Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 09, 2026

    6:19:07 AM

  • after the ludhiana bandh call protests in jalandhar

    ਲੁਧਿਆਣਾ ਬੰਦ ਦੀ ਕਾਲ ਤੋਂ ਬਾਅਦ ਜਲੰਧਰ 'ਚ ਵੀ...

  • ludhiana to remain closed on wednesday

    ਬੁੱਧਵਾਰ ਨੂੰ ਬੰਦ ਰਹੇਗਾ ਲੁਧਿਆਣਾ ! SC ਭਾਈਚਾਰੇ...

  • punjab boy jackpot

    ਪੰਜਾਬ: ਮੁੰਡੇ ਨੂੰ 200 ਰੁਪਏ ਦੇ ਨੋਟ ਬਦਲੇ ਮਿਲੇ...

  • drug smuglers arrested

    20 ਕਰੋੜ ਰੁਪਏ ਦੇ ਨਸ਼ੇ ਸਣੇ 4 ਤਸਕਰ ਗ੍ਰਿਫ਼ਤਾਰ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਭਗਤ ਜੈਦੇਵ ਜੀ

DHARM News Punjabi(ਧਰਮ)

ਭਗਤ ਜੈਦੇਵ ਜੀ

  • Updated: 28 Oct, 2014 12:07 AM
Dharm
article
  • Share
    • Facebook
    • Tumblr
    • Linkedin
    • Twitter
  • Comment

ਬੰਗਲਾਦੇਸ਼ ਦੇ ਕਿੰਤੂਦਲ ਪਿੰਡ 'ਚ ਭਗਤ ਜੈਦੇਵ ਜੀ ਦਾ ਜਨਮ ਹੋਇਆ। ਛੋਟੀ ਉਮਰ ਵਿਚ ਹੀ ਮਾਤਾ-ਪਿਤਾ ਵੀ ਸਵਰਗਵਾਸ ਹੋ ਗਏ ਤੇ ਆਪ ਯਤੀਮ ਹੋ ਗਏ। ਬਚਪਨ ਤੋਂ ਹੀ ਆਪ ਦੀ ਬਿਰਤੀ ਪ੍ਰੇਮਾ-ਭਗਤੀ ਵਾਲੀ ਸੀ। ਮਾਤਾ-ਪਿਤਾ ਦੇ ਚਲਾਣੇ ਪਿੱਛੋਂ ਆਪ ਸਾਰਾ ਸਮਾਂ ਭਜਨ ਬੰਦਗੀ ਤੇ ਕੀਰਤਨ ਵਿਚ ਹੀ ਲਾਉਣ ਲੱਗੇ। ਆਪ ਦੇ ਅੰਦਰ ਸ੍ਰੇਸ਼ਠ ਬੁੱਧੀ ਦਾ ਪ੍ਰਕਾਸ਼ ਹੋਇਆ ਤੇ ਲੋਕ ਆਪ ਜੀ ਨੂੰ ਭਗਤ ਕਹਿਣ ਲੱਗੇ। ਇਕ ਸ਼ਾਹ ਨੇ ਭਗਤ ਜੀ ਦੇ ਪਿਤਾ ਪਾਸੋਂ ਕੁਝ ਰਕਮ ਲੈਣੀ ਸੀ। ਉਸ ਨੇ ਜੈਦੇਵ ਜੀ ਦੇ ਘਰ 'ਤੇ ਕਬਜ਼ਾ ਕਰ ਲਿਆ ਪਰ ਜਦੋਂ ਘਰ ਪੁੱਜਾ ਤਾਂ ਉਸ ਨੇ ਆਪਣੇ ਘਰ ਅੱਗ ਲੱਗੀ ਦੇਖੀ ਤਾਂ ਉਹ ਜੈਦੇਵ ਜੀ ਦੇ ਘਰ ਨੂੰ ਛੱਡ ਉਨ੍ਹਾਂ ਦੀ ਸ਼ਰਨੀਂ ਪਿਆ। ਅੱਗ ਉਸੇ ਵੇਲੇ ਬੁਝ ਗਈ। ਇਸ ਕੌਤਕ ਰਾਹੀਂ ਭਗਤ ਜੀ 'ਤੇ ਭਗਤੀ ਦਾ ਡੂੰਘਾ ਰੰਗ ਚੜ੍ਹਿਆ। ਆਪ ਪ੍ਰਭੂ ਹਰਿ ਦੇ ਗੀਤ ਗਾਉਣ ਲੱਗੇ। ਗੀਤ ਆਪ ਲਿਖਦੇ, ਫਿਰ ਉਨ੍ਹਾਂ ਨੂੰ ਗਾਉਂਦੇ ਤੇ ਗੀਤਾਂ ਦੀ ਪੁਸਤਕ ਦਾ ਨਾਂ 'ਗੀਤ-ਗੋਬਿੰਦ' ਰੱਖਿਆ। ਆਪ ਮਥੁਰਾ-ਕਾਸ਼ੀ ਤੇ ਜਗਨਨਾਥਪੁਰੀ ਗਏ। ਸ਼ਹਿਰੋਂ ਬਾਹਰ ਬ੍ਰਿਖ ਹੇਠਾਂ ਹੀ ਵਿਸ਼ਰਾਮ ਕਰਦੇ ਤੇ ਪ੍ਰਭੂ ਹਰਿ ਦੇ ਪਿਆਰ ਵਿਚ ਮਗਨ ਰਹਿੰਦੇ। ਆਪ ਜੀ ਦਾ ਵਿਆਹ ਵੀ ਜਗਨਪੁਰੀ ਵਿਚ ਹੋਇਆ। ਇਕ ਬ੍ਰਾਹਮਣ, ਜਿਸ ਦੇ ਘਰ ਔਲਾਦ ਨਹੀਂ ਸੀ, ਨੇ ਭਗਵਾਨ ਅੱਗੇ ਬੇਨਤੀ ਕੀਤੀ ਕਿ ਮੇਰੇ ਘਰ ਔਲਾਦ ਹੋਵੇ ਤਾਂ ਪਹਿਲਾ ਬੱਚਾ ਆਪ ਦੇ ਭੇਟ ਕਰਾਂਗਾ। ਕੰਨਿਆ ਨੇ ਜਨਮ ਲਿਆ ਤੇ ਜਦੋਂ ਉਹ 12-13 ਸਾਲਾਂ ਦੀ ਹੋਈ ਤਾਂ ਬ੍ਰਾਹਮਣ ਨੇ ਜਗਨਨਾਥਪੁਰੀ ਜੀ ਦੇ ਮੰਦਿਰ ਚੜ੍ਹਾ ਦੇਣ ਦਾ ਫੈਸਲਾ ਕਰ ਲਿਆ। ਜਿਸ ਦਿਨ ਉਸ ਨੇ ਕੰਨਿਆ ਨੂੰ ਮੰਦਿਰ ਲਿਜਾਣਾ ਸੀ, ਪਹਿਲੀ ਰਾਤ ਸੁਪਨੇ ਵਿਚ ਭਗਵਾਨ ਨੇ ਆਗਿਆ ਕੀਤੀ ਕਿ ਇਸ ਕੰਨਿਆ ਨੂੰ ਭਗਤ ਜੈਦੇਵ ਦੇ ਅਰਪਣ ਕਰ ਦੇ ਤਾਂ ਸਮਝੀ, ਜੋ ਸਾਨੂੰ ਅਰਪਣ ਹੋਈ ਹੈ। ਸਵੇਰੇ ਉੱਠ ਕੇ ਆਪਣੀ ਪਤਨੀ ਤੇ ਬੇਟੀ ਨੂੰ ਨਾਲ ਲੈ ਕੇ ਭਗਤ ਜੀ ਦੇ ਪਾਸ ਜਾ ਪੁੱਜੇ ਤੇ ਕਿਹਾ ਕਿ ਭਗਵਾਨ ਜੀ ਦਾ ਹੁਕਮ ਹੈ ਕਿ ਇਹ ਕੰਨਿਆ ਆਪ ਦੇ ਹਵਾਲੇ ਕਰ ਦੇਈਏ। ਭਗਤ ਜੀ ਨੇ ਕਿਹਾ ਕਿ ਇਸ ਲਈ ਹੋਰ ਵਰ ਢੂੰਡ ਲਵੇ ਪਰ ਉਹ ਲੜਕੀ ਨੂੰ ਭਗਤ ਜੀ ਪਾਸ ਛੱਡ ਕੇ ਤੁਰ ਗਏ। ਭਗਤ ਜੀ ਨੇ ਲੜਕੀ ਨੂੰ ਕਿਹਾ, ''ਜਾਹ ਭਲੀਏ! ਤੂੰ ਚਲੀ ਜਾਹ, ਆਪਣੇ ਪਿਤਾ ਕੋਲ ਹੀ ਜਾ ਰਹੁ। ਇਥੇ ਨਾ ਬੈਠ।'' ਲੜਕੀ ਨੇ ਜਾਣਾ ਨਾ ਮੰਨਿਆ ਤਾਂ ਭਗਤ ਜੀ ਨੇ ਵੀ ਸੋਚਿਆ ਕਿ ਇਸ ਨੂੰ ਪਿੱਠ ਦੇਣੀ ਧਰਮ ਨਹੀਂ ਹੈ। ਸ਼ਹਿਰ ਦੇ ਬਾਹਰ ਇਕ ਝੌਂਪੜੀ ਬਣਾਈ ਤੇ ਦੋਵੇਂ ਉਥੇ ਰਹਿਣ ਲੱਗ ਪਏ। ਇਸਤਰੀ ਪ੍ਰੇਮ ਸਹਿਤ ਭਗਤ ਜੀ ਲਈ ਭੋਜਨ ਤਿਆਰ ਕਰਦੀ, ਆਏ ਸਾਧੂਆਂ ਨੂੰ ਵੀ ਛਕਾਉਂਦੀ ਤੇ ਆਪ ਬਾਅਦ ਵਿਚ ਖਾਂਦੀ। ਸਭ ਦੀ ਬਹੁਤ ਸੇਵਾ ਕਰਦੀ। ਇਕ ਦਿਨ ਮਾਲਣ ਕੁੜੀ ਭਗਤ ਜੀ ਦੇ ਗੀਤਾਂ ਨੂੰ ਬੜੇ ਪਿਆਰ ਤੇ ਮਿਠਾਸ ਨਾਲ ਗਾ ਰਹੀ ਸੀ ਤੇ ਫੁੱਲ ਚੁਗ ਰਹੀ ਸੀ। ਭਗਵਾਨ, ਜੋ ਪ੍ਰੇਮ ਦੇ ਪੁਜਾਰੀ ਸਨ, ਉਸ ਲੜਕੀ ਦੇ ਗੀਤਾਂ ਦੀ ਧੁਨ ਦੇ ਪਿੱਛੇ ਖਿੱਚੇ ਜਾ ਰਹੇ ਸਨ ਤੇ ਫੁੱਲਾਂ ਦੇ ਕੰਡੇ ਕੱਪੜੇ ਪਾੜ ਰਹੇ ਸਨ। ਮੰਦਿਰ ਦੇ ਪੁਜਾਰੀਆਂ ਨੇ ਵੇਖਿਆ ਕਿ ਭਗਵਾਨ ਦੀ ਮੂਰਤੀ ਦੇ ਕੱਪੜੇ ਵੀ ਘਟਦੇ ਜਾ ਰਹੇ ਹਨ। ਉਨ੍ਹਾਂ ਨੇ ਰਾਜੇ ਪਾਸ ਖ਼ਬਰ ਕੀਤੀ। ਭਗਤ ਜੀ ਨੂੰ ਬੁਲਾਇਆ ਕਿ ਉਹ ਗੀਤ ਗਾਉਣ। ਉਨ੍ਹਾਂ ਮੂਹਰੇ ਦੋ ਕਿਤਾਬਾਂ ਰੱਖੀਆਂ ਗਈਆਂ। ਇਕ ਰਾਜੇ ਦੀ ਲਿਖੀ ਤੇ ਦੂਜੀ ਭਗਤ ਜੀ ਦੀ ਲਿਖੀ, ਇਕ ਹੈਰਾਨੀਜਨਕ ਚਿੱਤਰ ਵਾਪਰਿਆ ਕਿ ਰਾਜੇ ਦੀ ਕਿਤਾਬ ਭਗਵਾਨ ਨੇ ਬਾਹਰ ਸੁੱਟੀ ਤੇ ਭਗਤ ਜੀ ਦੀ ਕਿਤਾਬ 'ਤੇ ਹੱਥ ਫੇਰਿਆ। ਭਗਤ ਜੀ ਦੀ ਕੀਰਤੀ ਹਰ ਪਾਸੇ ਫੈਲ ਗਈ। ਆਪ ਵਾਪਸ ਆਪਣੇ ਨਗਰ ਚਲੇ ਗਏ। ਗੀਤ ਲਿਖਦੇ ਤੇ ਗਾਉਂਦੇ। ਇਕ ਵਾਰੀ ਆਪ ਇਕ ਗੋਬਿੰਦ ਗੀਤ ਲਿਖ ਰਹੇ ਸਨ ਕਿ ਇਕ ਵਾਕ ਫਿਕਰਾ ਲਿਖਣ ਵਿਚ ਉਨ੍ਹਾਂ ਨੂੰ ਬੜਾ ਚਿਰ ਲੱਗਾ, ਉਹ ਪੂਰਾ ਹੋਣ ਵਿਚ ਹੀ ਨਾ ਆਵੇ, ਆਪ ਕਾਫੀ ਚਿਰ ਸੋਚ ਵਿਚ ਰੁੱਝੇ ਰਹੇ ਤੇ ਫਿਰ ਆਪ ਇਸ਼ਨਾਨ ਕਰਨ ਚਲੇ ਗਏ। ਉਨ੍ਹਾਂ ਦੇ ਜਾਣ ਪਿੱਛੋਂ ਭਗਵਾਨ ਜੀ ਆਪ ਜੈਦੇਵ ਜੀ ਦਾ ਸਰੂਪ ਧਾਰ ਕੇ ਆਏ ਤੇ ਪਦਮਾ ਦਾ ਦਰਵਾਜ਼ਾ ਖੁੱਲ੍ਹਵਾ ਕੇ ਅੰਦਰ ਜਾ ਬੈਠੇ। ਪਦਮਾ ਨੇ ਕਿਹਾ, ''ਤੁਸੀਂ ਤਾਂ ਇਸ਼ਨਾਨ ਕਰਨ ਗਏ ਸੀ, ਮੁੜ ਕਿਉਂ ਆਏ ਹੋ? ਜੈਦੇਵ ਜੀ ਦਾ ਰੂਪ ਧਾਰੀ ਭਗਵਾਨ ਜੀ ਦਾ ਉੱਤਰ ਸੀ। ਜਾਂਦਿਆਂ ਹੀ ਫਿਕਰਾ ਯੋਗ ਰੂਪ ਵਿਚ ਫੁਰ ਆਇਆ ਸੀ, ਮੈਂ ਮਨ ਬਣਾਇਆ, ਜੋ ਪਹਿਲਾਂ ਜਾ ਕੇ ਲਿਖ ਆਵਾਂ¸ਗੋਬਿੰਦ ਗੀਤਾਂ ਦੀ ਪੁਸਤਕ ਲਿਆਓ। ਪਦਮਾ ਨੇ ਕਿਤਾਬ ਖੋਲ੍ਹ ਵਰਕਾ ਮੂਹਰੇ ਕੀਤਾ ਤਾਂ ਭਗਵਾਨ ਜੀ ਨੇ ਫਿਕਰਾ ਪੂਰਾ ਕਰ ਦਿੱਤਾ। ਭੋਜਨ ਖਾਣ ਤੋਂ ਬਾਅਦ ਮੰਜੇ 'ਤੇ ਲੇਟ ਗਏ। ਕੁਝ ਦੇਰ ਬਾਅਦ ਭਗਤ ਜੈਦੇਵ ਜੀ ਵਾਪਿਸ ਆਏ ਤਾਂ ਉਨ੍ਹਾਂ ਵੇਖਿਆ, ਜੋ ਪਦਮਾ ਭੋਜਨ ਖਾ ਰਹੀ ਹੈ। ਉਨ੍ਹਾਂ ਕਿਹਾ¸ਤੂੰ ਤਾਂ ਮੈਨੂੰ ਭੋਜਨ ਛਕਾਏ ਤੋਂ ਬਿਨਾਂ ਹੀ ਆਪ ਭੋਜਨ ਛਕ ਰਹੀ ਹੈਂ। ਅੱਗੇ ਤਾਂ ਕਦੇ ਵੀ ਇੰਝ ਨਹੀਂ ਕੀਤਾ। ਪਦਮਾ ਨੇ ਹੈਰਾਨੀ ਨਾਲ ਵੇਖਿਆ ਤਾਂ ਮੰਜਾ ਖਾਲੀ ਪਿਆ ਸੀ ਤੇ ਉਥੇ ਸੁੱਤਾ ਜੈਦੇਵ (ਭਗਵਾਨ) ਅਲੋਪ ਹੋ ਚੁੱਕਾ ਸੀ। ਉਸ ਕਿਹਾ, ''ਆਪ ਹੀ ਤਾਂ ਤੁਸੀਂ ਉਸੇ ਵੇਲੇ ਵਾਪਿਸ ਪਰਤੇ ਸੀ ਕਿ ਮੈਨੂੰ ਅੰਤਿਮ ਫਿਕਰਾ ਲਿਖਣ ਦਾ ਖਿਆਲ ਫੁਰ ਗਿਆ, ਉਹ ਲਿਖਣ ਲਈ ਹੀ ਮੁੜ ਆਇਆ ਹਾਂ, ਮੈਂ ਤਾਂ ਆਪ ਦਾ ਸੀਤ¸ਜੂਠਾ ਭੋਜਨ ਖਾ ਰਹੀ ਹਾਂ। ਤੁਹਾਡੇ ਤੋਂ ਪਹਿਲਾਂ ਕਿਵੇਂ ਖਾ ਸਕਦੀ ਹਾਂ।'' ਭਗਤ ਜੀ ਹੈਰਾਨ ਹੋਏ ਤੇ ਕਿਤਾਬ ਖੋਲ੍ਹ ਕੇ ਵੇਖੀ, ਜਦੋਂ ਲਿਖਿਆ ਫਿਕਰਾ ਪੜ੍ਹਿਆ ਤਾਂ ਤੜਫ ਉੱਠੇ ਤੇ ਕਿਹਾ¸ਹੇ ਭਗਵਾਨ! ਦਰਸ਼ਨ ਮੈਨੂੰ ਨਹੀਂ ਦਿੱਤੇ, ਮੇਰੀ ਪਤਨੀ ਨੂੰ ਹੀ ਦੇ ਕੇ ਚਲੇ ਗਏ। ਹੇ ਭਗਵਾਨ, ਮੈਨੂੰ ਵੀ ਦਰਸ਼ਨ ਦਿਓ¸ਇਹ ਕਹਿੰਦੇ ਭਗਵਾਨ ਦਾ ਸੀਤ ਪ੍ਰਸ਼ਾਦ ਖਾਣ ਲੱਗੇ। ਭਗਤ ਜੈਦੇਵ ਜੀ ਜਦੋਂ ਆਪ ਜਗਨਨਾਥਪੁਰੀ ਵਿਚ ਰਹਿੰਦੇ ਸਨ ਤਾਂ ਰਾਜਾ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ਸੀ। ਉਹ ਭਗਤ ਜੀ ਨੂੰ ਆਪਣੇ ਮਹੱਲਾਂ 'ਚ ਲੈ ਗਿਆ। ਕੁਝ ਦੇਰ ਉਹ ਉਥੇ ਰਹੇ ਪਰ ਰਾਜਾ ਉਨ੍ਹਾਂ ਨੂੰ ਉਥੋਂ ਜਾਣ ਹੀ ਨਾ ਦੇਵੇ! ਰਾਜਾ-ਰਾਣੀ ਪ੍ਰੇਮ ਨਾਲ ਸੇਵਾ ਕਰਦੇ ਸਨ। ਕੁਝ ਚੋਰ ਲਾਲਚ ਕਾਰਨ ਸਾਧਾਂ ਦਾ ਭੇਸ ਧਾਰ ਕੇ ਮਹੱਲਾਂ ਵਿਚ ਪੁੱਜੇ, ਉਥੇ ਸਾਧੂ-ਸੰਤਾਂ ਦੀ ਬੜੀ ਸੇਵਾ ਹੁੰਦੀ ਸੀ। ਭਗਤ ਜੀ ਨੇ ਰਾਜੇ ਨੂੰ ਉਨ੍ਹਾਂ ਮਹਾਤਮਾ ਦੀ ਸੇਵਾ ਕਰਨ ਲਈ ਪ੍ਰੇਰ ਲਿਆ। ਰਾਜੇ ਤੇ ਹੋਰ ਅਹਿਲਕਾਰਾਂ ਵਲੋਂ ਭਗਤ ਜੀ ਨੂੰ ਮੋਹਰਾਂ ਤੇ ਨਕਦੀ ਭੇਟ ਕੀਤੀ ਗਈ। ਜਦੋਂ ਭਗਤ ਜੀ ਉਥੋਂ ਤੁਰੇ ਤਾਂ ਚੋਰ ਵੀ ਨਾਲ ਸਨ। ਭਗਤ ਜੀ ਨੇ ਸਾਰਾ ਧਨ ਚੋਰਾਂ ਨੂੰ ਦੇ ਦਿੱਤਾ ਤੇ ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖੋ, ਜੇ ਲੋੜ ਹੋਈ ਤਾਂ ਮੈਂ ਲੈ ਲਵਾਂਗਾ। ਚੋਰਾਂ ਨੇ ਉਜਾੜ 'ਚੋਂ ਲੰਘਦਿਆਂ ਭਗਤ ਜੀ ਦੇ ਹੱਥ-ਪੈਰ ਕੱਟ ਦਿੱਤੇ ਤੇ ਸੁੱਕੇ ਖੂਹ 'ਚ ਸੁੱਟ ਦਿੱਤਾ। ਚੋਰ ਰਫੂਚੱਕਰ ਹੋ ਗਏ। ਭਗਤ ਜੀ ਨੇ ਕੋਈ ਰੌਲਾ ਨਾ ਪਾਇਆ।
ਦੂਜੇ ਦਿਨ ਰਾਜਾ ਉਸ ਪਾਸੇ ਸ਼ਿਕਾਰ ਖੇਡਣ ਲਈ ਜਾ ਰਿਹਾ ਸੀ ਤਾਂ ਉਹ ਚੋਰ ਸੰਤ ਉਸ ਨੂੰ ਮਿਲੇ। ਉਹ ਡਰਦੇ ਸਨ ਕਿ ਰਾਜੇ ਨੂੰ ਪਤਾ ਲੱਗ ਗਿਆ ਹੋਵੇਗਾ ਪਰ ਰਾਜੇ ਨੇ ਉਨ੍ਹਾਂ ਨੂੰ ਮੁੜ ਮਹੱਲਾਂ 'ਚ ਭੇਜਿਆ ਤੇ ਸੇਵਾ ਕਰਵਾਈ। ਰਸਤੇ ਵਿਚ ਉਹ ਕੁਝ ਦੇਰ ਆਰਾਮ ਕਰਨ ਲਈ ਬੈਠ ਗਏ।
ਰਾਜਾ ਜਾ ਰਿਹਾ ਸੀ ਤਾਂ ਉਸ ਨੂੰ ਗਰਮੀ ਹੋਣ ਕਾਰਨ ਪਿਆਸ ਲੱਗੀ ਤਾਂ ਉਸ ਆਦਮੀ ਨੂੰ ਸਾਹਮਣੇ ਦਿਸਦੇ ਖੂਹ 'ਚੋਂ ਪਾਣੀ ਲੈਣ ਲਈ ਭੇਜਿਆ। ਉਸ ਆਦਮੀ ਨੂੰ ਖੂਹ 'ਚੋਂ 'ਗੋਬਿੰਦ ਗੋਬਿੰਦ' ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਵੇਖਿਆ ਕਿ ਕੋਈ ਆਦਮੀ ਉਥੇ ਚੌਂਕੜੀ ਮਾਰੀ ਬੈਠਾ ਹੈ, ਉਨ੍ਹਾਂ ਰਾਜੇ ਨੂੰ ਦੱਸਿਆ। ਉਸ ਦੇ ਕਹਿਣ 'ਤੇ ਉਨ੍ਹਾਂ ਉਸ ਨੂੰ ਬਾਹਰ ਕੱਢਿਆ ਤਾਂ ਰਾਜੇ ਨੇ ਪਛਾਣ ਲਿਆ ਕਿ ਇਹ ਤਾਂ ਭਗਤ ਹੀ ਹੈ ਪਰ ਇਨ੍ਹਾਂ ਦੇ ਹੱਥ-ਪੈਰ ਕਿਵੇਂ ਵੱਢੇ ਗਏ? ਰਾਜਾ ਹੈਰਾਨ ਹੋਇਆ। ਉਸ ਨੂੰ ਵਾਪਿਸ ਮਹੱਲਾਂ ਵਿਚ ਲਿਜਾਣਾ ਚਾਹਿਆ ਪਰ ਭਗਤ ਜੀ ਨੇ ਕਿਹਾ¸ਸਾਨੂੰ ਇਥੇ ਹੀ ਰਹਿਣ ਦਿਓ। ਅਸੀਂ ਇਥੇ ਹੀ ਚੰਗੇ ਹਾਂ। ਰਾਜਾ ਡਾਢਾ ਪ੍ਰੇਸ਼ਾਨ ਹੋਇਆ। ਜੋ ਤਿੰਨ-ਚਾਰ ਦਿਨ ਪਹਿਲਾਂ ਭਗਤ ਜੀ ਰਾਜੇ ਕੋਲੋਂ ਤੁਰੇ ਸਨ ਤੇ ਹੁਣ ਉਹ ਹੱਥਾਂ-ਪੈਰਾਂ ਤੋਂ ਬਿਨਾਂ ਹਨ। ਉਸ ਸਮੇਂ ਚੋਰ ਤੇ ਨਾਲ ਰਾਜੇ ਦੇ ਆਦਮੀ ਜਾ ਰਹੇ ਸਨ। ਉਨ੍ਹਾਂ ਨੂੰ ਰੋਕ ਕੇ ਰਾਜੇ ਨੇ ਪੁੱਛਿਆ ਕਿ ਭਗਤ ਜੀ ਤਾਂ ਤੁਹਾਡੇ ਨਾਲ ਬੜਾ ਪਿਆਰ ਕਰਦੇ ਸਨ, ਕੀ ਗੱਲ ਹੈ, ਸਾਨੂੰ ਉਨ੍ਹਾਂ ਦੀ ਹਾਲਤ ਦਾ ਕਾਰਨ ਦੱਸੋ। ਰਾਜੇ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਦੇ ਹੱਥ-ਪੈਰ ਕੱਟੇ ਉਹ ਵੇਖ ਆਇਆ ਹੈ। ਉਨ੍ਹਾਂ ਲੋਕਾਂ ਕਈ ਗੱਲਾਂ ਕਹੀਆਂ ਪਰ ਉਹ ਸੱਚੇ ਨਹੀਂ ਸਨ। ਪ੍ਰਭੂ ਕਦੋਂ ਦੋਖੀਆਂ ਨੂੰ ਸਹਾਰਦਾ ਹੈ। ਉਸੇ ਵੇਲੇ ਧਰਤੀ ਪਾਟ ਗਈ ਤੇ ਉਹ ਚੋਰ ਵਿਚੇ ਨਰਕ ਹੋ ਗਏ। ਧਰਤੀ ਜੁੜ ਗਈ ਤਾਂ ਰਾਜਾ ਭਗਤ ਜੀ ਪਾਸ ਜਾ ਪੁੱਜਾ ਤੇ ਸਾਰੀ ਵਾਰਤਾ ਸੁਣਾਈ। ਭਗਤ ਜੀ ਆਪਣੇ ਹੱਥਾਂ-ਪੈਰਾਂ ਦੇ ਟੁੰਡਾਂ ਨਾਲ ਧਰਤੀ ਨੂੰ ਖੋਦਣ ਲੱਗ ਪਏ। ਉਨ੍ਹਾਂ ਦੇ ਹੱਥ-ਪੈਰ ਜੁੜ ਗਏ। ਰਾਜੇ ਦੇ ਜ਼ੋਰ ਦੇਣ 'ਤੇ ਭਗਤ ਜੀ ਨੇ ਸਾਰੀ ਸੱਚੀ ਵਿੱਥਿਆ ਕਹਿ ਸੁਣਾਈ। ਰਾਜੇ ਨੂੰ ਪੂਰਨ ਯਕੀਨ ਹੋ ਗਿਆ ਕਿ ਇਹੀ ਭਗਤ ਜੈਦੇਵ ਜੀ ਹਨ, ਉਸ ਨੂੰ ਬਹੁਤ ਖੁਸ਼ੀ ਹੋਈ। ਆਪਣੇ ਜੀਵਨ ਦੇ ਅਖੀਰਲੇ ਦਿਨ ਭਗਤ ਜੀ ਨੇ ਆਪਣੀ ਇਸਤਰੀ ਪਦਮਾ ਸਮੇਤ ਪਿੰਡ ਵਿਚ ਹੀ ਗੁਜ਼ਾਰੇ। ਮਹਾਨਕੋਸ਼ ਦੇ ਪੰਨਾ 534 'ਤੇ ਲਿਖਿਆ ਹੈ¸ਜੋ ਕਨੌਜ ਨਿਵਾਸੀ ਭੋਜ ਦੇਵ ਦਾ ਪੁੱਤਰ, ਜੋ ਰਾਮਾ ਦੇਵੀ ਦੇ ਉਦਰ ਤੋਂ ਕੈਂਦੁਲੀ (ਜ਼ਿਲਾ ਬੀਭੂਮਿ, ਬੰਗਾਲ) ਵਿਚ ਪੈਦਾ ਹੋਇਆ, ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨਿੰਨ ਸੇਵਕ ਹੋਇਆ, ਇਹ ਸੰਸਕ੍ਰਿਤ ਤੇ ਪ੍ਰਾਕ੍ਰਿਤ ਦਾ ਪੂਰਨ ਪੰਡਿਤ ਸੀ। ਇਸ ਦਾ ਰਚਿਆ 'ਗੀਤ ਗੋਬਿੰਦ' ਮਨੋਹਰ ਕਾਵਯ ਹੈ, ਜੈਦੇਵ ਰਾਗ ਵਿਦਯਾ ਦਾ ਪ੍ਰੇਮੀ ਸੀ ਅਤੇ ਇਸਤਰੀ ਪਦਮਾਵਤੀ ਨਾਲ ਮਿਲ ਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ। ਇਸ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਬੰਗਾਲ ਦੇ ਰਾਜਾ ਬੱਲਾ ਲਸੈਨ ਦੇ ਪੁੱਤਰ ਰਾਜਾ ਲਕਮਣਸੈਨ ਦੇ ਪਾਸ ਰਹਿ ਕੇ ਬਿਤਾਇਆ। ਇਸੇ ਜੈਦੇਵ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹਿੰਦੀ ਅਤੇ ਪ੍ਰਾਕ੍ਰਿਤ ਭਾਸ਼ਾ ਦੇ ਪਾਏ ਜਾਂਦੇ ਹਨ। ਜੈਦੇਵ ਤਿਆਗਿਓ ਅੰਹਮੇਵ ਬਸੰਤ ਮਹੱਲਾ 5 ਵਿਚ ਲਿਖਿਆ ਮਿਲਦਾ ਹੈ। ਵਿਜਯ ਰੂਪ ਪ੍ਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸਤ ਨਹੀਂ ਹੁੰਦਾ। ਬਦਤ ਜੈਦੇਵ ਜੈਦੇਵ ਕਉ ਰੰਮਿਆ (ਮਾਰੂ ਜੈਦੇਵ)।
- ਪਿੰ੍ਰ. ਜੈਦੇਵ ਸਿੰਘ ਬੈਂਕਾਕ

  • ਬੰਗਲਾਦੇਸ਼
  • ਕੀਰਤਨ
  • ਭਜਨ ਬੰਦਗੀ
  • ਮਾਤਾ
  • ਪਿਤਾ

ਅਠੌਲੀ ਵਿਖੇ ਮਹਾਨ ਗੁਰਮਤਿ ਸਮਾਗਮ

NEXT STORY

Stories You May Like

  • nikhil bhagat gurdaspur by winning gold medal in national volleyball
    ਨੈਸ਼ਨਲ ਵਾਲੀਬਾਲ ’ਚ ਗੋਲਡ ਮੈਡਲ ਜਿੱਤ ਕੇ ਨਿਖਿਲ ਭਗਤ ਨੇ ਚਮਕਾਇਆ ਗੁਰਦਾਸਪੁਰ ਦਾ ਨਾਂ
  • cow shelters will get rs 61 per day for each cow
    ਗਊਸ਼ਾਲਾਵਾਂ ਨੂੰ ਹਰ ਗਾਂ ਲਈ ਮਿਲਣਗੇ ਰੋਜ਼ਾਨਾ 61 ਰੁਪਏ, ਜਲਦ ਸ਼ੁਰੂ ਹੋਵੇਗੀ ਪ੍ਰਕਿਰਿਆ: ਉੱਪ ਚੇਅਰਮੈਨ ਕੀਮਤੀ ਭਗਤ
  • mayawati  gen g movement
    ਮਾਇਆਵਤੀ ਨੇ ਜਨਰਲ-ਜੀ ਅੰਦੋਲਨ ਦੇ "ਰਾਜਨੀਤੀਕਰਨ" 'ਤੇ ਪ੍ਰਗਟਾਈ ਚਿੰਤਾ
  • blood donation camp
    ਲਾਲਾ ਜਗਤ ਨਾਰਾਇਣ ਜੀ ਦੀ 45ਵੇਂ ਸ਼ਹੀਦੀ ਦਿਵਸ 'ਤੇ ਬੁਢਲਾਡਾ 'ਚ ਲਗਾਇਆ ਖ਼ੂਨ ਦਾਨ ਕੈਂਪ
  • first parkash purb and the gurpurb celebrations of the fourth guru ji
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਚੌਥੇ ਪਾਤਸ਼ਾਹ ਜੀ ਦੇ ਗੁਰਪੁਰਬ ਸਮਾਗਮਾਂ ਸਬੰਧੀ...
  • function dedicated to the 365th birth anniversary of bhai jaita ji was organized
    ਭਾਈ ਜੈਤਾ ਜੀ ਦੇ 365ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਆਯੋਜਿਤ
  • nagar kirtan in sultanpur lodhi
    ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ
  • jdu leader  rajesh mandal  gold chain  thief  nishant kumar
    ਲਓ ਜੀ.., ਹੁਣ ਨੇਤਾ ਜੀ ਵੀ ਨਹੀਂ ਰਹੇ Safe ! ਚੋਰਾਂ ਨੇ JDU ਆਗੂ ਦੀ 7 ਲੱਖ ਦੀ ਚੇਨ 'ਤੇ ਕੀਤਾ ਹੱਥ ਸਾਫ਼
  • after the ludhiana bandh call protests in jalandhar
    ਲੁਧਿਆਣਾ ਬੰਦ ਦੀ ਕਾਲ ਤੋਂ ਬਾਅਦ ਜਲੰਧਰ 'ਚ ਵੀ ਪ੍ਰਦਰਸ਼ਨ, ਬਾਬਾ ਸਾਹਿਬ ਦੀ ਮੂਰਤੀ...
  • sc commission notice
    ਕੌਮੀ SC ਕਮਿਸ਼ਨ ਨੇ ਗੁਲਜ਼ਾਰ ਸਿੰਘ ਦੇ ਮਾਮਲੇ 'ਚ 5 ਦੇ ਅੰਦਰ ਮੰਗੀ ਰਿਪੋਰਟ:...
  • akali dal new appointments
    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ...
  • 2 arrested  case registered against 7 in baldev nagar
    ਬਲਦੇਵ ਨਗਰ ’ਚ ਹੋਈ ਗੁੰਡਾਗਰਦੀ ਦੇ ਮਾਮਲੇ ’ਚ 2 ਗ੍ਰਿਫ਼ਤਾਰ, 7 ਖਿਲਾਫ ਮਾਮਲਾ ਦਰਜ
  • strict security measures at adampur airport
    ਅੰਮ੍ਰਿਤਸਰ ’ਚ ਡਰੋਨ ਹਲਚਲ ਮਗਰੋਂ ਆਦਮਪੁਰ ਏਅਰਪੋਰਟ ’ਤੇ ਸਖ਼ਤੀ, ਬੰਬ ਨਿਰੋਧਕ ਟੀਮ...
  • swine flu scare
    ਸਵਾਈਨ ਫਲੂ ਦਾ ਖ਼ੌਫ: ਸਿਹਤ ਵਿਭਾਗ ਵੱਲੋਂ 8 ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ, 9...
  • major reshuffle again in jalandhar municipal corporation
    ਜਲੰਧਰ ਨਗਰ ਨਿਗਮ ’ਚ ਮੁੜ ਵੱਡਾ ਫੇਰਬਦਲ: ਸੰਦੀਪ ਰਿਸ਼ੀ ਦੀ ਛੁੱਟੀ, ਹੁਣ ਸੁਰਿੰਦਰ...
  • sushil rinku met with member of parliament sukh dhaliwal
    ਸੁਸ਼ੀਲ ਰਿੰਕੂ ਨੇ ਕੈਨੇਡਾ ਦੌਰੇ ਦੌਰਾਨ ਸੰਸਦ ਮੈਂਬਰ ਸੁੱਖ ਧਾਲੀਵਾਲ ਨਾਲ ਕੀਤੀ...
Trending
Ek Nazar
peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

regional elections

ਜਰਮਨ ਖੇਤਰੀ ਚੋਣਾਂ 'ਚ ਸੱਜੇ-ਪੱਖੀ AfD ਨੇ ਹਾਸਲ ਕੀਤੀ ਵੱਡੀ ਜਿੱਤ , ਬਹੁਮਤ ਤੋਂ...

sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • pisces people will get profit in business
      ਮੀਨ ਰਾਸ਼ੀ ਵਾਲਿਆਂ ਨੂੰ ਵਪਾਰ ਕਾਰੋਬਾਰ ’ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
    • the right time to wash clothes can change your fate
      ਕੱਪੜੇ ਧੋਣ ਦਾ ਸਹੀ ਸਮਾਂ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਨਿਯਮ
    • there will be a big boom in the lives of these 3 zodiac signs
      7 ਸਤੰਬਰ ਤੋਂ ਇਨ੍ਹਾਂ 3 ਰਾਸ਼ੀਆਂ ਦੀ ਜ਼ਿੰਦਗੀ 'ਚ ਆਵੇਗਾ ਵੱਡਾ ਉਛਾਲ ! ‘ਸ਼ਡਾਸ਼ਟਕ...
    • the financial condition of cancer zodiac sign people will be better
      ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
    • lord krishna  husband  meera  idol  murlidhar ji
      ਜਿਸ ਕ੍ਰਿਸ਼ਨ ਮੂਰਤੀ ਨੂੰ ਪਤੀ ਮੰਨ ਅਮਰ ਹੋਈ ਮੀਰਾ, ਪਹਿਲੀ ਵਾਰ ਕਰੋ ਉਸ ਦੇ ਦਰਸ਼ਨ
    • a rare combination is forming between these 4 zodiac signs
      ਕ੍ਰਿਸ਼ਨ ਜਨਮ ਅਸ਼ਟਮੀ 'ਤੇ ਇਨ੍ਹਾਂ 4 ਰਾਸ਼ੀਆਂ ਦਾ ਬਣ ਰਿਹੈ ਦੁਰਲੱਭ ਸੰਯੋਗ! ਆਵੇਗਾ...
    • the right direction for storing your wardrobe will make you wealthy
      ਅਲਮਾਰੀ ਰੱਖਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ! ਜਾਣੋ ਸਹੀ ਨਿਯਮ ਤੇ ਤਰੀਕਾ
    • aquarius people will gain respect and honor
      ਕੁੰਭ ਰਾਸ਼ੀ ਵਾਲਿਆਂ ਨੂੰ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ, ਜਾਣੋ ਆਪਣੀ ਰਾਸ਼ੀ ਦਾ...
    • zodiac signs
      ਜਨਮਾਸ਼ਟਮੀ 'ਤੇ ਗ੍ਰਹਿਆਂ ਦਾ ਮਹਾਂ-ਸੰਯੋਗ: ਅੱਜ ਤੋਂ ਇਨ੍ਹਾਂ 5 ਰਾਸ਼ੀਆਂ ਦੇ...
    • janmashtmi horoscope
      ਜਨਮ ਅਸ਼ਟਮੀ 'ਤੇ ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! ਹੋ ਜਾਣਗੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +