ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ 'ਤੇ ਚੱਲ ਰਹੇ ਹਿੱਟ ਐਂਡ ਰਨ ਕੇਸ ਦੀ ਸੁਣਵਾਈ ਅੱਜ ਹੋਈ। ਕੋਰਟ 'ਚ ਫੋਰੈਂਸਿਕ ਰਿਪੋਰਟ 'ਚ ਪੇਸ਼ ਹੋਈ ਇਸ ਰਿਪੋਰਟ ਮੁਤਾਬਕ ਸਲਮਾਨ ਦੇ ਖੂਨ 'ਚ 62 ਐੱਮ. ਜੀ ਅਲਕੋਹਲ ਦਾ ਪੱਧਰ ਪਾਇਆ ਗਿਆ। ਮਾਹਿਰਾਂ ਨੇ ਕੋਰਟ ਨੂੰ ਦੱਸਿਆ ਕਿ ਸਲਮਾਨ ਖਾਨ ਦੇ ਖੂਨ 'ਚ ਪਾਈ ਅਲਕੋਹਲ ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਕਾਰ ਕਾਰਨ 12 ਸਾਲ ਪਹਿਲਾਂ ਬਾਂਦਰਾ ਦੇ ਇਕ ਸੜਕ 'ਤੇ ਸੁੱਤੇ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਚਾਰ ਹੋਰ ਜ਼ਖਮੀ ਹੋ ਗਏ ਸਨ। ਉਦੋਂ ਤੋਂ ਇਹ ਮਾਮਲਾ ਚੱਲ ਰਿਹਾ ਹੈ।
ਪੰਜਾਬੀ ਗਾਇਕ ਸਿੱਪੀ ਗਿੱਲ ਨੇ ਮੰਗੀ ਮੁਆਫੀ! (ਵੀਡੀਓ)
NEXT STORY