ਸ਼ਿਕਾਗੋ— ਅਮਰੀਕਾ ਸ਼ਿਕਾਗੋ ਵਿਚ ਮੰਗਲਵਾਰ ਨੂੰ ਇਕ ਸਿੰਗਲ ਇੰਜਣ ਵਾਲਾ ਛੋਟਾ ਜਹਾਜ਼ ਇਕ ਘਰ 'ਤੇ ਅਚਾਨਕ ਡਿੱਗ ਗਿਆ। ਇਸ ਹਾਦਸੇ 'ਚ ਪਾਇਲਟ ਦੀ ਮੌਤ ਹੋ ਗਈ। ਦਰਅਸਲ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹੀ ਇਸ ਜਹਾਜ਼ ਦੇ ਇੰਜਣ 'ਚ ਕੁਝ ਗੜਬੜੀ ਆ ਗਈ ਤੇ ਪਾਇਲਟ ਲਈ ਇਸ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ। ਇਸ ਘਰ ਦਾ ਕਾਫੀ ਨੁਕਸਾਨ ਹੋਇਆ ਪਰ ਚੰਗੀ ਗੱਲ ਇਹ ਰਹੀ ਕਿ ਪਰਿਵਾਰ ਵਾਲਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕ ਦਹਿਸ਼ਤ 'ਚ ਹਨ।
ਪਾਕਿ ਫੌਜ ਮੁਖੀ ਨੇ ਅਮਰੀਕੀ ਫੌਜ ਮੁਖੀ ਨਾਲ ਕੀਤੀ ਮੁਲਾਕਾਤ
NEXT STORY