ਮਿਆਂਮਾਰ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੁੱਧਵਾਰ ਨੂੰ ਬੜੇ ਹੀ ਖੁਸ਼ੀ ਦੇ ਲਹਿਜੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗੁਜਰਾਤੀ 'ਚ ਪੁੱਛਿਆ, 'ਕੇਮ ਸ਼ੋ' ਜਿਸ ਦਾ ਮੋਦੀ ਨੇ ਓਨੀ ਹੀ ਗਰਮਜੋਸ਼ੀ ਨਾਲ ਜਵਾਬ ਦਿਤਾ, 'ਮਜਾ ਮਾ ਸ਼ੋ'। ਸ਼੍ਰੀ ਓਬਾਮਾ ਨੇ ਨਾਲ ਹੀ ਮੋਦੀ ਦੇ ਕੰਮ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ 'ਮੈਨ ਆਫ ਐਕਸ਼ਨ' ਕਿਹਾ। ਮੋਦੀ ਤੇ ਓਬਾਮਾ ਦਰਮਿਆਨ ਇਹ ਦੂਜੀ ਮੁਲਾਕਾਤ ਹੈ।
ਧੂਮਕੇਤੂ 'ਤੇ ਉਤਰਿਆ ਯੂਰੋਪੀ ਪੁਲਾੜ ਯਾਨ
NEXT STORY