ਸੋਲਨ— ਖੁੱਲ੍ਹੇ 'ਚ ਜੰਗਲ ਪਾਣੀ ਜਾਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਅਜਿਹੇ ਲੋਕਾਂ 'ਤੇ 5000 ਰੁਪਏ ਤਕ ਚਲਾਨ ਹੋ ਸਕਦਾ ਹੈ। ਸੋਲਨ ਸ਼ਹਿਰ 'ਚ ਪੁਲਸ ਵਿਭਾਗ ਨੇ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਟ੍ਰੈਫਿਕ ਪੁਲਸ ਨੂੰ ਜ਼ਰੂਰੀ ਹੁਕਮ ਦੇ ਦਿੱਤੇ ਹਨ। ਇਸ ਮੁਹਿੰਮ 'ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ ਪਰ ਜ਼ਿਆਦਾਤਰ ਸ਼ਹਿਰਵਾਸੀ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ।
ਸੈਕਸ ਤੋਂ ਦੂਰ ਰਹਿਣ ਇਬੋਲਾ ਪੀੜਤ ਵਿਅਕਤੀ
NEXT STORY