ਗੋਹਾਟੀ/ਇੰਫਾਲ— ਪ੍ਰਧਾਨ ਮੰਤਰੀ ਨੇ ਇਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਉਹ ਗੰਦਗੀ ਫੈਲਾਉਣ ਵਾਲੀਆਂ ਮੱਖੀਆਂ ਨਾ ਬਣ ਕੇ ਸ਼ਹਿਦ ਦੇਣ ਵਾਲੀਆਂ ਅਤੇ ਡੰਗ ਮਾਰਨ ਵਾਲੀਆਂ ਮਧੂਮੱਖੀਆਂ ਵਾਂਗ ਬਣਨ। ਮੋਦੀ ਨੇ ਕਿਹਾ ਕਿ ਪੱਤਰਕਾਰਾਂ ਨੂੰ ਸ਼ਹਿਦ ਦੇਣ ਵਾਲੀਆਂ ਮਧੂਮੱਖੀਆਂ ਵਾਂਗ ਹੋਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਅਜਿਹਾ ਡੰਗ ਵੀ ਮਾਰਨਾ ਚਾਹੀਦਾ ਹੈ, ਜਿਸ ਦਾ ਯਾਦ ਰੱਖਣਯੋਗ ਅਸਰ ਹੋਵੇ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਅਜਿਹੀ ਮੱਖੀ ਨਹੀਂ ਬਣਨਾ ਚਾਹੀਦਾ, ਜੋ ਸਿਰਫ ਗੰਦਗੀ ਫੈਲਾਉਂਦੀ ਹੈ।
ਐਤਵਾਰ ਮੁੜ ਸੁੱਤੇ ਨਜ਼ਰ ਆਏ ਸੀ. ਬੀ. ਆਈ. ਮੁਖੀ
NEXT STORY