Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    5:13:20 PM

  • person sitting in car shot dead

    ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ...

  • brothers news barnala

    ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਛੋਟੇ ਭਰਾ ਨੇ ਹੀ...

  • summer holidays

    ਇਸ ਵਾਰ 20 ਅਪ੍ਰੈਲ ਤੋਂ ਹੋਣਗੀਆਂ ਗਰਮੀਆਂ ਦੀਆਂ...

  • nur khan airbase in pakistan

    ਭਾਰਤ ਵਿਰੁੱਧ ਕੁਝ ਵੱਡਾ ਕਰਨ ਦੀ ਤਿਆਰੀ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਆਪਣੀਆਂ ਕੋਸ਼ਿਸ਼ਾਂ 'ਚ ਨੈਤਿਕਤਾ ਤੇ ਈਮਾਨਦਾਰੀ ਵਰਤੋ

DHARM News Punjabi(ਧਰਮ)

ਆਪਣੀਆਂ ਕੋਸ਼ਿਸ਼ਾਂ 'ਚ ਨੈਤਿਕਤਾ ਤੇ ਈਮਾਨਦਾਰੀ ਵਰਤੋ

  • Updated: 13 Nov, 2014 11:44 PM
Dharm
article
  • Share
    • Facebook
    • Tumblr
    • Linkedin
    • Twitter
  • Comment

ਪਾਣੀ ਦੀ ਇਕ-ਇਕ ਬੂੰਦ ਨਾਲ ਜਿਸ ਤਰ੍ਹਾਂ ਘੜਾ ਭਰ ਜਾਂਦਾ ਹੈ, ਉਸੇ ਤਰ੍ਹਾਂ ਥੋੜ੍ਹੇ ਜਿਹੇ ਅਭਿਆਸ ਨਾਲ ਹਰ ਤਰ੍ਹਾਂ ਦੀ ਵਿੱਦਿਆ, ਧਾਰਮਿਕ ਗਿਆਨ ਤੇ ਧਨ ਹਾਸਲ ਕੀਤਾ ਜਾ ਸਕਦਾ ਹੈ। ਵਿਦਵਾਨ ਨੂੰ ਭੋਜਨ ਤੇ ਹੋਰ ਲੋੜਾਂ ਪੂਰੀਆਂ ਕਰਨ ਦਾ ਫਿਕਰ ਛੱਡ ਕੇ ਸਿਰਫ ਧਰਮ ਸੰਗ੍ਰਹਿ ਦਾ ਫਿਕਰ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਨੇ ਉਸ ਦੀਆਂ ਸੰਸਾਰਕ ਲੋੜਾਂ ਦੀ ਪੂਰਤੀ ਦਾ ਪ੍ਰਬੰਧ ਪਹਿਲਾਂ ਹੀ ਕਰ ਦਿੱਤਾ ਹੈ। ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਦਾ ਕੋਈ ਸ਼ਾਰਟਕਟ ਨਹੀਂ। ਜੀਵਨ ਵਿਚ ਧੀਰਜ ਨਾਲ ਆਪਣੇ ਕਰਮ ਦੇ ਨਾਲ ਹੀ ਗਿਆਨ ਹਾਸਲ ਕਰਨ ਦਾ ਲਗਾਤਾਰ ਅਭਿਆਸ ਕਰਨਾ ਹੀ ਸਫਲਤਾ ਦਾ ਮੰਤਰ ਹੈ। ਸ਼ਾਰਟਕਟ ਲੱਭਣ ਦਾ ਮਤਲਬ ਹੈ ਗੈਰ-ਕੁਦਰਤੀ ਸਾਧਨਾਂ ਵੱਲ ਆਕਰਸ਼ਿਤ ਹੋ ਕੇ ਆਪਣੇ ਲਈ ਮੁਸੀਬਤਾਂ ਨੂੰ ਸੱਦਾ ਦੇਣਾ। ਲੋਕ ਇਕ ਦਿਨ ਵਿਚ ਹੀ ਲੱਖਪਤੀ ਤੇ ਫਿਰ ਕਰੋੜਪਤੀ ਬਣਨਾ ਚਾਹੁੰਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਗੈਰ-ਕਾਨੂੰਨੀ ਕੰਮਾਂ ਵਿਚ ਪੈ ਕੇ ਹੀ ਇਹ ਹੋ ਸਕਦਾ ਹੈ ਪਰ ਚੰਗੇ ਤੇ ਮਿਹਨਤ ਭਰੇ ਕਾਰੋਬਾਰ ਵਿਚ ਤਾਂ ਧੀਰਜ ਦੇ ਨਾਲ ਹੀ ਤਰੱਕੀ ਵੱਲ ਵਧਿਆ ਜਾ ਸਕਦਾ ਹੈ। ਸ਼ਾਂਤੀ ਭਰਿਆ ਜੀਵਨ ਜਿਊਣ ਦੀ ਇੱਛਾ ਰੱਖਣ ਵਾਲਿਆਂ ਨੂੰ ਆਪਣੇ ਕਾਰੋਬਾਰ ਤੇ ਨੌਕਰੀ ਦੇ ਨਾਲ ਹੀ ਅਧਿਆਤਮਿਕ ਵਿਸ਼ਿਆਂ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਜੀਵਨ ਵਿਚ ਮਿਹਨਤ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕੰਮ ਕਰਨ ਨਾਲ ਹੀ ਆਤਮਵਿਸ਼ਵਾਸ ਵਧਦਾ ਹੈ ਅਤੇ ਇਸ ਦੇ ਲਈ ਜ਼ਰੂਰੀ ਹੈ ਕਿ ਆਪਣੀਆਂ ਕੋਸ਼ਿਸ਼ਾਂ ਵਿਚ ਨੈਤਿਕਤਾ ਤੇ ਈਮਾਨਦਾਰੀ ਵਰਤੀ ਜਾਵੇ।

  • ਪਾਣੀ
  • ਬੂੰਦ
  • ਵਿੱਦਿਆ
  • ਧਾਰਮਿਕ ਗਿਆਨ
  • ਭੋਜਨ

ਬਿਨਾਂ ਕਾਰਨ ਰੌਲਾ ਨਾ ਪਾਓ

NEXT STORY

Stories You May Like

  • israel lebanon escalation
    ਗੱਲਬਾਤ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਰੁਕ ਰਹੀ ਜੰਗ ! ਇਜ਼ਰਾਈਲ ਤੇ ਲਿਬਨਾਨ ਵਿਚਾਲੇ ਹਮਲੇ ਜਾਰੀ
  • man fell in a hole
    ਟਿਊਬਵੈੱਲ ਦੇ ਟੋਏ 'ਚ ਜਾ ਡਿੱਗਾ ਮੁੰਡਾ, ਹਜ਼ਾਰਾਂ ਕੋਸ਼ਿਸ਼ਾਂ ਮਗਰੋਂ ਵੀ ਨਹੀਂ ਬਚਾਈ ਜਾ ਸਕੀ ਜਾਨ
  • if you want to get rid of pimples  then apply a neem face pack
    ਪਿੰਪਲਸ ਤੋਂ ਪਾਉਣਾ ਚਾਹੁੰਦੇ ਹੋਏ ਛੁਟਕਾਰਾ ਤਾਂ ਲਗਾਓ ਲਈ ਵਰਤੋ ਨਿੰਮ ਦੇ ਇਹ ਘਰੇਲੂ ਫੇਸ ਪੈਕ, ਚਿਹਰਾ ਹੋ ਜਾਵੇਗਾ ਸਾਫ
  • iran on ceasefire conditions
    ''ਯੂਰੇਨੀਅਮ ਐਨਰਿਚਮੈਂਟ ਤੋਂ ਬਿਨਾਂ ਜੰਗਬੰਦੀ ਨਹੀਂ ਹੋ ਸਕਦੀ..!'' ਇਰਾਨ ਨੇ ਹੋਰ ਸਖ਼ਤ ਕੀਤੀਆਂ ਆਪਣੀਆਂ ਸ਼ਰਤਾਂ
  • truck loses control and crashes into wall in jalandhar highway
    ਜਲੰਧਰ 'ਚ ਹਾਈਵੇਅ 'ਤੇ ਵੱਡਾ ਹਾਦਸਾ! ਬੇਕਾਬੂ ਟਰੱਕ ਕੰਧ ਨਾਲ ਟਕਰਾਇਆ, ਉੱਡੇ ਪਰਖੱਚੇ
  • road accident in goraya  violent collision between car and truck
    ਗੋਰਾਇਆ 'ਚ ਵਾਪਰਿਆ ਸੜਕ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ
  • trump surrounded in the country over iran war
    ‘ਈਰਾਨ ਜੰਗ ’ਤੇ ਦੇਸ਼ ’ਚ ਘਿਰੇ ਟਰੰਪ’ ਸੜਕਾਂ ’ਤੇ ਉਤਰੇ ਲੋਕ, ਸਿਆਸੀ ਹਮਲੇ ਸ਼ੁਰੂ!
  • 4 members same family die in a horrific accident himachal
    Punjab: ਇਕੋ ਪਰਿਵਾਰ ਦੇ 4 ਜੀਆਂ ਦੀ ਭਿਆਨਕ ਹਾਦਸੇ 'ਚ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਸੋਗ 'ਚ ਡੁੱਬੇ ਲੋਕ
  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ...
  • accident on jalandhar goraya highway   boy injured
    ਜਲੰਧਰ-ਗੋਰਾਇਆ ਹਾਈਵੇਅ 'ਤੇ ਵਾਪਰਿਆ ਹਾਦਸਾ! ਇਕ ਨੌਜਵਾਨ ਜ਼ਖ਼ਮੀ
  • fire breaks out in posh locality jalandhar several ac outdoor units damaged
    ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • truck loses control and crashes into wall in jalandhar highway
    ਜਲੰਧਰ 'ਚ ਹਾਈਵੇਅ 'ਤੇ ਵੱਡਾ ਹਾਦਸਾ! ਬੇਕਾਬੂ ਟਰੱਕ ਕੰਧ ਨਾਲ ਟਕਰਾਇਆ, ਉੱਡੇ...
  • cbse 10th class result jalandhar girl ishleen emerges national topper
    CBSE 10ਵੀਂ ਦੇ ਨਤੀਜੇ 'ਚ ਜਲੰਧਰ ਦੇ ਇਨ੍ਹਾਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ,...
  • 3 pairs of peacocks were seen in jalandhar
    ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...
  • big robbery tour and travel shop in jalandhar
    ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ! ਹੈਰਾਨ ਕਰੇਗੀ ਜਲੰਧਰ 'ਚ ਹੋਈ...
Trending
Ek Nazar
4 persons arrested with grenades and weapons in punjab

ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

colombian citizens ukraine

ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

russia attqack on ukraioe

ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕਰੇਨ 'ਤੇ ਕੀਤੀ ਬੰਬਾਰੀ, 16 ਲੋਕਾਂ ਦੀ...

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

fastag will be blacklisted

FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼

punjab muskmelon prices hike

ਪੰਜਾਬ 'ਚ ਘੱਟ ਹੋਈ ਬਿਜਾਈ, ਇਸ ਵਾਰ ਮਹਿੰਗੇ ਭਾਅ 'ਤੇ ਮਿਲੇਗਾ ਖਰਬੂਜਾ

hezbollah  s major operation against israel

ਹਿਜਬੁੱਲਾ ਦੀ ਇਜ਼ਰਾਈਲ 'ਤੇ ਵੱਡੀ ਕਾਰਵਾਈ, 24 ਘੰਟਿਆਂ 'ਚ ਕੀਤੇ 39 ਫੌਜੀ ਹਮਲੇ

attention to those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

ishanvi of innocent hearts school scores big

ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...

ketu gochar 20 april bring money success

20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...

iran  mossad suspects

ਈਰਾਨ ਦਾ ਦਾਅਵਾ; ਮੋਸਾਦ ਨਾਲ ਜੁੜੇ 35 ਸ਼ੱਕੀ ਗ੍ਰਿਫ਼ਤਾਰ

people are worried about the gas supply crisis

LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

road accident in brampton

ਬਰੈਂਪਟਨ 'ਚ ਭਿਆਨਕ ਸੜਕ ਹਾਦਸਾ,  ਇਕ ਵਿਅਕਤੀ ਦੀ ਮੌਤ ਇੱਕ ਔਰਤ ਗੰਭੀਰ ਜ਼ਖਮੀ

jammu kashmir  omar abdullah  tricolour ribbon  social media

'ਸਨਮਾਨ ਨਾਲ ਰੱਖ ਦਿਓ...', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ...

64 closed suitcases found in rajesh khanna s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

bobby deol made a statement about his relationship with sisters isha and ahana

ਬੌਬੀ ਦਿਓਲ ਨੇ ਭੈਣਾਂ ਈਸ਼ਾ ਤੇ ਅਹਾਨਾ ਨਾਲ ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਧਰਮ ਦੀਆਂ ਖਬਰਾਂ
    • shehnai will resonate again from april 14
      14 ਅਪ੍ਰੈਲ ਤੋਂ ਫਿਰ ਗੂੰਜਣਗੀਆਂ ਸ਼ਹਿਨਾਈਆਂ; ਨੋਟ ਕਰ ਲਓ ਸਾਲ 2026 ਦੇ ਵਿਆਹਾਂ...
    • broomsticks can become a cause of poverty
      ਸਾਵਧਾਨ! ਝਾੜੂ-ਪੋਚਾ ਬਣ ਸਕਦੈ ਗਰੀਬੀ ਦਾ ਕਾਰਨ! ਜਾਣੋ ਘਰ 'ਚ ਬਰਕਤ ਲਿਆਉਣ ਦੇ ਸਹੀ...
    • these zodiac signs have bright luck
      ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕਣ ਵਾਲੀ ਹੈ ਕਿਸਮਤ! ਨੋਟਾਂ ਦਾ ਵਰ੍ਹੇਗਾ ਮੀਂਹ
    • sun transit aries zodiac signs
      ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...
    • lottery will be held for these 3 zodiac signs
      ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਲੱਗੇਗੀ ਲਾਟਰੀ ! ਅਕਸ਼ੈ ਤ੍ਰਿਤੀਆ 'ਤੇ ਚੰਦਰਮਾ ਦਾ...
    • akshaya tritiya rare conjunction  good luck  monday
      ਕਿਸਮਤ ਚਮਕਾ ਦੇਵੇਗੀ ਅਕਸ਼ੈ ਤ੍ਰਿਤੀਆ ! 10 ਸਾਲਾਂ ਬਾਅਦ ਬਣ ਰਿਹਾ ਦੁਰਲੱਭ ਸੰਯੋਗ...
    • budh gochar rashifal negative impact zodiac signs
      20 ਦਿਨ ਰਵਾਉਣਗੇ 'ਗ੍ਰਹਿਆਂ ਦੇ ਰਾਜਕੁਮਾਰ'! 3 ਰਾਸ਼ੀਆਂ ਲਈ ਸ਼ੁਰੂ ਹੋਇਆ ਬੇਹੱਦ...
    • amarnath yatra july 3 start registration
      ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ...
    • those born under the 5 zodiac signs are all different
      ਬਾਬਾ ਵੇਂਗਾ ਦੀ ਭਵਿੱਖਬਾਣੀ : 5 ਰਾਸ਼ੀਆਂ ਦੇ ਹੋਣ ਵਾਲੇ ਨੇ ਵਾਰੇ-ਨਿਆਰੇ! 13 ਤੋਂ...
    • these zodiac signs will have a good time today
      ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਬੱਲੇ-ਬੱਲੇ'! ਧਨ ਦੀ ਹੋਵੇਗੀ ਵਰਖਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +