ਮੁੰਬਈ- ਸੰਨੀ ਲਿਓਨ ਤੇ ਰਾਮ ਕਪੂਰ ਇਕ ਫਿਲਮ 'ਚ ਇਕੱਠੇ ਕੰਮ ਕਰ ਰਹੇ ਹਨ, ਜਿਸ ਦਾ ਨਾਂ ਪਟੇਲ ਰੈਪ ਸੀ ਪਰ ਹੁਣ ਇਸ ਫਿਲਮ ਦਾ ਨਾਂ ਬਦਲ ਕੇ 'ਕੁਛ ਕੁਛ ਲੋਚਾ ਹੈ' ਰੱਖ ਦਿੱਤਾ ਗਿਆ ਹੈ। ਪਟੇਲ ਰੈਪ ਨਾਂ ਇਸ ਫਿਲਮ ਦੇ ਮੇਕਰਾਂ ਨੂੰ ਕੁਝ ਜਚ ਨਹੀਂ ਰਿਹਾ ਸੀ। ਫਿਰ ਕਰਨ ਜੌਹਰ ਦੀ ਫਿਲਮ ਕੁਛ ਕੁਛ ਹੋਤਾ ਹੈ ਨੂੰ ਆਧਾਰ ਬਣਾਇਆ ਗਿਆ ਤੇ ਸੰਨੀ ਲਿਓਨ ਦੀ ਫਿਲਮ ਦਾ ਨਾਂ ਬਦਲ ਕੇ ਕੁਛ ਕੁਛ ਲੋਚਾ ਹੈ ਰੱਖ ਦਿੱਤਾ ਗਿਆ।
ਦੂਜੇ ਪਾਸੇ ਸੰਨੀ ਲਿਓਨ ਗਲੈਮਰੈੱਸ ਫਿਲਮ ਸਟਾਰ ਹੈ। ਫਿਲਮ ਦਾ ਨਿਰਦੇਸ਼ਨ ਦੇਵਾਂਗ ਢੋਲਕੀਆ ਕਰ ਰਹੇ ਹਨ। ਸੰਨੀ ਇਸ ਫਿਲਮ 'ਚ ਕਾਮੇਡੀ ਕਰਦੀ ਨਜ਼ਰ ਆਵੇਗੀ।
ਇਨ੍ਹਾਂ ਗਾਣਿਆਂ 'ਚ ਸਿਰਫ ਬੋਲਡਨੈੱਸ ਹੀ ਦੇਖਣ ਨੂੰ ਮਿਲੇਗੀ (ਦੇਖੋ ਤਸਵੀਰਾਂ)
NEXT STORY