ਦਾਰਮਸਤਾਤ (ਜਰਮਨੀ)— ਯੂਰੋਪੀ ਪੁਲਾੜ ਏਜੰਸੀ ਨੇ ਕਿਹਾ ਕਿ ਉਹ ਇਤਿਹਾਸ ਵਿਚ ਪਹਿਲੀ ਵਾਰ ਇਕ ਧੂਮਕੇਤੂ 'ਤੇ ਪੁਲਾੜ ਯਾਨ ਸਫਲਤਾ ਨਾਲ ਉਤਾਰਨ ਵਿਚ ਸਫਲ ਰਿਹਾ। ਏਜੰਸੀ ਨੇ ਕਿਹਾ ਕਿ 100 ਕਿਲੋਗ੍ਰਾਮ ਦੇ ਫਿਲਾਈ ਲੈਂਡਰ ਦੇ '67 ਪੀ ਚੂਰੀਊਮੋਵ ਗੈਰਾਸੀਮੈਂਕੋ' ਨਾਂ ਦੇ ਧੂਮਕੇਤੂ ਦੀ ਬਰਫੀਲੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਉਸ ਤੋਂ ਸਿਗਨਲ ਮਿਲੇ ਹਨ।
ਯਮਨ 'ਚ ਹਾਓਤੀ ਲੜਾਕਿਆਂ ਤੇ ਸੁੰਨੀ ਕਬਾਇਲੀਆਂ ਵਿਚਾਲੇ ਝੜਪ, 33 ਮਰੇ
NEXT STORY