ਚੰਡੀਗੜ੍ਹ- ਪਿਛਲੇ ਦੋ ਮਹੀਨਿਆਂ ਤੋਂ ਪੁਲਸ ਥਾਣਿਆਂ 'ਚ ਰੇਡ ਮਾਰਨ ਵਾਲੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਸਾਰੇ ਪੁਲਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਸਮੇ 'ਤੇ ਦਫਤਰ ਆਉਣ ਦੇ ਹੁਕਮ ਦਿੱਤੇ ਹਨ। ਪਿਛਲੇ ਹਫਤੇ ਚੰਡੀਗੜ੍ਹ 'ਚ ਕੀਤੀ ਗਈ ਰੇਡ ਦੌਰਾਨ ਗੈਰਹਾਜ਼ਿਰ ਪਾਏ ਗਏ ਮੁਲਾਜ਼ਮਾਂ ਨੂੰ ਸੁਖਬੀਰ ਵਲੋਂ ਸ਼ੋਅ ਕੋਜ਼ ਨੋਟਸ ਵੀ ਜਾਰੀ ਕੀਤੇ ਗਏ ਹਨ।
ਡਿਪਟੀ ਸੀ. ਐੱਮ ਦਾ ਕਹਿਣਾ ਹੈ ਕਿ ਸਰਕਾਰ ਪੁਲਸ ਅਤੇ ਪ੍ਰਸ਼ਾਸਨਿਕ ਢਾਂਚੇ 'ਚ ਸੁਧਾਰ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਜੇਤਲੀ ਜੀ ਤੁਹਾਡੀ ਕੀ ਮਜਬੂਰੀ ਹੈ: ਬਾਜਵਾ (ਵੀਡੀਓ)
NEXT STORY