Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    12:07:23 PM

  • punjabi origin canadian police officer arrested

    ਕੈਨੇਡਾ 'ਚ ਪੰਜਾਬੀ ਮੂਲ ਦਾ ਪੁਲਸ ਅਫਸਰ ਕਾਲ ਦੋਸਾਂਝ...

  • punjab board s big decision regarding exams

    ਪੰਜਾਬ ਬੋਰਡ ਦਾ Exams ਨੂੰ ਲੈ ਕੇ ਵੱਡਾ ਫ਼ੈਸਲਾ,...

  • punjab 3 boys reach bhakra canal after skipping school

    ਪੰਜਾਬ : ਸਕੂਲੋਂ ਬੰਕ ਕਰਕੇ ਭਾਖੜਾ ਨਹਿਰ ਕੰਢੇ...

  • hearing of da case postponed in punjab and haryana highcourt

    ਪੰਜਾਬ ਤੇ ਹਰਿਆਣਾ ਹਾਈਕੋਰਟ 'ਚ DA ਮਾਮਲੇ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਮੰਦਰਾਂ ਦਾ ਸ਼ਹਿਰ ਵੀ ਹੈ ਮਸੂਰੀ (ਦੇਖੋ ਤਸਵੀਰਾਂ)

DHARM News Punjabi(ਧਰਮ)

ਮੰਦਰਾਂ ਦਾ ਸ਼ਹਿਰ ਵੀ ਹੈ ਮਸੂਰੀ (ਦੇਖੋ ਤਸਵੀਰਾਂ)

  • Updated: 11 Nov, 2014 12:44 AM
Dharm
article
  • Share
    • Facebook
    • Tumblr
    • Linkedin
    • Twitter
  • Comment

ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੀ ਮਸੂਰੀ ਸੰਨ 1826 ਤੱਕ ਦਰੱਖਤਾਂ ਅਤੇ ਮਸੂਰ ਦੀਆਂ ਝਾੜੀਆਂ ਨਾਲ ਢਕੀ ਹੋਈ ਸੀ। ਇਸ ਨਗਰ ਦੀ ਸੁੰਦਰਤਾ 'ਤੇ ਮੋਹਿਤ ਹੋ ਕੇ ਵੇਲਸ ਦੀ ਰਾਜਕੁਮਾਰੀ ਨੇ ਇਸ ਨੂੰ 'ਪਹਾੜਾਂ ਦੀ ਰਾਣੀ' ਦਾ ਨਾਂ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਦਾ ਨਾਂ ਇਥੇ ਵੱਡੀ ਗਿਣਤੀ 'ਚ ਉੱਗਣ ਵਾਲੀ 'ਮਸੂਰ' ਦੀ ਦਾਲ ਕਾਰਨ ਵੀ ਪਿਆ।
ਸੰਨ 1820 ਵਿਚ ਅੰਗਰੇਜ਼ ਕੈਪਟਨ ਯੰਗ ਨੇ ਇਥੋਂ ਦੀ ਕੁਦਰਤੀ ਸੁੰਦਰਤਾ ਤੋਂ ਮੋਹਿਤ ਹੋ ਕੇ ਆਪਣਾ ਬੰਗਲਾ ਇਥੇ ਬਣਵਾਇਆ ਸੀ, ਜਿਸ ਤੋਂ ਬਾਅਦ ਇਹ ਸਥਾਨ ਇਕ ਹਿਲ ਸਟੇਸ਼ਨ ਦੇ ਨਾਂ 'ਤੇ ਵਿਕਸਿਤ ਹੋਇਆ। ਇਥੇ ਪੁਰਾਣੇ ਡਾਕ ਬੰਗਲੇ ਅਤੇ ਪ੍ਰਾਚੀਨ ਮੰਦਰ ਵੱਡੀ ਗਿਣਤੀ 'ਚ ਹਨ। ਹੁਣ ਮਸੂਰੀ ਆਈ. ਏ. ਐੱਸ. ਦੇ ਟ੍ਰੇਡਿੰਗ ਇੰਸਟੀਚਿਊਟ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਐਡਮਿਨਿਸਟ੍ਰੇਸ਼ਨ ਅਕੈਡਮੀ ਲਈ ਵੀ ਜਾਣਿਆ ਜਾਂਦਾ ਹੈ। ਪ੍ਰਸਿੱਧ ਲੇਖਕ ਰਸਕਿਨ ਬਾਂਡ ਜਿਨ੍ਹਾਂ ਨੂੰ ਸਾਲ 2014 ਦੇ ਗਣਤੰਤਰ ਦਿਵਸ 'ਤੇ ਪਦਮਸ਼੍ਰੀ ਸਨਮਾਨ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਸੀ, ਇਕ ਵਾਰ ਮਸੂਰੀ ਆਏ ਤਾਂ ਉਨ੍ਹਾਂ ਨੂੰ ਇਹ ਸਥਾਨ ਇੰਨਾ ਵਧੀਆ ਲੱਗਾ ਕਿ ਉਹ ਇਥੋਂ ਦੇ ਹੋ ਕੇ ਰਹਿ ਗਏ।
ਹਰ ਪਹਾੜੀ ਸੈਰ-ਸਪਾਟਾ ਵਾਲੀ ਥਾਂ ਦੀ ਤਰ੍ਹਾਂ ਇਥੇ ਵੀ ਮੁੱਖ ਬਾਜ਼ਾਰ ਦਾ ਨਾਂ ਮਾਲ ਰੋਡ ਹੈ। ਇਸ ਨੂੰ ਮਸੂਰੀ ਦੀ ਸ਼ਾਨ ਵੀ ਕਿਹਾ ਜਾਂਦਾ ਹੈ। ਇਸ ਬਾਜ਼ਾਰ ਵਿਚ ਚਹਿਲ-ਪਹਿਲ ਰਹਿੰਦੀ ਹੈ ਅਤੇ ਥਕਾਵਟ ਹੋ ਜਾਣ 'ਤੇ ਸੈਲਾਨੀ ਇਥੇ ਬੈਠ ਕੇ ਕੁਦਰਤ ਦੇ ਨਜ਼ਾਰੇ ਦਾ ਆਨੰਦ ਮਾਣ ਸਕਦੇ ਹਨ।
ਇਥੇ ਕਲਾਤਮਕ ਟੋਪੀਆਂ ਵੇਚਣ ਦੀਆਂ ਦੁਕਾਨਾਂ ਵੀ ਹਨ। ਮਸੂਰੀ ਦਾ ਕੰਪਨੀ ਗਾਰਡਨ, ਜਿਸ ਨੂੰ ਆਜ਼ਾਦੀ ਤੋਂ ਪਹਿਲਾਂ ਬੋਟੈਨੀਕਲ ਗਾਰਡਨ ਕਿਹਾ ਜਾਂਦਾ ਸੀ, ਜਿਸ ਨੂੰ ਵਿਸ਼ਵ ਪ੍ਰਸਿੱਧ ਭੂਵਿਗਿਆਨੀ ਡਾ. ਐੱਚ. ਫਾਕਨਾਰ ਲੋਗੀ ਦੁਆਰਾ ਬਣਾਇਆ ਗਿਆ ਸੀ।
1842 ਦੇ ਆਸ-ਪਾਸ ਉਨ੍ਹਾਂ ਇਸ ਖੇਤਰ ਦੀ ਸੁੰਦਰਤਾ ਬਾਗ-ਬਗੀਚੇ ਵਿਚ ਬਦਲ ਦਿੱਤੀ। ਬਾਅਦ ਵਿਚ ਇਸ ਦੀ ਦੇਖਭਾਲ ਕੰਪਨੀ ਪ੍ਰਸ਼ਾਸਨ ਦੀ ਦੇਖ-ਰੇਖ ਵਿਚ ਹੋਣ ਲੱਗੀ ਸੀ। ਇਸ ਲਈ ਇਸ ਨੂੰ ਕੰਪਨੀ ਗਾਰਡ ਜਾਂ ਮਿਊਂਸੀਪਲ ਗਾਰਡਨ ਕਿਹਾ ਜਾਣ ਲੱਗਾ। ਸ਼ਾਮ ਦੇ ਸਮੇਂ ਮਾਲ ਰੋਡ 'ਤੇ ਪੈਦਲ ਟਹਿਲਣ ਵਾਲਿਆਂ ਦੀ ਭੀੜ ਹੋ ਜਾਂਦੀ ਹੈ। ਇਸ ਲਈ ਅਜਾਇਬ ਘਰ ਦੇ ਕੋਲ ਰੋਡ ਬੰਦ ਕਰ ਦਿੱਤੀ ਜਾਂਦੀ ਹੈ। ਮਸੂਰੀ ਤੋਂ 15 ਕਿ. ਮੀ. ਦੂਰ 4500 ਫੁੱਟ ਦੀ ਉਚਾਈ 'ਤੇ ਇਹ ਇਸ ਸੁੰਦਰ ਘਾਟੀ ਦਾ ਨਾਮਕਰਨ ਕਿਵੇਂ ਹੋਇਆ, ਇਹ ਜਾਣਨਾ ਬਹੁਤ ਦਿਲਚਸਪ ਹੈ। ਅੰਗਰੇਜ਼ ਅਫਸਰ ਆਪਣੀ ਚਾਹ ਦਾਵਤ ਅਕਸਰ ਇਸ ਖੂਬਸੂਰਤ ਥਾਂ 'ਤੇ ਕਰਦੇ ਸਨ ਇਸ ਲਈ ਇਸ ਨੂੰ 'ਕੈਂਪ ਟੀ' ਫਾਲ ਕਿਹਾ ਗਿਆ ਹੈ। ਇਥੇ ਚਾਰੇ ਪਾਸੇ ਉੱਚੀਆਂ ਪਹਾੜੀਆਂ ਤੋਂ 5 ਵੱਖ-ਵੱਖ ਧਾਰਾਵਾਂ 'ਚ ਵਗਦੇ ਝਰਨਿਆਂ ਦੀ ਕਲਕਲ ਹੈ। ਇਸ ਦੇ ਹੇਠਾਂ ਇਸ਼ਨਾਨ ਕਰਨ ਦਾ ਆਪਣਾ ਹੀ ਮਜ਼ਾ ਹੈ। ਬਿਜਲੀ ਨਾਲ ਚੱਲਣ ਵਾਲੇ 'ਰੋਪ ਵੇ' 'ਤੇ ਸਵਾਰ ਹੋ ਕੇ ਉਸ ਥਾਂ 'ਤੇ ਪਹੁੰਚਦੇ ਹਨ, ਜਿਥੇ ਬੱਚੇ ਅਤੇ ਨੌਜਵਾਨ ਵਾਟਰ ਗੇਮ ਵਿਚ ਠੰਡੇ ਪਾਣੀ ਦੀਆਂ ਫੁਹਾਰਾਂ ਦਾ ਆਨੰਦ ਮਾਣਦੇ ਹਨ। ਇਸ ਝਰਨੇ ਦੇ ਆਲੇ-ਦੁਆਲੇ ਵੀ ਕੁਝ ਚੰਗੇ ਸਥਾਨ ਹਨ ਪਰ ਸਾਫ-ਸਫਾਈ ਦਾ ਪ੍ਰਬੰਧ ਠੀਕ-ਠਾਕ ਹੀ ਹੈ।
ਤਿੱਬਤੀ ਮੰਦਰ
ਬੁੱਧ ਸੱਭਿਅਤਾ ਦੀ ਗਾਥਾ ਕਹਿੰਦਾ ਇਹ ਮੰਦਰ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਮੰਦਰ ਦੇ ਪਿੱਛੇ ਵੱਲ ਕੁਝ ਡਰੰਮ ਲੱਗੇ ਹੋਏ ਹਨ, ਜਿਨ੍ਹਾਂ ਬਾਰੇ ਮਾਨਤਾ ਹੈ ਕਿ ਇਨ੍ਹਾਂ ਨੂੰ ਘੁਮਾਉਣ ਨਾਲ ਮਨੋਕਾਮਨਾ ਪੂਰੀ ਹੁੰਦੀ ਹੈ।
ਮਸੂਰੀ ਝੀਲ
ਮਸੂਰੀ ਤੋਂ ਲੱਗਭਗ 6 ਕਿਲੋਮੀਟਰ ਦੂਰ ਦੇਹਰਾਦੂਨ ਰੋਡ 'ਤੇ ਨਵਾਂ ਵਿਕਸਿਤ ਕੀਤਾ ਗਿਆ ਪਿਕਨਿਕ ਸਪੌਟ ਹੈ। ਇਥੇ ਪੈਡਲ-ਬੋਟ ਵੀ ਉਪਲੱਬਧ ਹੈ। ਇਥੇ ਦੂਨ ਘਾਟੀ ਅਤੇ ਆਸ-ਪਾਸ ਦੇ ਪਿੰਡਾਂ ਦਾ ਸੁੰਦਰ ਦ੍ਰਿਸ਼ ਦਿਖਾਈ ਦਿੰਦਾ ਹੈ।
ਕਲਾਊਡਸ ਐਂਡ
ਇਹ ਬੰਗਲਾ 1838 'ਚ ਇਕ ਬ੍ਰਿਟਿਸ਼ ਮੇਜਰ ਨੇ ਬਣਵਾਇਆ ਸੀ, ਜੋ ਮਸੂਰੀ ਵਿਚ ਪਹਿਲਾਂ ਚਾਰ ਭਵਨਾਂ 'ਚੋਂ ਇਕ ਹੈ। ਹੁਣ ਇਸ ਬੰਗਲੇ ਨੂੰ ਹੋਟਲ ਵਿਚ ਬਦਲਿਆ ਜਾ ਚੁੱਕਾ ਹੈ। ਕਲਾਊਡਸ ਐਂਡ ਕਿਹਾ ਜਾਣ ਵਾਲਾ ਇਹ ਹੋਟਲ ਮਸੂਰੀ ਹਿਲ ਦੇ ਇਕਦਮ ਪੱਛਮ ਵਿਚ, ਲਾਇਬ੍ਰੇਰੀ ਤੋਂ 8 ਕਿ. ਮੀ. ਦੂਰ ਸਥਿਤ ਹੈ। ਇਹ ਰਿਜ਼ੋਰਟ ਸੰਘਣੇ ਜੰਗਲਾਂ ਨਾਲ ਘਿਰਿਆ ਹੈ, ਜਿਥੇ ਦਰੱਖਤਾਂ-ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਹਨ।
ਚਾਈਲਡਰਸ ਲਾਜ
ਲਾਲ ਟਿੱਬਾ ਦੇ ਨੇੜੇ ਇਕ ਮਸੂਰੀ ਦੀ ਸਭ ਤੋਂ ਉੱਚੀ ਚੋਟੀ ਹੈ। ਇਥੋਂ ਤੱਕ ਘੋੜੇ 'ਤੇ ਜਾਂ ਪੈਦਲ ਵੀ ਪਹੁੰਚਿਆ ਜਾ ਸਕਦਾ ਹੈ। ਇਥੇ ਬਰਫ ਦੇ ਦ੍ਰਿਸ਼ ਦੇਖਣਾ ਬਹੁਤ ਰੋਮਾਂਚਕ ਲੱਗਦਾ ਹੈ।
ਨਾਗ ਦੇਵਤਾ ਮੰਦਰ
ਕਾਰਟ ਮੇਕੇਂਜੀ ਰੋਡ 'ਤੇ ਸਥਿਤ ਇਹ ਪ੍ਰਾਚੀਨ ਮੰਦਰ ਮਸੂਰੀ ਤੋਂ ਲੱਗਭਗ 6 ਕਿਲੋਮੀਟਰ ਦੂਰੀ 'ਤੇ ਹੈ। ਵਾਹਨ ਠੀਕ ਮੰਦਰ ਤੱਕ ਜਾ ਸਕਦੇ ਹਨ। ਇਥੋਂ ਮਸੂਰੀ ਦੇ ਨਾਲ-ਨਾਲ ਦੂਨ ਘਾਟੀ ਦਾ ਮਨਮੋਹਕ ਦ੍ਰਿਸ਼ ਦਿਖਾਈ ਦਿੰਦਾ ਹੈ।
ਸੁਰਖੰਡਾ ਦੇਵੀ
ਇਹ ਸਥਾਨ ਮਸੂਰੀ-ਟਿਹਰੀ ਰੋਡ 'ਤੇ ਮਸੂਰੀ ਤੋਂ ਲੱਗਭਗ 33 ਕਿ. ਮੀ. ਦੂਰ ਅਤੇ ਘਨੋਲਟੀ ਤੋਂ 8 ਕਿ. ਮੀ. ਦੂਰ ਸਥਿਤ ਹੈ। ਬੱਸ ਜਾਂ ਕਾਰ ਰਾਹੀਂ 'ਦੇਵਾਸ-ਥਾਲੀ' ਤੱਕ ਹੀ ਜਾ ਸਕਦੇ ਹੋ। ਉਸ ਤੋਂ ਅੱਗੇ 2 ਕਿ. ਮੀ. ਪੈਦਲ ਤੁਰਨਾ ਪੈਂਦਾ ਹੈ। ਸਮੁੰਦਰ ਤਲ ਤੋਂ 10,000 ਫੁੱਟ ਦੀ ਉਚਾਈ 'ਤੇ ਸਥਿਤ ਇਸ ਮੰਦਰ ਤੋਂ ਹਿਮਾਲਿਆ ਦਾ ਸੁੰਦਰ ਦ੍ਰਿਸ਼ ਦਿਖਾਈ ਦਿੰਦਾ ਹੈ।
ਇਨ੍ਹਾਂ ਧਾਰਮਿਕ ਅਤੇ ਸੱਭਿਆਚਾਰ ਨਾਲ ਜੁੜੀਆਂ ਕੁਦਰਤੀ ਸੁੰਦਰਤਾ ਨੂੰ ਸਮੇਟੀ ਬੈਠੀਆਂ ਥਾਵਾਂ ਤੋਂ ਇਲਾਵਾ ਹੋਰ ਕਈ ਦੇਖਣਯੋਗ ਥਾਵਾਂ ਹਨ, ਜਿਨ੍ਹਾਂ ਵਿਚ ਗਨ- ਹਿਲ, ਲਾਖਾਮੰਡਲ, ਕੈਮਲ ਬੈਕ ਰੋਡ ਅਤੇ ਹੋਰ ਕਈ ਦੇਖਣਯੋਗ ਥਾਵਾਂ ਹਨ।

  • ਸੈਲਾਨੀਆਂ
  • ਮੰਦਰਾਂ
  • ਸ਼ਹਿਰ
  • ਮਸੂਰੀ
  • ਝਾੜੀਆਂ
  • ਸੁੰਦਰਤਾ

ਭਗਵਦ ਗੀਤਾ

NEXT STORY

Stories You May Like

  • temples  mobile phones  ban
    ਮੰਦਰਾਂ 'ਚ ਮੋਬਾਈਲ ਫੋਨ ਲੈ ਕੇ ਜਾਣ 'ਤੇ ਲੱਗੀ ਪਾਬੰਦੀ! ਵਿਜੇ ਸਰਕਾਰ ਵਲੋਂ ਨਵੇਂ ਨਿਯਮ ਜਾਰੀ
  • young women  wrap v neckline  outfits  fashion
    ਮੁਟਿਆਰਾਂ ’ਚ ਵਧਿਆ ‘ਰੈਪ ਵੀ-ਨੈਕਲਾਈਨ’ ਆਊਟਫਿਟਸ ਦਾ ਕ੍ਰੇਜ਼
  • beggers rescue pathankot
    ਮੰਦਰਾਂ ਦੇ ਬਾਹਰ ਭੀਖ ਮੰਗਦੇ 7 ਬੱਚੇ ਰੈਸਕਿਊ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
  • tension among teachers of punjab
    ਟੈਨਸ਼ਨ 'ਚ ਪੰਜਾਬ ਦੇ ਅਧਿਆਪਕ! ਬਦਲੀਆਂ ਦੇ ਹੁਕਮਾਂ ਮਗਰੋਂ ਵੀ ਰਾਹਤ ਨਹੀਂ, ਪੜ੍ਹੋ ਕੀ ਹੈ ਖ਼ਬਰ
  • sgpc delegation visits flood affected areas in bidur
    SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ
  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • this player scored a century in 39 balls with 12 sixes
    12 ਛੱਕਿਆ ਨਾਲ 39 ਗੇਂਦਾਂ 'ਤੇ ਇਸ ਖਿਡਾਰੀ ਨੇ ਲਗਾ ਦਿੱਤਾ ਸੈਕੜਾਂ, ਦੇਖੋ ਵੀਡੀਓ
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
  • massive fire at the modi farm mattress factory in jalandhar
    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ 'ਚ ਲੱਗੀ ਭਿਆਨਕ ਅੱਗ
Trending
Ek Nazar
singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

veteran singer passes away

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...

deepika chikhlia wants to break away from the image of 40 year old mata   sita

'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • horoscope astrology
      3 ਸਤੰਬਰ ਨੂੰ ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
    • rashifal  black thread  fashion  astrology
      ਇਨ੍ਹਾਂ 4 ਰਾਸ਼ੀਆਂ ਦੇ ਲੋਕਾਂ ਨੂੰ ਨਹੀਂ ਪਹਿਨਣਾ ਚਾਹੀਦਾ ਕਾਲਾ ਧਾਗਾ ! ਫ਼ਾਇਦੇ ਦੀ...
    • offer these things to shri krishna on janmashtami
      ਜਨਮਾਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਨੂੰ ਚੜ੍ਹਾਓ ਇਹ ਚੀਜ਼ਾਂ, ਬਦਲ ਜਾਵੇਗੀ ਕਿਸਮਤ !...
    • slippers in the wrong direction are the cause of poverty
      ਗਲਤ ਦਿਸ਼ਾ 'ਚ ਰੱਖੀਆਂ ਚੱਪਲਾਂ ਬਣ ਸਕਦੀ ਹੈ ਕੰਗਾਲੀ ਦਾ ਕਾਰਨ ! ਹੋ ਸਕਦੈ ਵੱਡਾ...
    • these 4 zodiac signs will be lucky today
      ਅੱਜ ਦੇ ਦਿਨ ਇਹ 4 ਰਾਸ਼ੀਆਂ ਹੋਣਗੀਆਂ 'ਲੱਕੀ' ! ਮਿਲੇਗੀ ਵੱਡੀ ਸਫਲਤਾ ਤੇ ਨੋਟਾਂ ਦਾ...
    • zodiac sign
      'ਗਜਕੇਸਰੀ ਯੋਗ': ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼,...
    • mahalakshmi rajyoga will be formed on janmashtami
      ਜਨਮਾਸ਼ਟਮੀ 'ਤੇ ਬਣੇਗਾ 'ਮਹਾਲਕਸ਼ਮੀ ਰਾਜਯੋਗ'! ਮਾਲੋਮਾਲ ਹੋ ਜਾਣਗੇ ਇਨ੍ਹਾਂ 4...
    • don t make the mistake of forgetting to sprinkle water on a hot pan
      ਗਰਮ ਤਵੇ 'ਤੇ ਪਾਣੀ ਦੇ ਛਿੱਟੇ ਪਾਉਣ ਦੀ ਭੁੱਲ ਕੇ ਵੀ ਨਾ ਕਰੋ ਗਲਤੀ ! ਬਣ ਸਕਦੈ...
    • september will prove to be a   game changer   for 4 zodiac signs
      ਸਤੰਬਰ ਦਾ ਮਹੀਨਾ ਇਨ੍ਹਾਂ 4 ਰਾਸ਼ੀਆਂ ਲਈ ਸਾਬਤ ਹੋਵੇਗਾ 'ਗੇਮ ਚੇਂਜਰ' !...
    • aquarius people will get success in solving problems
      ਕੁੰਭ ਰਾਸ਼ੀ ਵਾਲਿਆਂ ਨੂੰ ਸਮੱਸਿਆ ਸੁਲਝਾਉਣ 'ਚ ਸਫ਼ਲਤਾ ਮਿਲੇਗੀ, ਜਾਣੋ ਆਪਣੀ ਰਾਸ਼ੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +