ਮੁੰਬਈ- ਟੀ. ਵੀ. ਸੀਰੀਅਲ ਕਿਉਂਕਿ ਸਾਸ ਭੀ ਕਭੀ ਬਹੂ ਥੀ ਤੇ ਜੱਸੀ ਜੈਸੀ ਕੋਈ ਨਹੀਂ 'ਚ ਕੰਮ ਕਰ ਚੁੱਕੀ ਛੋਟੇ ਪਰਦੇ ਦੀ ਅਭਿਨੇਤਰੀ ਰਕਸ਼ੰਦਾ ਖਾਨ ਪ੍ਰੈਗਨੈਂਟ ਹੈ। ਸੂਤਰਾਂ ਨੇ ਦੱਸਿਆ ਕਿ ਇਸ ਸਾਲ ਸਚਿਨ ਤਿਆਗੀ ਿਨਾਲ ਵਿਆਹ ਕਰਨ ਵਾਲੀ ਅਭਿਨੇਤਰੀ ਸੱਤ ਮਹੀਨਿਆਂ ਤੋਂ ਗਰਭਵਤੀ ਹੈ। ਰਕਸ਼ੰਦਾ ਨੇ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਂ ਇਹ ਸੱਚ ਹੈ।
ਉਹ ਇਸ ਦੇ ਇਲਾਵਾ ਹੋਰ ਕੁਝ ਨਹੀਂ ਕਹਿ ਸਕਦੀ। ਉਹ ਇਸ ਅਹਿਸਾਸ ਦੀ ਖੁਸ਼ੀ ਮਨਾ ਰਹੀ ਹੈ। ਕਾਫੀ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਰਹੀ ਰਕਸ਼ੰਦਾ ਨੇ ਕਿਹਾ ਕਿ ਉਹ ਆਪਣੇ ਛੁੱਟੀਆਂ ਦੇ ਸਮੇਂ ਨੂੰ ਕਾਫੀ ਇੰਜੁਆਏ ਕਰ ਰਹੀ ਹੈ। ਹਾਲਾਂਕਿ ਉਸ ਨੂੰ ਕੰਮ ਦੇ ਕਈ ਆਫਰ ਵੀ ਮਿਲੇ ਪਰ ਉਸ ਨੇ ਇਨ੍ਹਾਂ ਲਈ ਹਾਮੀ ਨਹੀਂ ਭਰੀ।
ਸ਼ਾਹਰੁਖ ਤੇ ਦੀਪਿਕਾ ਨੇ ਕਿਸ ਕਰਕੇ ਮਨਾਇਆ ਸਫਲਤਾ ਦਾ ਜਸ਼ਨ (ਦੇਖੋ ਤਸਵੀਰਾਂ)
NEXT STORY