ਹਿਯੂਸਟਨ : ਕੈਲੀਫੋਰਨੀਆਂ 'ਚ ਰਹਿਣ ਵਾਲੇ ਭਾਰਤੀ ਮੂਲ ਦੇ 7ਵੀਂ ਕਲਾਸ 'ਚ ਪੜ੍ਹਨ ਵਾਲੇ ਸ਼ੁਭਮ (13) ਨੂੰ ਦ੍ਰਿਸ਼ਟੀਹੀਣਾਂ ਲਈ ਘੱਟ ਲਾਗਤ ਵਾਲਾ ਪ੍ਰਿੰਟਰ ਵਿਕਸਿਤ ਕਰਨ ਦੇ ਲਈ ਇੰਟੈੱਲ ਤੋਂ ਵੱਡਾ ਧਨ ਮਿਲਿਆ ਹੈ ਅਤੇ ਉਹ ਅਜਿਹੇ ਸਭ ਤੋਂ ਘੱਟ ਉਮਰ ਦੇ ਉਦਯੋਗਪਤੀ ਬਣ ਗਏ ਹਨ ਜਿਸ ਨੂੰ ਕਿਸੇ ਉਦਮ ਪੂੰਜੀ ਕੰਪਨੀ ਨੇ ਧਨ ਦਿੱਤਾ ਹੈ। ਸ਼ੁਭਮ ਦਾ ਮੰਨਣਾ ਹੈ ਕਿ ਇਸ ਤੋਂ ਵਿਸ਼ਵ ਭਰ ਦੇ ਦ੍ਰਿਸ਼ਟੀਹੀਣਾਂ ਨੂੰ ਮਦਦ ਮਿਲੇਗੀ, ਜਿਨ੍ਹਾਂ ਨੂੰ ਮਹਿੰਗੇ ਬਰੇਲ ਪ੍ਰਿੰਟਰ ਦੇ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਫਿਰ ਸਸਤਾ ਹੋਵੇਗਾ ਡੀਜ਼ਲ ਤੇ ਪੈਟਰੋਲ!
NEXT STORY