ਅੰਮ੍ਰਿਤਸਰ- ਅੰਮ੍ਰਿਤਸਰ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਰੁਣ ਜੇਤਲੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕੀ ਕੈਬਨਿਟ ਮੰਰਤੀ ਬਿਕਰਮ ਸਿੰਘ ਮਜੀਠੀਆ ਖਿਲਾਫ ਅਜੇ ਤੱਕ ਸੰਮਨ ਕਿਉਂ ਨਹੀਂ ਜਾਰੀ ਕੀਤਾ ਗਿਆ। ਬਾਜਵਾ ਨੇ ਤੰਜ ਕਸਦੇ ਹੋਏ ਕਿਹਾ ਕੀ ਜੇਟਲੀ ਜੀ ਤੁਹਾਡੀ ਕੀ ਮਜਬੂਰੀ ਹੈ।
ਇਸ ਮੌਕੇ 'ਤੇ ਬਾਜਵਾ ਨੇ ਕਿਹਾ ਕੀ ਲੋਕਾਂ ਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਕਿ ਅਜੇ ਤੱਕ ਈ.ਡੀ. ਵਲੋਂ ਉਨ੍ਹਾਂ ਕੋਲ ਭੇਜਿਆ ਗਿਆ ਸੰਮਨ ਰਿਪੋਰਟ ਨੂੰ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਗਈ।
ਕਿਡਨੈਪਿੰਗ ਦਾ ਰਚਿਆ ਅਜਿਹਾ ਡਰਾਮਾ ਕਿ ਖੁਦ ਹੀ ਫਸ ਗਏ ਮਾਪੇ
NEXT STORY