ਮੁੰਬਈ- ਬਾਲੀਵੁੱਡ 'ਚ ਕਾਰਾਂ ਦੇ ਨਾਲ ਕਾਫੀ ਡੂੰਘਾ ਰਿਸ਼ਤਾ ਰਿਹਾ ਹੈ। ਕਿਉਂਕਿ ਜਿੰਨਾ ਹੀ ਬਾਲੀਵੁੱਡ ਸਿਤਾਰੇ ਕਾਰ ਬਾਈਕ ਅਤੇ ਸਪੀਡ ਪ੍ਰਤੀ ਹਮੇਸ਼ਾ ਪਾਗਲ ਰਹਿੰਦੇ ਹਨ ਓਨਾ ਹੀ ਦਰਸ਼ਕ ਵੀ ਇਹ ਸਭ ਦੇਖਣ ਲਈ ਬਰਕਰਾਰ ਰਹਿੰਦੇ ਹਨ ਪਰ ਕਾਰ ਦੇ ਨਾਲ ਬੀ ਟਾਊਨ ਦੀ ਹੌਟੇਸਟ ਬਿਊਟਿਸ ਦੀ ਗੱਲ ਆਉਂਦੀ ਹੈ ਤਾਂ ਬਾਲੀਵੁੱਡ ਅਦਾਕਾਰਾਂ ਦੇ ਕਾਰ ਦੇ ਨਾਲ ਦਿੱਤੇ ਗਏ ਸੈਕਸੀ ਸੀਨਜ਼ ਨੂੰ ਦੇਖ ਕੇ ਪਰਦੇ 'ਤੇ ਹਾਹਾਕਾਰ ਮਚ ਜਾਂਦੀ ਹੈ। ਜੀ ਹਾਂ ਇਸ ਵਾਰ ਅਸੀਂ ਤੁਹਾਡੇ ਲਈ ਆਫ ਬੀਟ ਸੈਕਸ਼ਨ ਤੋਂ ਹਟ ਕੇ ਕੁਝ ਖਾਸ ਤਸਵੀਰਾਂ ਲੈ ਕੇ ਆਏ ਹਾਂ। ਅੱਜ ਅਸੀਂ ਤੁਹਾਨੂੰ ਤਸਵੀਰਾਂ 'ਚ ਬਾਲੀਵੁੱਡ ਦੀਆਂ ਉਨ੍ਹਾਂ ਹਸੀਨਾਵਾਂ ਦੀਆਂ ਤਸਵੀਰਾਂ ਦਿਖਾਵਾਂਗੇ ਜੋ ਕਿ ਫਿਲਮ 'ਚ ਨਾ ਸਿਰਫ ਕਾਰਾਂ ਦੇ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਦੀਆਂ ਹਨ। ਭਿੱਜੇ ਕੱਪੜਿਆਂ 'ਚ ਸੈਕਸੀ ਡਰੈੱਸ ਪਹਿਨੇ ਇਹ ਭਾਰਤੀ ਅਦਾਕਾਰਾ ਆਪਣੀ ਹੌਟ ਕਲੀਵੇਜ ਦਿਖਾਉਂਦੇ ਹੋਏ ਕਾਰ ਧੋਣ ਲਈ ਸ਼ਾਵਰ ਦੀ ਵਰਤੋਂ ਕਰ ਰਹੀ ਹੈ। ਤਾਂ ਉਧਰ ਨੇਹਾ ਦੀ ਹੌਟ ਲੁੱਕ, ਅੰਮ੍ਰਿਤਾ ਅਰੋੜਾ, ਇਲੀਆਨਾ ਕੋਇਨਾ ਮਿੱਤਰਾ, ਮੱਲਿਕਾ ਸ਼ੇਰਾਵਤ, ਨਮਿਤਾ, ਕਿਮ ਸ਼ਰਮਾ, ਕਲਿਕ ਕੋਚਲਿਨ ਅਤੇ ਕਾਜਲ ਅਗਰਵਾਲ ਕਾਰ ਧੋਨ ਦਾ ਆਪਣਾ-ਆਪਣਾ ਸੈਕਸੀ ਸਟਾਈਲ ਕਾਫੀ ਉਤੇਜਿਕ ਤਰੀਕੇ ਨਾਲ ਦਿਖਾ ਰਹੀਆਂ ਹਨ।
ਅਕਸ਼ੈ, ਵਿਧੁਤ ਤੇ ਜਾਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ ਹੌਟ ਅਭਿਨੇਤਰੀ ਸ਼ਰੂਤੀ (ਦੇਖੋ ਤਸਵੀਰਾਂ)
NEXT STORY