਪ੍ਰਕ੍ਰਿਤੀ ਦੇ ਤਿੰਨਾਂ ਗੁਣਾਂ ਦੀਆਂ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਰਲੀਆਂ ਹੁੰਦੀਆਂ ਹਨ। ਇਨ੍ਹਾਂ ਦਾ ਮੰਤਵ ਕਰਮਫਲ ਹੁੰਦਾ ਹੈ, ਜਿਹੜਾ ਭੌਤਿਕ ਸੰਸਾਰ ਵਿਚ ਬੰਧਨ ਦਾ ਕਾਰਨ ਹੈ। ਵੇਦਾਂ ਵਿਚ ਮੁੱਖ ਤੌਰ 'ਤੇ ਸਕਾਮ ਕਰਮ ਦਾ ਵਰਣਨ ਹੈ, ਜਿਸ ਨਾਲ ਸਾਧਾਰਨ ਲੋਕ ਹੌਲੀ-ਹੌਲੀ ਇੰਦਰੀਆਂ ਦੀ ਤ੍ਰਿਪਤੀ ਦੇ ਖੇਤਰ ਤੋਂ ਉੱਠ ਕੇ ਅਧਿਆਤਮਕ ਧਰਾਤਲ ਤਕ ਪਹੁੰਚ ਸਕਣ। ਕ੍ਰਿਸ਼ਨ ਆਪਣੇ ਸ਼ਾਗਿਰਦ ਅਤੇ ਦੋਸਤ ਦੇ ਰੂਪ ਵਿਚ ਅਰਜੁਨ ਨੂੰ ਸਲਾਹ ਦਿੰਦੇ ਹਨ ਕਿ ਉਹ ਵੇਦਾਂਤ ਦਰਸ਼ਨ ਦੀ ਅਧਿਆਤਮਕ ਪਦਵੀ ਤਕ ਉਪਰ ਉੱਠੇ, ਜਿਸ ਦੀ ਸ਼ੁਰੂਆਤ ਬ੍ਰਹਮ ਜਿਗਿਆਸਾ ਜਾਂ ਪਰਮ ਅਧਿਆਤਮਕਤਾ ਦੇ ਪ੍ਰਸ਼ਨਾਂ ਨਾਲ ਹੁੰਦੀ ਹੈ। ਇਸ ਭੌਤਿਕ ਸੰਸਾਰ ਦੇ ਸਾਰੇ ਮਨੁੱਖ ਆਪਣੀ ਹੋਂਦ ਲਈ ਕਠਿਨ ਸੰਘਰਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਲਈ ਭਗਵਾਨ ਨੇ ਇਸ ਭੌਤਿਕ ਸੰਸਾਰ ਦੀ ਸ੍ਰਿਸ਼ਟੀ ਕਰਨ ਮਗਰੋਂ ਵੈਦਿਕ ਗਿਆਨ ਦਿੱਤਾ, ਜਿਹੜਾ ਜੀਵਨ ਗੁਜ਼ਾਰਨ ਅਤੇ ਸੰਸਾਰ ਬੰਧਨ ਤੋਂ ਛੁੱਟਣ ਦਾ ਉਪਦੇਸ਼ ਦਿੰਦਾ ਹੈ। ਜਦੋਂ ਇੰਦਰੀਆਂ ਦੀ ਤ੍ਰਿਪਤੀ ਦੇ ਕਾਰਜ ਜਿਵੇਂ ਕਰਮ-ਕਾਂਡ ਖਤਮ ਹੋ ਜਾਂਦੇ ਹਨ ਤਾਂ ਉਪਨਿਸ਼ਦਾਂ ਦੇ ਰੂਪ ਵਿਚ ਭਗਵਤ ਪ੍ਰਤੱਖੀਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਹ ਉਪਨਿਸ਼ਦ ਵੱਖੋ-ਵੱਖਰੇ ਵੇਦਾਂ ਦਾ ਹਿੱਸਾ ਹਨ, ਉਸੇ ਤਰ੍ਹਾਂ ਜਿਵੇਂ ਭਗਵਤ ਗੀਤਾ ਪੰਜਵੇਂ ਵੇਦ ਮਹਾਭਾਰਤ ਦਾ ਇਕ ਅੰਗ ਹੈ। ਉਪਨਿਸ਼ਦਾਂ ਤੋਂ ਅਧਿਆਤਮਕ ਜੀਵਨ ਦੀ ਸ਼ੁਰੂਆਤ ਹੁੰਦੀ ਹੈ।

  • ਭਗਵਦ ਗੀਤਾ
  • ਅਰਜੁਨ

ਬਾਣੀ ਭਗਤ ਕਬੀਰ ਜੀ

NEXT STORY

Stories You May Like

    • vigilance action in nurmahal
      ਨੂਰਮਹਿਲ 'ਚ ਵਿਜੀਲੈਂਸ ਦਾ ਐਕਸ਼ਨ: ਮੈਰਿਜ ਸਰਟੀਫਿਕੇਟ ਦੇ ਨਾਂ 'ਤੇ 7000 ਰੁਪਏ...
    • jalandhar band update
      'ਜਲੰਧਰ ਬੰਦ' ਦੀ ਕਾਲ ਨੂੰ ਲੈ ਕੇ ਦੁਕਾਨਦਾਰਾਂ ਦਾ ਵੱਡਾ ਐਲਾਨ
    • jalandhar cp satinder singh s strictness regarding schools security increased
      ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ...
    • valmiki community announced jalandhar bandh on thursday tomorrow
      ਵੀਰਵਾਰ ਨੂੰ ਜਲੰਧਰ ਬੰਦ ਦਾ ਐਲਾਨ! ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ ਰਹੇਗੀ...
    • punjab weather rain big forecast till 13th september
      Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 13 ਤਾਰੀਖ਼...
    • anurag verma appears at the ed office in jalandhar
      ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ,...
    • congress protests over tampering with baba saheb s statue in jalandhar
      ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ,...
    • mela kathar  punjabi singer  bhana la
      ਮੇਲਾ ਕਠਾਰ ਦਾ 13-14 ਸਤੰਬਰ ਨੂੰ, ਭਾਨਾ LA ਕਰਨਗੇ ਖਾਸ ਪੇਸ਼ਕਾਰੀ
    Trending
    Ek Nazar
    us iran confict

    ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

    brics summit

    ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

    air traffic service

    ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

    christian youth in pakistan

    ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

    trump gave holiday gifts

    ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ...

    diplomatic dispute

    ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

    humanitarian aid to nepal

    ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

    india  morocco  defense cooperation  meeting

    ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

    punjabi singer arrested

    ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

    peskov statement

    ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

    hormuz strait iran

    ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

    disadvantages of ai

    AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

    oil facilities incident

    ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

    now the miscreants have reached the schools

    ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

    government teacher  s son becomes lieutenant in army

    ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

    social media in china

    ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

    narowal hindu temple

    ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

    rahul rai who is running the household by dancing at weddings

    ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • horoscope astrology
        ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! ਚਮਕ ਜਾਵੇਗੀ ਕਿਸਮਤ
      • rashifal  people  promotion  salary  job
        ਬੁੱਧ ਦੇ ਗੋਚਰ ਨਾਲ ਆਏਗਾ ਪੈਸਾ ! ਇਸ ਹਫ਼ਤੇ ਮਾਲਾਮਾਲ ਹੋ ਜਾਣਗੇ ਇਨ੍ਹਾਂ 4...
      • pisces people will have good work conditions
        ਮੀਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
      • pisces people will get profit in business
        ਮੀਨ ਰਾਸ਼ੀ ਵਾਲਿਆਂ ਨੂੰ ਵਪਾਰ ਕਾਰੋਬਾਰ ’ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
      • the right time to wash clothes can change your fate
        ਕੱਪੜੇ ਧੋਣ ਦਾ ਸਹੀ ਸਮਾਂ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਨਿਯਮ
      • there will be a big boom in the lives of these 3 zodiac signs
        7 ਸਤੰਬਰ ਤੋਂ ਇਨ੍ਹਾਂ 3 ਰਾਸ਼ੀਆਂ ਦੀ ਜ਼ਿੰਦਗੀ 'ਚ ਆਵੇਗਾ ਵੱਡਾ ਉਛਾਲ ! ‘ਸ਼ਡਾਸ਼ਟਕ...
      • the financial condition of cancer zodiac sign people will be better
        ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
      • lord krishna  husband  meera  idol  murlidhar ji
        ਜਿਸ ਕ੍ਰਿਸ਼ਨ ਮੂਰਤੀ ਨੂੰ ਪਤੀ ਮੰਨ ਅਮਰ ਹੋਈ ਮੀਰਾ, ਪਹਿਲੀ ਵਾਰ ਕਰੋ ਉਸ ਦੇ ਦਰਸ਼ਨ
      • a rare combination is forming between these 4 zodiac signs
        ਕ੍ਰਿਸ਼ਨ ਜਨਮ ਅਸ਼ਟਮੀ 'ਤੇ ਇਨ੍ਹਾਂ 4 ਰਾਸ਼ੀਆਂ ਦਾ ਬਣ ਰਿਹੈ ਦੁਰਲੱਭ ਸੰਯੋਗ! ਆਵੇਗਾ...
      • the right direction for storing your wardrobe will make you wealthy
        ਅਲਮਾਰੀ ਰੱਖਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ! ਜਾਣੋ ਸਹੀ ਨਿਯਮ ਤੇ ਤਰੀਕਾ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +