ਨਵੀਂ ਦਿੱਲੀ— ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸੰਸਦ 'ਚ ਵੀਰਵਾਰ ਨੂੰ ਆਪਣੇ ਭਾਸ਼ਣ 'ਚ ਕਿਹਾ ਕਿ ਭਾਰਤ ਦਾ ਗਿਆਨ ਤੇ ਵਿਗਿਆਨ ਕਿਸੇ ਤੋਂ ਵੀ ਪਿੱਛੇ ਨਹੀਂ ਹੈ। ਅੱਜ ਸਾਰੇ ਪ੍ਰਮਾਣੂ ਪ੍ਰੀਖਣ ਦੀ ਗੱਲ ਕਰਦੇ ਹਨ ਪਰ ਵਰ੍ਹਿਆਂ ਪਹਿਲਾਂ ਦੂਜੀ ਸਦੀ 'ਚ ਸੰਤ ਕਣਾਦ ਨੇ ਪ੍ਰਮਾਣੂ ਪ੍ਰੀਖਣ ਕਰ ਲਿਆ ਸੀ। ਨਿਸ਼ੰਕ ਨੇ ਪਲਾਸਟਿਕ ਸਰਜਰੀ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਭਗਵਾਨ ਗਣੇਸ਼ ਦਾ ਕੱਟਿਆ ਸਿਰ ਜੋੜਨਾ ਪਲਾਸਟਿਕ ਸਰਜਰੀ ਦਾ ਹੀ ਕਮਾਲ ਸੀ।
ਸੁਕਮਾ ਮੁਕਾਬਲਾ : 7 ਘੰਟੇ ਤੱਕ ਖੂਨ ਰਿਸਣ ਨਾਲ ਕਾਂਸਟੇਬਲ ਦੀ ਮੌਤ
NEXT STORY