ਨਵੀਂ ਦਿੱਲੀ- 14 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਕਿੱਲ ਦਿਲ ਦੀ ਪ੍ਰੋਮੋਸ਼ਨ ਲਈ ਨਵੋਦਿਆ ਟਾਈਮਜ਼ ਦੇ ਦਿੱਲੀ ਸਥਿਤ ਦਫਤਰ ਪਹੁੰਚੇ ਫਿਲਮ ਦੇ ਸਟਾਰ ਰਣਵੀਰ ਸਿੰਘ ਨੂੰ ਆਏ ਇਕ ਫੋਨ ਨੇ ਪ੍ਰੇਸ਼ਾਨ ਕਰ ਦਿੱਤਾ।
ਅਸਲ 'ਚ ਰਣਵੀਰ ਸਿੰਘ ਨੂੰ ਇਹ ਫੋਨ ਮੇਲ ਭੇਜਣ ਵਾਲੇ ਨੇ ਕੀਤਾ ਸੀ। ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕੇ ਫੋਨ ਆਉਣ 'ਤੇ ਰਣਵੀਰ ਸਿੰਘ ਦੀ ਪ੍ਰਤੀਕਿਰਿਆ ਕੀ ਸੀ। ਇਸ ਪੂਰੇ ਇੰਟਰਵਿਊ ਦੌਰਾਨ ਰਣਵੀਰ ਨੇ ਅਲੀ ਜ਼ਾਫਰ ਤੇ ਪਰਿਣੀਤੀ ਚੋਪੜਾ ਦੀ ਮਜ਼ਾਕ-ਮਜ਼ਾਕ 'ਚ ਰੱਜ ਕੇ ਖਿਚਾਈ ਕੀਤੀ। ਰਣਵੀਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਫਿਲਮ ਲੋਕਾਂ ਦਾ ਦਿਲ ਜਿੱਤਣ 'ਚ ਜ਼ਰੂਰ ਕਾਮਯਾਬ ਹੋਵੇਗੀ।
ਸੰਨੀ ਲਿਓਨ ਦੀ ਫਿਲਮ ਦਾ ਬਦਲਿਆ ਨਾਂ (ਦੇਖੋ ਤਸਵੀਰਾਂ)
NEXT STORY