Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 30, 2026

    2:34:48 PM

  • suspicious bag found outside dig patiala range office and residence

    DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ...

  • super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ...

  • relief material to flood affected nepal

    ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ...

  • special train will run between hazur sahib nanded amritsar from tomorrow

    ਯਾਤਰੀਆਂ ਲਈ Good News! ਹਜ਼ੂਰ ਸਾਹਿਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਕੰਸ ਵਧ

DHARM News Punjabi(ਧਰਮ)

ਕੰਸ ਵਧ

  • Updated: 18 Nov, 2014 02:42 AM
Dharm
article
  • Share
    • Facebook
    • Tumblr
    • Linkedin
    • Twitter
  • Comment

ਭਗਵਾਨ ਸ਼੍ਰੀ ਕ੍ਰਿਸ਼ਨ ਤੇ ਬਲਰਾਮ ਦੇ ਰਣਭੂਮੀ 'ਚ ਆਉਣ 'ਤੇ ਚਾਣੂਰ ਅਤੇ ਮੁਸ਼ਟਿਕ ਨੇ ਉਨ੍ਹਾਂ ਨੂੰ ਮਲਯੁੱਧ ਲਈ ਲਲਕਾਰਿਆ। ਸ਼੍ਰੀ ਕ੍ਰਿਸ਼ਨ ਚਾਣੂਰ ਨਾਲ ਅਤੇ ਬਲਰਾਮ ਜੀ ਮੁਸ਼ਟਿਕ ਨਾਲ ਜਾ ਭਿੜੇ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅੰਗਾਂ ਦੀ ਰਗੜ ਨਾਲ ਚਾਣੂਰ ਦੀ ਰਗ-ਰਗ ਢਿੱਲੀ ਪੈ ਗਈ। ਉਨ੍ਹਾਂ ਨੇ ਚਾਣੂਰ ਦੀਆਂ ਦੋਵੇਂ ਬਾਹਾਂ ਫੜ ਲਈਆਂ ਤੇ ਬੜੇ ਜੋਸ਼ ਨਾਲ ਕਈ ਵਾਰ ਘੁਮਾ ਕੇ ਧਰਤੀ 'ਤੇ ਮਾਰਿਆ। ਚਾਣੂਰ ਦੇ ਪ੍ਰਾਣ ਨਿਕਲ ਗਏ ਤੇ ਉਹ ਕੱਟੇ ਦਰੱਖਤ ਦੀ ਤਰ੍ਹਾਂ ਡਿਗ ਕੇ ਸ਼ਾਂਤ ਹੋ ਗਿਆ। ਬਲਰਾਮ ਜੀ ਨੇ ਮੁਸ਼ਟਿਕ ਨੂੰ ਇਕ ਘਸੁੰਨ ਮਾਰਿਆ ਤੇ ਉਹ ਖੂਨ ਉਗਲਦਾ ਹੋਇਆ ਧਰਤੀ 'ਤੇ ਡਿਗ ਕੇ ਮਰ ਗਿਆ। ਦੇਖਦੇ ਹੀ ਦੇਖਦੇ ਕੰਸ ਦੇ ਪੰਜ ਪ੍ਰਮੁੱਖ ਪਹਿਲਵਾਨ ਸ਼੍ਰੀ ਕ੍ਰਿਸ਼ਨ ਤੇ ਬਲਰਾਮ ਵਲੋਂ ਮਾਰੇ ਗਏ। ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਬਲਰਾਮ ਦੀ ਇਸ ਅਦਭੁੱਤ ਲੀਲਾ ਨੂੰ ਦੇਖ ਕੇ ਦਰਸ਼ਕਾਂ ਨੂੰ ਬੜਾ ਆਨੰਦ ਹੋਇਆ। ਚਾਰੇ ਪਾਸਿਓਂ ਉਨ੍ਹਾਂ ਦੀ ਜੈ-ਜੈਕਾਰ ਤੇ ਪ੍ਰਸ਼ੰਸਾ ਹੋਣ ਲੱਗੀ ਪਰ ਕੰਸ ਨੂੰ ਇਸ ਨਾਲ ਬਹੁਤ ਦੁੱਖ ਹੋਇਆ। ਉਹ ਹੋਰ ਵੀ ਚਿੜ੍ਹ ਗਿਆ। ਜਦੋਂ ਉਸ ਦੇ ਪ੍ਰਧਾਨ ਪਹਿਲਵਾਨ ਮਾਰੇ ਗਏ ਅਤੇ ਬਚੇ ਹੋਏ ਭੱਜ ਗਏ, ਉਦੋਂ ਉਸ ਨੇ ਵਾਜੇ ਬੰਦ ਕਰਵਾ ਦਿੱਤੇ। ਕੰਸ ਨੇ ਆਪਣੇ ਸੇਵਕਾਂ ਨੂੰ ਆਗਿਆ ਦਿੱਤੀ ਕਿ ਵਾਸੂਦੇਵ ਦੇ ਲੜਕਿਆਂ ਨੂੰ ਬਾਹਰ ਕੱਢ ਦਿਓ, ਗੋਪਾਂ ਦਾ ਸਾਰਾ ਧਨ ਖੋਹ ਲਓ ਅਤੇ ਨੰਦ ਨੂੰ ਬੰਦੀ ਬਣਾ ਲਓ ਤੇ ਵਾਸੂਦੇਵ-ਦੇਵਕੀ ਨੂੰ ਮਾਰ ਦਿਓ। ਉਗਰਸੇਨ ਮੇਰੇ ਪਿਤਾ ਹੋਣ 'ਤੇ ਵੀ ਦੁਸ਼ਮਣਾਂ ਨਾਲ ਮਿਲੇ ਹੋਏ ਹਨ। ਇਸ ਲਈ ਉਨ੍ਹਾਂ ਨੂੰ ਵੀ ਜਿਊਂਦਾ ਨਾ ਛੱਡੋ।
ਕੰਸ ਇਸ ਤਰ੍ਹਾਂ ਵਧ-ਚੜ੍ਹ ਕੇ ਬਕਵਾਸ ਕਰ ਹੀ ਰਿਹਾ ਸੀ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਫੁਰਤੀ ਨਾਲ ਉੱਛਲ ਕੇ ਉਸ ਦੇ ਮੰਚ 'ਤੇ ਪਹੁੰਚ ਗਏ। ਜਦੋਂ ਕੰਸ ਨੇ ਦੇਖਿਆ ਕਿ ਉਸ ਦੀ ਮੌਤ ਰੂਪੀ ਭਗਵਾਨ ਸ਼੍ਰੀ ਕ੍ਰਿਸ਼ਨ ਉਸ ਦੇ ਸਾਹਮਣੇ ਆ ਗਏ ਹਨ ਤਾਂ ਉਹ ਵੀ ਤਲਵਾਰ ਲੈ ਕੇ ਉੱਠ ਖੜ੍ਹਾ ਹੋਇਆ ਤੇ ਸ਼੍ਰੀ ਕ੍ਰਿਸ਼ਨ 'ਤੇ ਵਾਰ ਕਰਨ ਲਈ ਪੈਂਤੜਾ ਬਦਲਣ ਲੱਗਾ। ਜਿਸ ਤਰ੍ਹਾਂ ਗਰੁੜ ਸੱਪ ਨੂੰ ਫੜ ਲੈਂਦਾ ਹੈ, ਉਸੇ ਤਰ੍ਹਾਂ ਹੀ ਸ਼੍ਰੀ ਕ੍ਰਿਸ਼ਨ ਨੇ ਕੰਸ ਨੂੰ ਫੜ ਲਿਆ। ਕੰਸ ਦਾ ਮੁਕੁਟ ਡਿਗ ਗਿਆ। ਭਗਵਾਨ ਨੇ ਵਾਲਾਂ ਤੋਂ ਫੜ ਕੇ ਉਸ ਨੂੰ ਮੰਚ ਤੋਂ ਧਰਤੀ 'ਤੇ ਪਟਕ ਦਿੱਤਾ। ਫਿਰ ਸ਼੍ਰੀ ਕ੍ਰਿਸ਼ਨ ਖੁਦ ਉਸ ਦੇ ਉਪਰ ਟੁੱਟ ਪਏ। ਉਨ੍ਹਾਂ ਦੇ ਉਸ 'ਤੇ ਟੁੱਟਦੇ ਹੀ ਕੰਸ ਦੀ ਮੌਤ ਹੋ ਗਈ।ਕੰਸ ਲਗਾਤਾਰ ਦੁਸ਼ਮਣ ਭਾਵ ਨਾਲ ਸ਼੍ਰੀ ਕ੍ਰਿਸ਼ਨ ਦਾ ਹੀ ਚਿੰਤਨ ਕਰਦਾ ਰਹਿੰਦਾ ਸੀ। ਉਹ ਖਾਂਦੇ-ਪੀਂਦੇ, ਉੱਠਦੇ-ਬੈਠਦੇ ਆਪਣੇ ਸਾਹਮਣੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਹੀ ਦੇਖਦਾ ਰਹਿੰਦਾ ਸੀ। ਇਸ ਦੇ ਪ੍ਰਭਾਵ ਨਾਲ ਉਸ ਨੂੰ ਸਾਰੂਪ ਮੁਕਤੀ ਦੀ ਪ੍ਰਾਪਤੀ ਹੋਈ। ਸਭ ਦੇ ਦੇਖਦੇ ਹੀ ਦੇਖਦੇ ਉਸ ਦੇ ਸਰੀਰ 'ਚੋਂ ਇਕ ਦਿਵਯ ਤੇਜ ਨਿਕਲ ਕੇ ਸ਼੍ਰੀ ਕ੍ਰਿਸ਼ਨ 'ਚ ਸਮਾ ਗਿਆ।ਕੰਸ ਦੇ ਮਰਦਿਆਂ ਹੀ ਕੜਕੂ ਆਦਿ ਉਸ ਦੇ ਅੱਠ ਛੋਟੇ ਭਰਾ ਸ਼੍ਰੀ ਕ੍ਰਿਸ਼ਨ ਅਤੇ ਬਲਰਾਮ ਜੀ ਦਾ ਵਧ ਕਰਨ ਲਈ ਦੌੜੇ ਪਰ ਬਲਰਾਮ ਜੀ ਨੇ ਪਲ ਭਰ 'ਚ ਹੀ ਉਨ੍ਹਾਂ ਸਭ ਦਾ ਕੰਮ ਤਮਾਮ ਕਰ ਦਿੱਤਾ। ਉਸ ਸਮੇਂ ਆਕਾਸ਼ 'ਚ ਪੀਪਨੀਆਂ ਵੱਜਣ ਲੱਗੀਆਂ। ਬ੍ਰਹਮਾ, ਸ਼ੰਕਰ ਅਤੇ ਇੰਦਰ ਆਦਿ ਦੇਵਤਾ ਬੜੇ ਆਨੰਦ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ 'ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਉਨ੍ਹਾਂ ਦੀ ਉਸਤਤ ਕਰਨ ਲੱਗੇ।
ਕੰਸ ਤੇ ਉਸ ਦੇ ਭਰਾਵਾਂ ਦੀਆਂ ਇਸਤਰੀਆਂ ਆਪਣੇ ਪਤੀਆਂ ਦੀ ਮੌਤ 'ਤੇ ਵਿਰਲਾਪ ਕਰਦੀਆਂ ਹੋਈਆਂ ਉਥੇ ਆਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਸਾਰੇ ਸੰਸਾਰ ਦੇ ਜੀਵਨਦਾਤਾ ਹਨ। ਉਨ੍ਹਾਂ ਨੇ ਕੰਸ ਦੀਆਂ ਰਾਣੀਆਂ ਨੂੰ ਸਮਝਾ ਕੇ ਹੌਸਲਾ ਦਿੱਤਾ। ਤਦਨੰਤਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਰਨ ਵਾਲਿਆਂ ਦੀ ਲੋਕ ਰੀਤ ਅਨੁਸਾਰ ਕਿਰਿਆ ਕਰਮ ਦਾ ਪ੍ਰਬੰਧ ਕਰਵਾ ਦਿੱਤਾ।

  • ਕੰਸ ਵਧ
  • ਭਗਵਾਨ
  • ਮਲਯੁੱਧ
  • ਚਾਣੂਰ
  • ਸ਼੍ਰੀ ਕ੍ਰਿਸ਼ਨ

ਸ਼੍ਰੀ ਆਦਿ ਸ਼ੰਕਰ ਮੰਦਰ

NEXT STORY

Stories You May Like

    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    • voting for jalandhar gymkhana club elections underway
      ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ
    • monsoon will be active again in punjab
      ਪੰਜਾਬ 'ਚ 1 ਤੇ 2 ਸਤੰਬਰ ਨੂੰ ਸਰਹੱਦੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ,...
    • husband kills wife in jalandhar
      ਪੰਜਾਬ: ਸਹੁਰਿਆਂ ਤੋਂ ਵਾਪਸ ਜਾ ਰਹੇ ਪਤੀ ਨੇ ਰਸਤੇ 'ਚ ਹੀ ਕਤਲ ਕੀਤੀ ਪਤਨੀ! ਫਿਰ...
    • dead body found in vacant plot in jalandhar
      ਜਲੰਧਰ 'ਚ ਖਾਲੀ ਪਲਾਟ 'ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਮਚਿਆ ਹੜਕੰਪ! ਕਤਲ ਦਾ...
    • jalandhar rural police in action mode  anti sabotage team
      ਜਲੰਧਰ ਦਿਹਾਤੀ ਪੁਲਸ ਐਕਸ਼ਨ ਮੋਡ 'ਚ, ਸੰਵੇਦਨਸ਼ੀਲ ਥਾਵਾਂ ’ਤੇ ਐਂਟੀ-ਸਾਬੋਟਾਜ ਟੀਮ...
    • industrialist cheated of rs 16 crore by posing as director of agi infra
      AGI ਇਨਫਰਾ ਦਾ ਡਾਇਰੈਕਟਰ ਦੱਸ ਕੇ ਵੱਡੀ ਵਾਰਦਾਤ: ਉਦਯੋਗਪਤੀ ਨਾਲ 16 ਕਰੋੜ ਦੀ...
    • akali bjp alliance assembly elections
      ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ ਫ਼ਾਰਮੂਲੇ ’ਤੇ ਫਾਈਨਲ ਹੋ ਸਕਦੀ...
    Trending
    Ek Nazar
    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    ankit baliyan case

    '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

    accused arrested in delhi

    ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

    famous director arrested

    ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

    russia ukraine conflict

    ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    trial on khalid sheikh mohammed

    ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

    nawaz sharif has nominated iftikhar gilani

    ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • horoscope astrology raksha bandhan
        ਰੱਖੜੀ 'ਤੇ ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਦੇ ਲੋਕ, ਚੰਦਰ ਗ੍ਰਹਿਣ ਨਾਲ...
      • improperly planted brooms can also be a cause of poverty
        ਗਲਤ ਤਰੀਕੇ ਨਾਲ ਲਾਇਆ ਝਾੜੂ-ਪੋਚਾ ਵੀ ਬਣ ਸਕਦੈ ਕੰਗਾਲੀ ਦਾ ਕਾਰਨ !
      • today  the fortune of these 4 zodiac signs will shine
        ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਧਨ 'ਚ ਹੋਵੇਗਾ ਵਾਧਾ ਤੇ ਨੋਟਾਂ ਦਾ...
      • the financial condition of aquarius people will be better
        ਕੁੰਭ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
      • lunar eclipse on rakshabandhan
        ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ; ਜਾਣੋ ਸੂਤਕ-ਕਾਲ ਤੇ ਪੂਜਾ-ਪਾਠ ਨਾਲ...
      • don  t make these mistakes while decorating the raksha bandhan plate
        ਰੱਖੜੀ ਦੀ ਥਾਲੀ ਸਜਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ! ਜਾਣੋ ਇਸ ਦਾ...
      • the salt kept in the kitchen can change your fate
        ਰਸੋਈ 'ਚ ਰੱਖਿਆ 'ਨਮਕ' ਬਦਲ ਸਕਦੈ ਤੁਹਾਡੀ ਕਿਸਮਤ! ਜਾਣੋ ਉਪਾਅ ਦਾ ਸਹੀ ਤਰੀਕਾ
      • the locks of fate will open for these 3 zodiac signs in september
        ਸਤੰਬਰ ਮਹੀਨੇ ਇਨ੍ਹਾਂ 3 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਤਾਲੇ ! ਨੋਟਾਂ ਦਾ...
      • raksha bandhan 2026
        ਰੱਖੜੀ 2026: ਭੈਣਾਂ ਨੂੰ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਲਈ ਮਿਲੇਗਾ 3...
      • these 4 zodiac signs should be on alert after august 28
        28 ਅਗਸਤ ਤੋਂ ਬਾਅਦ ਇਹ 4 ਰਾਸ਼ੀਆਂ ਰਹਿਣ ਅਲਰਟ ! ਬਦਲੇਗੀ ਗ੍ਰਹਿਆਂ ਦੀ ਚਾਲ ਤੇ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +