ਗਾਜੀਪੁਰ- ਸਪਾ ਸਰਕਾਰ ਦੇ ਮੰਤਰੀ ਬੜਬੋਲੇ ਹੋ ਗਏ ਹਨ। ਇਕ ਤੋਂ ਬਾਅਦ ਇਕ ਵਿਵਾਦਪੂਰਨ ਬਿਆਨ ਦਿੰਦੇ ਰਹਿੰਦੇ ਹਨ। ਜੀ ਹਾਂ ਇਸ ਵਾਰ ਗਾਜੀਪੁਰ ’ਚ ਸਪਾ ਸਰਕਾਰ ਦੇ ਸੈਰ-ਸਪਾਟਾ ਮੰਤਰੀ ਓਮਪ੍ਰਕਾਸ਼ ਸਿੰਘ ਨੇ ਅਧਿਕਾਰੀਆਂ ਦੇ ਖਿਲਾਫ ਵਿਵਾਦਪੂਰਨ ਬਿਆਨ ਦਿੱਤਾ ਹੈ। ਸੈਰ-ਸਪਾਟਾ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਨੀ ਦਾ ਗੁਲਾਮ ਦੱਸਿਆ। ਹਾਲਾਂਕਿ ਇਸ ਦੌਰਾਨ ਸੈਰ-ਸਪਾਟਾ ਮੰਤਰੀ ਨੇ ਪਿੰਡ ਪ੍ਰਧਾਨਾਂ ਨੂੰ ਵੀ ਕਿਹਾ ਕਿ ਚੋਰੀ ਕਰੋ ਪਰ ਓਨੀ ਹੀ ਕਰੋ ਕਿ ਸ਼ਰਮ ਅਤੇ ਲਾਜ ਬਚੀ ਰਹੇ।
ਨਲਬੰਦੀ ਨਾਲ ਮਰਨ ਵਾਲੀਆਂ ਔਰਤਾਂ ਦੀ ਗਿਣਤੀ 14 ਹੋਈ
NEXT STORY